Headlines

ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਅਤੇ ਪੰਥਕ ਉਮੀਦਵਾਰਾਂ ਦੀ ਸਫਲਤਾ ਲਈ ਸਰੀ ‘ਚ ਕਾਰ ਰੈਲੀ

ਸਰੀ, 30 ਮਈ (ਹਰਦਮ ਮਾਨ)-ਕੌਮੀ ਇਨਸਾਫ ਮੋਰਚਾ, ਸਤਿਕਾਰ ਕਮੇਟੀ ਕੈਨੇਡਾ, ਵੱਖ ਵੱਖ ਪੰਥਕ ਜਥੇਬੰਦੀਆਂ ਅਤੇ ਗੁਰਦੁਆਰਾ ਸਾਹਿਬਾਨ ਦੀਆਂ ਸੰਗਤਾਂ ਵੱਲੋਂ ਪੰਜਾਬ ਵਿੱਚ ਪਾਰਲੀਮੈਂਟ ਦੀ ਚੋਣ ਲੜ ਰਹੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਅਤੇ ਪੰਥਕ ਉਮੀਦਵਾਰਾਂ ਦੀ ਸਫਲਤਾ ਲਈ ਕਾਰ ਰੈਲੀ ਕੱਢੀ ਗਈ। ਇਹ ਜਾਣਕਾਰੀ ਦਿੰਦਿਆਂ ਸਤਿਕਾਰ ਕਮੇਟੀ ਕਨੇਡਾ ਦੇ ਮੁੱਖ ਬੁਲਾਰੇ ਕੁਲਦੀਪ ਸਿੰਘ ਸੇਖੋਂ ਨੇ ਦੱਸਿਆ ਹੈ…

Read More

ਨੌਜਵਾਨ ਪੀੜ੍ਹੀ ਵਿੱਚ ਕਿਤਾਬਾਂ ਪੜ੍ਹਨ ਦਾ ਰੁਝਾਨ ਵਧਿਆ- ਸਤੀਸ਼ ਗੁਲਾਟੀ

ਸਰੀ, 30 ਮਈ (ਹਰਦਮ ਮਾਨ)- ਹੁਣ ਨੌਜਵਾਨ ਪੀੜ੍ਹੀ ਵਿੱਚ ਕਿਤਾਬਾਂ ਪੜ੍ਹਨ ਦੀ ਰੁਚੀ ਵਧ ਰਹੀ ਹੈ। ਬਹੁਤ ਸਾਰੇ ਨੌਜਵਾਨ ਅਤੇ ਵਿਸ਼ੇਸ਼ ਕਰਕੇ ਵਿਦਿਆਰਥੀ ਮੋਟੀਵੇਸ਼ਨਲ ਅਤੇ ਚੰਗੀਆਂ, ਉਸਾਰੂ ਸਾਹਿਤਕ ਕਿਤਾਬਾਂ ਪੜ੍ਹਨ ਲਈ ਅੱਗੇ ਆ ਰਹੇ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਗੁਲਾਟੀ ਪਬਲਿਸ਼ਰਜ਼ ਲਿਮਟਿਡ ਸਰੀ ਦੇ ਸੰਚਾਲਕ ਸਤੀਸ਼ ਗੁਲਾਟੀ ਨੇ ਬੀਤੇ ਦਿਨ ਐਬਸਫੋਰਡ ਮੇਲੇ ‘ਤੇ ਲਾਈ ਪੁਸਤਕ ਪ੍ਰਦਰਸ਼ਨੀ…

