ਐਬਸਫੋਰਡ ‘ਚ ‘ਤੀਆਂ ਦਾ ਮੇਲਾ’ 10 ਅਗਸਤ ਨੂੰ
*ਬੜੇ ਉਤਸ਼ਾਹ ਨਾਲ ਕੀਤੀਆਂ ਜਾ ਰਹੀਆਂ ਨੇ ਤਿਆਰੀਆਂ-ਧਾਲੀਵਾਲ,ਮਾਨ ਵੈਨਕੂਵਰ,(ਮਲਕੀਤ ਸਿੰਘ)-ਐਬਸਫੋਰਡ ਸ਼ਹਿਰ ‘ਚ ‘ਵਿਰਸਾ ਫਾਉਂਡੇਸ਼ਨ’ ਦੇ ਸਹਿਯੋਗ ਨਾਲ 10 ਅਗਸਤ ਨੂੰ 8 ਵਾਂ ‘ਤੀਆਂ ਦਾ ਮੇਲਾ’ ਆਯੋਜਿਤ ਕਰਵਾਇਆ ਜਾ ਰਿਹਾ ਹੈ।ਇਸ ਸਬੰਧੀ ਧਰਮਵੀਰ ਧਾਲੀਵਾਲ ਅਤੇ ਪਰਮ ਮਾਨ ਨੇ ਵਿਸਥਾਰਿਕ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ 10 ਅਗਸਤ ਦਿਨ ਸਨੀਵਾਰ ਨੂੰ 4582 ਬੈਲ ਰੋਡ ਵਿਖੇ ਖੁੱਲੇ ਅਸਮਾਨ ਹੇਠਾਂ…