
ਸਕੂਲ ਟਰੱਸਟੀ ਗੈਰੀ ਥਿੰਦ ਨੂੰ ਸਦਮਾ-ਪਿਤਾ ਅਮਰੀਕ ਸਿੰਘ ਥਿੰਦ ਦਾ ਸਦੀਵੀ ਵਿਛੋੜਾ
ਸਰੀ ( ਦੇ ਪ੍ਰ ਬਿ)-ਉਘੇ ਰੀਐਲਟਰ ਤੇ ਸਰੀ ਸਕੂਲ ਟਰੱਸਟੀ ਗੁਰਪ੍ਰੀਤ ਸਿੰਘ ਗੈਰੀ ਥਿੰਦ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਹਨਾਂ ਦੇ ਸਤਿਕਾਰਯੋਗ ਪਿਤਾ ਸ ਅਮਰੀਕ ਸਿੰਘ ਥਿੰਦ ਸਾਬਕਾ ਕੌਂਸਲਰ ਅਚਾਨਕ ਸਦੀਵੀ ਵਿਛੋੜਾ ਦੇ ਗਏ। ਉਹ ਲਗਪਗ 82 ਸਾਲ ਦੇ ਸਨ। ਉਹਨਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਉਹਨਾਂ ਦੇ ਸ਼ਹਿਰ ਅਬੋਹਰ ਦੇ ਸ਼ਮਸ਼ਾਨਘਾਟ…