ਸਰਕਾਰ ਪ੍ਰੋਡਕਸ਼ਨ ਵਲੋਂ ਇਤਿਹਾਸਕ ਨਾਟਕ ਜ਼ਫਰਨਾਮਾ ਦੀ ਪੇਸ਼ਕਾਰੀ 27 ਜੁਲਾਈ ਨੂੰ
ਸਰੀ ( ਦੇ ਪ੍ਰ ਬਿ)-ਸਰਕਾਰ ਪ੍ਰੋਡਕਸ਼ਨ ਵਲੋਂ ਇਤਿਹਾਸਕ ਨਾਟਕ ਜ਼ਫਰਨਾਮਾ ਦਾ ਮੰਚਨ 27 ਜੁਲਾਈ ਨੂੰ ਸ਼ਾਮ 6 ਵਜੇ ਬੈਲ ਸੈਂਟਰ 6250-144 ਸਟਰੀਟ ਸਰੀ ਵਿਖੇ ਕਰਵਾਇਆ ਜਾ ਰਿਹਾ ਹੈ। ਪੰਜਾਬ ਲੋਕ ਰੰਗ ਮੰਚ ਵਲੋਂ ਖੇਡੇ ਜਾਣ ਵਾਲੇ ਇਸ ਨਾਟਕ ਦੇ ਲੇਖਕ ਸੁਰਿੰਦਰ ਸਿੰਘ ਧਨੋਆ ਹਨ। ਵਧੇਰੇ ਜਾਣਕਾਰੀ ਲਈ ਦੇਵ ਰਾਏ ਨਾਲ ਫੋਨ ਨੰਬਰ 604-561-9797 ਤੇ ਸੰਪਰਕ…