Headlines

ਸ੍ਰੀ ਗੁਰੂ ਨਾਨਕ ਜਹਾਜ਼ ਦੇ ਮੁਸਾਫਰਾਂ ਦਾ ਸੰਘਰਸ਼

ਮਨੁੱਖੀ ਹੱਕਾਂ ਲਈ ਘੋਲ ਦਾ ਸ਼ਾਨਦਾਰ ਇਤਿਹਾਸ————— ਡਾ. ਗੁਰਵਿੰਦਰ ਸਿੰਘ__________ 23 ਮਈ 2024 ਨੂੰ ਸ੍ਰੀ ਗੁਰੂ ਨਾਨਕ ਜਹਾਜ਼ ਦੇ, ਵੈਨਕੂਵਰ ਦੀ ਸਮੁੰਦਰੀ ਧਰਤੀ ‘ਤੇ ਪੁੱਜਣ ਦੇ ਇਤਿਹਾਸਿਕ ਵਰਤਾਰੇ ਨੂੰ 110 ਸਾਲ ਹੋ ਗਏ ਹਨ। ਮਹਾਨ ਲਿਖਾਰੀ ਜਾਰਜ ਓਰਵੈਲ ਦਾ ਕਹਿਣਾ ਹੈ ਕਿ ਲੋਕਾਂ ਨੂੰ ਤਬਾਹ ਕਰਨ ਦਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਹੈ ਕਿ ਲੋਕਾਂ ਦੀ…

Read More

ਗਰੋਸਰੀ ਕੀਮਤਾਂ ਵਿਚ ਲਗਾਤਾਰ ਵਾਧੇ ਨੇ ਲੋਕਾਂ ਦੀਆਂ ਚੀਕਾਂ ਕਢਾਈਆਂ

ਤਿੰਨ ਸਾਲਾਂ ਵਿਚ 21.4 ਪ੍ਰਤੀਸ਼ਤ ਕੀਮਤਾਂ ਵਿਚ ਵਾਧਾ- ਲੋਕਾਂ ਵਲੋਂ ਲੋਬਲਾਅ ਦੇ ਬਾਈਕਾਟ ਦਾ ਐਲਾਨ- ਫੈਡਰਲ ਸਰਕਾਰ ਤੇ ਵੀ ਕੱਢ ਰਹੇ ਹਨ ਗੁੱਸਾ- ਓਟਵਾ- ਖਾਣ ਪੀਣ ਵਾਲੀਆਂ ਵਸਤਾਂ ਦੀਆਂ ਕੀਮਤਾਂ ਵਿਚ ਲਗਾਤਾਰ ਵਾਧੇ ਕਾਰਣ ਕੈਨੇਡੀਅਨ ਮਹਿੰਗਾਈ ਦੀ ਮਾਰ ਝੱਲ ਰਹੇ ਹਨ। ਬਹੁਗਿਣਤੀ ਲੋਕਾਂ ਦਾ ਵਿਚਾਰ ਹੈ ਕਿ ਵੱਡੇ ਗਰੋਸਰੀ ਸਟੋਰ ਮੁਨਾਫੇ ਦੇ ਲਾਲਚ ਵਿਚ ਗਰੋਸਰੀ…

Read More

ਵਿੰਨੀਪੈਗ ‘ਚ ”ਰੌਣਕ ਤੀਆਂ ਦੀ”  ਮੇਲਾ ਯਾਦਗਾਰੀ ਰਿਹਾ

ਸ਼ਿਪਰਾ ਗੋਇਲ ਤੇ ਹੈਪੀ ਰਾਏਕੋਟੀ ਨੇ ਲੁੱਟਿਆ ਮੇਲਾ- ਵਿੰਨੀਪੈਗ (ਸੁਰਿੰਦਰ ਮਾਵੀ, ਸ਼ਰਮਾ)– ”ਜੇ ਧੀਆਂ ਨਾ ਹੁੰਦੀਆਂ ਤਾਂ ਫਿਰ ਜੱਗ ਵਿਚ ਤੀਆਂ ਨਾ ਹੁੰਦੀਆਂ, ਜੇ ਮਾਰੋਗੇ ਕੁੱਖ ਵਿਚ ਧੀਆਂ ਤੇ ਫਿਰ ਕੀਕਣ ਮਨਾਵਾਂਗੇ ਤੀਆਂ।” ਵਿੰਨੀਪੈਗ ਦੇ ਮੈਪਲ ਕਮਿਊਨਿਟੀ  ਸੈਂਟਰ ਦੀਆਂ ਗਰਾਂਓਡਾਂ ਵਿਚ ”ਰੌਣਕ ਤੀਆਂ ਦੀ” ਨਾਮੀ  ਮੇਲਾ ਔਰਤਾਂ ਲਈ ਔਰਤਾਂ ਵੱਲੋਂ ਕਰਵਾਇਆ ਗਿਆ ।  ਜਿਸ ਵਿਚ…

