
ਵਿੰਨੀਪੈਗ ਕਬੱਡੀ ਕੱਪ 10 ਅਗਸਤ ਨੂੰ
ਵਿੰਨੀਪੈਗ ( ਸ਼ਰਮਾ)-ਵਿੰਨੀਪੈਗ ਕਬੱਡੀ ਐਸੋਸੀਏਸ਼ਨ ਐਂਡ ਯੁਨਾਈਟਡ ਬ੍ਰਦਰਜ਼ ਕਬੱਡੀ ਕਲੱਬ ਵਲੋਂ ਵਿੰਨੀਪੈਗ ਕਬੱਡੀ ਕੱਪ 10 ਅਗਸਤ ਸਨਿਚਰਵਾਰ ਨੂੰ ਮੈਪਲਜ਼ ਕਮਿਊਨਿਟੀ ਸੈਂਟਰ 434 ਐਡਸਮ ਡਰਾਈਵ ਵਿਖੇ ਕਰਵਾਇਆ ਜਾ ਰਿਹਾ ਹੈ। ਟੂਰਨਾਮੈਂਟ ਦੌਰਾਨ ਕੌਮਾਂਤਰੀ ਪੱਧਰ ਦੀਆਂ 6 ਟੀਮਾਂ ਵਿਚਾਲੇ ਮੈਚ ਹੋਣਗੇ। ਦਰਸ਼ਕਾਂ ਅਤੇ ਖੇਡ ਪ੍ਰੇਮੀਆਂ ਲਈ ਐਂਟਰੀ ਫਰੀ ਹੋਵੇਗੀ। ਕਬੱਡੀ ਕੱਪ ਸਬੰਧੀ ਇਕ ਪੋਸਟਰ ਬੀਤੇ ਦਿਨ ਕਬੱਡੀ…