ਕੈਮਲੂਪਸ ਵਿੱਚ 40ਵਾਂ ਸਾਲਾਨਾ ਟੂਰਨਾਮੈਂਟ 13-14 ਜੁਲਾਈ ਨੂੰ
ਐਂਟਰੀਆਂ 6 ਜੁਲਾਈ ਤੱਕ ਮੰਗੀਆਂ- ਕੈਮਲੂਪਸ-ਪੰਜਾਬ ਸਪੋਰਟਸ ਕਲੱਬ ਕੈਮਲੂਪਸ, ਬੀ. ਸੀ. ਵੱਲੋਂ ਆਪਣਾ 40ਵਾਂ ਸਾਲਾਨਾ ਟੂਰਨਾਮੈਂਟ, 13-14 ਜੁਲਾਈ (ਸ਼ਨਿੱਚਰਵਾਰ–ਐਤਵਾਰ) 2024 ਨੂੰ, ਮਕਾਰਥਰ ਆਈਲੈਂਡ ਪਾਰਕ ਦੇ ਖੇਡ-ਮੈਦਾਨਾਂ ਵਿੱਚ ਧੂਮਧਾਮ ਨਾਲ਼ ਕਰਵਾਇਆ ਜਾ ਰਿਹਾ ਹੈ। ਇਸ ਸ਼ਾਨਦਾਰ ਟੂਰਨਾਮੈਂਟ ਵਿੱਚ, ਕੈਮਲੂਪਸ ਤੋਂ ਇਲਾਵਾ ਹੋਰਨਾਂ ਸ਼ਹਿਰਾਂ ਦੀਆਂ ਟੀਮਾਂ ਨੂੰ ਭਾਗ ਲੈਣ ਲਈ ਖੁੱਲ੍ਹਾ ਸੱਦਾ-ਪੱਤਰ ਹੈ। ਖਿਡਾਰੀਆਂ, ਟੀਮਾਂ ਅਤੇ ਕੋਚ…