Read More

ਗ਼ਜ਼ਲ ਮੰਚ ਸਰੀ ਦੀ ਸੁਰੀਲੀ ਸ਼ਾਮ ਨੇ ਛੇੜੀਆਂ ਦਿਲ ਦੀਆਂ ਸੁਰਾਂ….

ਸੁਖਦੇਵ ਸਾਹਿਲ, ਡਾ ਰਣਦੀਪ ਮਲਹੋਤਰਾ ਅਤੇ ਪਰਖਜੀਤ ਸਿੰਘ ਦੀ ਖੂਬਸੂਰਤ ਪੇਸ਼ਕਾਰੀ ਨੇ ਖੂਬ ਵਾਹ ਵਾਹ ਖੱਟੀ- ਸਰੀ, 22 ਮਈ (ਹਰਦਮ ਮਾਨ)-ਗ਼ਜ਼ਲ ਮੰਚ ਸਰੀ ਵੱਲੋਂ ਬੀਤੇ ਦਿਨ ਰਿਫਲੈਕਸ਼ਨ ਬੈਂਕੁਇਟ ਅਤੇ ਕਾਨਫਰੰਸ ਸੈਂਟਰ ਸਰੀ  ਵਿਚ ਸੁਰੀਲੀ ਸੰਗੀਤਕ ਸ਼ਾਮ ਮਨਾਈ ਗਈ ਜਿਸ ਵਿਚ ਗ਼ਜ਼ਲ ਗਾਇਕ ਸੁਖਦੇਵ ਸਾਹਿਲ, ਪਰਖਜੀਤ ਸਿੰਘ, ਡਾ. ਰਣਦੀਪ ਮਲਹੋਤਰਾ ਅਤੇ ਮੇਸ਼੍ਹੀ ਬੰਗੜ ਨੇ ਆਪਣੇ ਸੁਰੀਲੇ ਸੁਰਾਂ…

Read More

ਪੰਜਾਬੀ ਆਰਟਸ ਐਸੋਸੀਏਸ਼ਨ ਵਲੋਂ ਤੀਸਰਾ ਸਲਾਨਾ ਪੰਜਾਬੀ ਕਵੀ ਦਰਬਾਰ

ਟੋਰਾਂਟੋ – ਪੰਜਾਬੀ ਆਰਟਸ ਐਸੋਸੀਏਸ਼ਨ ਟਰਾਂਟੋ ਦਾ ਤੀਸਰਾ ਸਲਾਨਾ ਕਵੀ ਦਰਬਾਰ ਸਾਹਿਤਕਾਰਾਂ ਤੇ ਸਾਹਿਤ ਪ੍ਰੇਮੀਆਂ ਲਈ ਯਾਦਗਾਰੀ ਸਮਾਂ ਹੋ ਨਿੱਬੜਿਆ। ਇਸ ਸਮਾਗਮ ਦਾ ਆਰੰਭ ਨੌਜਵਾਨ ਗਾਇਕਾ ਗੁਰਲੀਨ ਆਰੋੜਾ ਅਤੇ ਸਾਥੀਆਂ ਨੇ ਰਾਗਾਂ ਤੇ ਅਧਾਰਿਤ ਲੋਰੀ ਦੇ ਗਾਇਨ ਨਾਲ ਕੀਤਾ। ਏਸ ਭਾਵਪੂਰਤ ਪੰਜਾਬੀ ਕਵੀ ਦਰਬਾਰ ‘ਚ 15 ਨਵੇਂ ਕਵੀ ਆਪਣੀਆਂ ਕਵਿਤਾਵਾਂ ਨਾਲ ਹਾਜ਼ਰ ਸਨ। ਖੁੱਲੀ ਤੇ…

