
ਸਕੂਲਾਂ ਵਿਚ ਬੱਚਿਆਂ ਤੇ ਸੋਜੀ ਵਰਗੇ ਪ੍ਰੋਗਰਾਮ ਥੋਪਣ ਵਾਲੀ ਸਰਕਾਰ ਲੋਕ ਹਿੱਤੂ ਨਹੀਂ ਹੋ ਸਕਦੀ-ਮਨਦੀਪ ਧਾਲੀਵਾਲ
ਸਰੀ ਨਾਰਥ ਤੋਂ ਐਨ ਡੀ ਪੀ ਉਮੀਦਵਾਰ ਤੇ ਸਿੱਖਿਆ ਮੰਤਰੀ ਖਿਲਾਫ ਲੜ ਰਿਹਾ ਹੈ ਚੋਣ- ਸਰੀ ( ਦੇ ਪ੍ਰ ਬਿ)-ਸਰੀ ਨੌਰਥ ਤੋਂ ਬੀ ਸੀ ਕੰਸਰਵੇਟਿਵ ਉਮੀਦਵਾਰ ਮਨਦੀਪ ਸਿੰਘ ਧਾਲੀਵਾਲ ਦਾ ਕਹਿਣਾ ਹੈ ਕਿ ਉਹ ਸਿਆਸਤ ਵਿਚ ਬਿਲਕੁਲ ਨਵਾਂ ਹੈ। ਉਸਨੇ ਕਦੇ ਸੋਚਿਆ ਵੀ ਨਹੀ ਸੀ ਕਿ ਉਹ ਸਰੀ ਦੇ ਲੋਕਾਂ ਦੀਆਂ ਸਮੱਸਿਆਵਾਂ ਤੇ ਉਹਨਾਂ ਦੇ…