
ਵਿਸ਼ਵ ਪ੍ਰਸਿੱਧ ਚਿੱਤਰਕਾਰ ਸਰੂਪ ਸਿੰਘ ਨੂੰ ਵੱਖ-ਵੱਖ ਆਗੂਆਂ ਵੱਲੋਂ ਸ਼ਰਧਾ ਦੇ ਫੁੱਲ ਭੇਟ
ਲੈਸਟਰ (ਇੰਗਲੈਂਡ)23 ਮਾਰਚ (ਸੁਖਜਿੰਦਰ ਸਿੰਘ ਢੱਡੇ)-ਰੰਗਾ ਦੇ ਜਾਦੂਗਰ ਵਜੋਂ ਜਾਣੇ ਜਾਂਦੇ ਵਿਸਵ ਪ੍ਰਸਿੱਧ ਚਿੱਤਰਕਾਰ ਸ ਸਰੂਪ ਸਿੰਘ 8 ਮਾਰਚ ਨੂੰ ਇੱਕ ਸੰਖੇਪ ਬਿਮਾਰੀ ਕਾਰਨ ਇੰਗਲੈਂਡ ਦੇ ਸ਼ਹਿਰ ਲੈਸਟਰ ਵਿਖੇ ਅਕਾਲ ਚਲਾਣਾ ਕਰ ਗਏ ਸਨ। ਉਹ ਬਿਮਾਰ ਰਹਿਣ ਕਾਰਨ ਦੋ ਹਫ਼ਤੇ ਹਸਪਤਾਲ ਰਹੇ ਅਤੇ ਠੀਕ ਹੋਣ ਉਪਰੰਤ ਘਰ ਵਾਪਸ ਆ ਗਏ ਸਨ। ਪਰ ਘਰ ਆਉਣ ਤੋਂ…