Read More

ਰਚਨਾ ਸਿੰਘ ਸਰੀ ਗਰੀਨਟਿੰਬਰ ਤੋਂ ਐਨ ਡੀ ਪੀ ਉਮੀਦਵਾਰ ਨਾਮਜ਼ਦ

ਸਰੀ- ਸਰੀ-ਗਰੀਨਟਿੰਬਰ ਤੋਂ ਐਮ ਐਲ ਏ ਅਤੇ ਸਿੱਖਿਆ ਮੰਤਰੀ  ਰਚਨਾ ਸਿੰਘ ਨੂੰ ਆਗਾਮੀ ਵਿਧਾਨ ਸਭਾ ਚੋਣਾਂ ਲਈ ਬੀ ਸੀ ਐਨ ਡੀ ਪੀ ਨੇ ਗਰੀਨਟਿੰਬਰ ਹਲਕੇ ਤੋਂ ਮੁੜ ਉਮੀਦਵਾਰ ਨਾਮਜ਼ਦ ਕੀਤਾ ਹੈ। ਉਹਨਾਂ ਆਪਣੀ  ਨਾਮਜ਼ਦਗੀ ਦੇ ਐਲਾਨ  ਹੋਣ ਤੋਂ ਬਾਅਦ ਸਰੀ ਨਾਰਥ ਵਿੱਚ ਰਿਹਾਇਸ਼, ਕਿਫਾਇਤੀ  ਸਿੱਖਿਆ ਅਤੇ ਸਿਹਤ ਸੰਭਾਲ ਵਿੱਚ ਸੁਧਾਰ ਕਰਨ ਲਈ ਆਪਣੀ ਕੋਸ਼ਿਸ਼ਾਂ ਨੂੰ…

Read More

ਵਿੰਨੀ ਕੰਬੋਅ ਨੂੰ ਸਦਮਾ-ਮਾਮਾ ਦਵਿੰਦਰ ਸਿੰਘ ਜੱਸਲ ਦਾ ਸਦੀਵੀ ਵਿਛੋੜਾ

ਵੈਨਕੂਵਰ ( ਦੇ ਪ੍ਰ ਬਿ)- ਸਥਾਨਕ ਸੀਨੀਅਰ ਮੀਡੀਆ ਕਰਮੀ ਵਿੰਨੀ ਕੰਬੋਅ ਨੂੰ ਉਦੋਂ ਭਾਰੀ ਸਦਮਾ ਲੱਗਾ ਜਦੋਂ ਉਹਨਾਂ ਦੇ ਸਤਿਕਾਰਯੋਗ ਮਾਮਾ ਜੀ ਸ ਦਵਿੰਦਰ ਸਿੰਘ ਜੱਸਲ ਦਾ 18 ਮਈ ਨੂੰ ਵੈਨਕੂਵਰ ਵਿਚ ਦੇਹਾਂਤ ਹੋ ਗਿਆ।  ਉਹਨਾਂ ਦਾ ਜਨਮ 18 ਮਈ, 1940 ਨੂੰ ਪੰਜਾਬ ਦੇ ਸ਼ਹਿਰ ਜਗਰਾਉਂ ਵਿਖੇ ਹੋਇਆ ਸੀ। ਉਹ 1972 ਵਿੱਚ ਵੈਨਕੂਵਰ ਪਰਵਾਸ ਕਰ…

