ਬਰੈਂਪਟਨ ਵਿੱਚ ਅਗਲੇ ਸਾਲ ਖੁੱਲੇਗੇ ਸਕੂਲ ਆਫ ਮੈਡੀਸ਼ਨ
ਬਰੈਂਪਟਨ (ਬਲਜਿੰਦਰ ਸੇਖਾ )- ਅੱਜ ਬਰੈਂਪਟਨ ਵਿੱਚ ਓਨਟਾਰੀਓ ਸੂਬੇ ਦੇ ਪ੍ਰੀਮੀਅਰ ਡੱਗ ਫੋਰਡ ਨੇ ਟੋਰਾਂਟੋ ਮੈਟਰੋਪੋਲੀਟਨ ਯੂਨੀਵਰਸਿਟੀ ਸਹਿਯੋਗ ਨਾਲ ਨਵੇਂ ਸਕੂਲ ਆਫ਼ ਮੈਡੀਸਨ ਦਾ ਉਦਘਾਟਨ ਕੀਤਾ। ਇਸ ਮੌਕੇ ਸਕੂਲ ਦਾ ਨਵਾਂ ਸਾਈਨ ਲਗਾਇਆ ਗਿਆ ਜੋ ਸਰਕਾਰ ਅਗਲੇ ਸਾਲ ਖੋਲ੍ਹੇਗਾ ਜਿਸ ਵਿਚ ਮੈਡੀਕਲ ਵਿਦਿਆਰਥੀਆਂ ਲਈ ਅੰਡਰਗਰੈਜੂਏਟ 94 ਅਤੇ ਪੋਸਟ-ਗ੍ਰੈਜੂਏਟ 117 ਸੀਟਾਂ ਹੋਣਗੀਆਂ। ਇਸ ਮੌਕੇ ਐਮ ਪੀ…