
ਆਸਟ੍ਰੇਲੀਆ ਸਿਡਨੀ ਸੁਖਦੇਵ ਸਿੰਘ ਭੰਗੂ ਅਤੇ ਸਾਥੀਆਂ ਵਲੋਂ ਬਹੁਤ ਹੀ ਸ਼ਾਨਦਾਰ ਮਹਿਫ਼ਲ ਸਜਾਈ
ਮੰਗਲ ਹਠੂਰ ਦੀ ਕਲਮ ਦਾ ਹੋਇਆ ਵੱਡਾ ਮਾਣ- ਸਰੀ/ ਵੈਨਕੂਵਰ (ਕੁਲਦੀਪ ਚੁੰਬਰ)- ਆਸਟ੍ਰੇਲੀਆ ਸਿਡਨੀ ਵਿੱਚ ਬਹੁਤ ਹੀ ਯਾਦਗਾਰੀ ਮਹਿਫ਼ਲ ਪ੍ਰਸਿੱਧ ਗੀਤਕਾਰ ਤੇ ਨਾਵਲਕਾਰ ਮੰਗਲ ਹਠੂਰ ਦੇ ਨਾਮ ਹੋਈ। ਰਾਤ ਦੇਰ ਤੱਕ ਚੱਲੀ ਇਸ ਸ਼ਾਇਰੋ ਸ਼ਾਇਰੀ ਦੀ ਮਹਿਫ਼ਲ ਵਿੱਚ ਮੰਗਲ ਹਠੂਰ ਦੀ 16 ਵੀਂ ਕਿਤਾਬ “ਟਿਕਾਣਾ ਕੋਈ ਨਾ” ਵੀ ਰੂਬਰੂ ਕੀਤੀ ਗਈ। ਇਸ ਮੌਕੇ ਸੁਖਦੇਵ ਸਿੰਘ…