Read More

ਨਿੱਝਰ ਕਤਲ ਕੇਸ ਵਿਚ ਤਿੰਨ ਮੁਲਜ਼ਮਾਂ ਦੀ ਨਿੱਜੀ ਪੇਸ਼ੀ ਹੋਈ- ਅਗਲੀ ਪੇਸ਼ੀ 25 ਜੂਨ ਨੂੰ

ਚੌਥੇ ਮੁਲਜ਼ਮ ਦੀ ਹੋਈ ਵੀਡੀਓ ਰਾਹੀਂ ਪੇਸ਼ੀ- ਸਰੀ ( ਦੇ ਪ੍ਰ ਬਿ)-  ਸਿੱਖ ਆਗੂ ਭਾਈ ਹਰਦੀਪ ਸਿੰਘ ਨਿੱਝਰ ਦੀ 18 ਜੂਨ, 2023 ਨੂੰ ਕੀਤੀ ਗਈ ਹੱਤਿਆ ਦੇ ਮਾਮਲੇ ਵਿਚ ਅੱਜ ਸਵੇਰੇ ਸਰੀ ਦੀ ਪ੍ਰੋਵਿੰਸ਼ੀਅਲ ਅਦਾਲਤ ਵਿਚ ਕਥਿਤ ਚਾਰ ਦੋਸ਼ੀਆਂ ਵਿੱਚੋਂ ਤਿੰਨ ਨੂੰ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਨਿੱਜੀ ਰੂਪ ਵਿਚ ਪੇਸ਼ ਕੀਤਾ ਗਿਆ। ਅਦਾਲਤ ਵਿੱਚ ਪੇਸ਼ੀ…

Read More

ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਮੀਟਿੰਗ ਸਵਰਗੀ ਸ਼ਾਇਰ ਸੁਰਜੀਤ ਪਾਤਰ ਨੂੰ ਰਹੀ ਸਮਰਪਿਤ

ਭੁਪਿੰਦਰ ਸਿੰਘ ਭਾਗੋਮਾਜਰਾ ਦਾ ਸਫਰਨਾਮਾ  ਰਿਲੀਜ਼ – ਕੈਲਗਰੀ ( ਦਲਵੀਰ ਜੱਲੋਵਾਲੀਆ)-ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਮਹੀਨਾਵਾਰ ਮੀਟਿੰਗ 18 ਮਈ ਨੂੰ ਕੋਸੋ ਦੇ ਹਾਲ ਵਿੱਚ ਹੋਈ ਸਾਹਿਤ ਜਗਤ ਦੇ ਮਹਾਨ ਕਵੀ  ਸੁਰਜੀਤ ਪਾਤਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਉਪਰੰਤ ਜਨਰਲ ਸਕੱਤਰ ਮੰਗਲ ਚੱਠਾ ਨੇ ਪ੍ਰਧਾਨ ਬਲਵੀਰ ਗੋਰਾ ਮੋਹਨ ਸਿੰਘ ਭਾਗੋਮਾਜਰਾ ਅਤੇ ਬਲਜਿੰਦਰ ਸੰਘਾ ਨੂੰ ਪ੍ਰਧਾਨਗੀ…

Read More

ਖ਼ਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵੱਲੋਂ ਗ਼ਦਰੀ ਬਾਬਿਆਂ ਦੀ ਯਾਦ ਵਿਚ 56ਵਾਂ ਟੂਰਨਾਮੈਂਟ ਯਾਦਗਾਰੀ ਹੋ ਨਿੱਬੜਿਆ

ਬੱਚਿਆਂ ਦੀਆਂ ਦੌੜਾਂ, ਸੋਕਰ, ਕੁਸ਼ਤੀ ਤੇ ਕਬੱਡੀ ਮੁਕਾਬਲੇ ਰੌਚਕ ਰਹੇ- ਜ਼ੋਰਾਵਾਰ ਢੀਂਡਸਾ ਨੇ ਪਟਕੇ ਦੀ ਕੁਸ਼ਤੀ ਜਿੱਤੀ- ਰੁਪਿੰਦਰ ਕੌਰ ਜੌਹਲ ਬਣੀ ਕੈਨੇਡਾ ਕੇਸਰੀ – ਅੰਬਾ ਸੁਰਸਿੰਘ ਵਾਲਾ ਸਰਬੋਤਮ ਧਾਵੀ ਤੇ ਸੱਤੂ ਖਡੂਰ ਸਾਹਿਬ ਵਾਲਾ ਸਰਬੋਤਮ ਜਾਫੀ ਚੁਣੇ ਗਏ- ਵੈਨਕੂਵਰ (ਜੁਗਿੰਦਰ ਸਿੰਘ ਸੁੰਨੜ)– ਖ਼ਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਵੱਲੋਂ ਹਰ ਸਾਲ ਗ਼ਦਰੀ ਬਾਬਿਆਂ ਤੇ ਬੱਬਰ ਅਕਾਲੀਆਂ ਦੀ…

Read More