ਪੰਜਾਬ ਤੋਂ ਕੈਨੇਡਾ ਪਹੁੰਚੀ 95 ਸਾਲਾ ਮਾਤਾ ਸੁਰਜੀਤ ਕੌਰ ਦਾ ਦੇਹਾਂਤ
ਸਰੀ/ ਬਠਿੰਡਾ 11 ਜੁਲਾਈ (ਰਾਮ ਸਿੰਘ ਕਲਿਆਣ) ਬਲਾਕ ਨਥਾਣਾ ਦੇ ਪਿੰਡ ਕਲਿਆਣ ਸੁੱਖਾ ਨਾਲ ਸਬੰਧਤ ਕੋਠੇ ਗੋਬਿੰਦ ਨਗਰ ਦੇ ਵਸਨੀਕ 95 ਸਾਲਾ ਮਾਤਾ ਸੁਰਜੀਤ ਕੌਰ ਜੋ ਕੁਝ ਦਿਨ ਪਹਿਲਾਂ ਪੰਜਾਬ ਤੋਂ ਆਪਣੇ ਪੁੱਤਰਾਂ ਅਤੇ ਪਰਿਵਾਰ ਕੋਲ ਮਿਲਣ ਲਈ ਕੈਨੇਡਾ ਪਹੁੰਚੇ ਸਨ ਦੀ ਅਚਾਨਕ ਮੌਤ ਹੋ ਗਈ। ਸੁਰਜੀਤ ਕੌਰ ਦੇ ਪੁੱਤਰ ਅਤੇ ਗੁਰਸੇਵਕ ਸਿੰਘ ਸਿੱਧੂ ਅਤੇ…