Read More

ਗੁਰਦੁਆਰਾ ਸਿੰਘ ਸਭਾ ਸਬਾਊਦੀਆ ਵੱਲੋਂ 24ਵਾਂ ਵਿਸ਼ਾਲ ਨਗਰ ਕੀਰਤਨ 16 ਜੂਨ ਨੂੰ 

ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਨ ਨੂੰ ਸਮਰਪਿਤ ਹੋਵੇਗਾ ਨਗਰ ਕੀਰਤਨ-  ਰੋਮ ਇਟਲੀ(ਗੁਰਸ਼ਰਨ ਸਿੰਘ ਸੋਨੀ)- ਪਿਛਲੇ 3 ਦਹਾਕਿਆਂ ਦੇ ਕਰੀਬ ਇਟਲੀ ਦੀਆਂ ਸਿੱਖ ਸੰਗਤਾਂ ਨੂੰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਦੀ ਬਾਣੀ ਤੇ ਉਪਦੇਸ਼ ਨਾਲ ਜੋੜਦਾ ਆ ਰਿਹਾ ਲਾਸੀਓ ਸੂਬੇ ਦਾ ਪ੍ਰਸਿੱਧ ਗੁਰਦੁਆਰਾ ਸਾਹਿਬ ਸਿੰਘ ਸਭਾ ਸਬਾਊਦੀਆ(ਲਾਤੀਨਾ)ਵੱਲੋਂ ਸਾਂਤੀ ਦੇ ਪੁੰਜ ਸ਼ਹੀਦੇ ਦੇ…

Read More

ਇਟਲੀ ਵੱਸਦੇ ਲਹਿੰਦੇ ਪੰਜਾਬ ਦੇ ਪ੍ਰਸਿੱਧ ਸ਼ਾਇਰ ਦੀ ਕਿਤਾਬ “ ਠੱਲ “ ਲੋਕ ਅਰਪਣ

* ਸਰਵ ਸਾਂਝੇ ਸਾਹਿਤ ਦਾ ਅਨੁਵਾਦ ਹੀ ਵਿਸ਼ਵ ਨੂੰ ਸਦਭਾਵਨਾ ਦੀ ਸਾਂਝੀ ਮਾਲ੍ਹਾ ਵਿੱਚ ਪਰੋ ਸਕਦਾ ਹੈ , ਪ੍ਰੋ ਜਸਪਾਲ ਸਿੰਘ  ਰੋਮ, ਇਟਲੀ(ਗੁਰਸ਼ਰਨ ਸਿੰਘ ਸੋਨੀ) ਪਿਛਲੇ ਦਿਨੀਂ ਇਟਲੀ ਦੇ ਸ਼ਹਿਰ ਮਿਲਾਨ ਵਿੱਖੇ ਇਟਲੀ ਵੱਸਦੇ ਲਹਿੰਦੇ ਪੰਜਾਬ ਦੇ ਪ੍ਰਸਿੱਧ ਸ਼ਾਇਰ ਰਜਾ ਸ਼ਾਹ ਦੇ ਤੀਜੇ ਕਾਵਿ ਸੰਗ੍ਰਹਿ ” ਠੱਲ ” ਦਾ ਲੋਕ ਅਰਪਨ ਦੋਵੇਂ ਪੰਜਾਬਾਂ ਦੇ ਸਾਂਝੇ…

Read More

ਬੁੱਢਾ ਦਲ ਵੱਲੋਂ ਕੈਨੇਡਾ ਵਿੱਚ ਨਿਹੰਗ ਸਿੰਘ ਬਾਬਾ ਗੁਰਮੇਲ ਸਿੰਘ ਨੂੰ ਸੇਵਾ ਸੌਂਪੀ

ਅੰਮ੍ਰਿਤਸਰ:- 29 ਮਈ – ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ 14ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਵੱਲੋਂ ਧਰਮ ਪ੍ਰਚਾਰ ਲਹਿਰ ਨੂੰ ਦੇਸ਼ ਵਿਦੇਸ਼ਾਂ ਵਿੱਚ ਪ੍ਰਚੰਡ ਕਰਨ ਅਤੇ ਵੱਖ-ਵੱਖ ਦੇਸ਼ਾਂ ਵਿੱਚ ਛਾਉਣੀਆਂ ਬਨਾਉਣ ਲਈ ਵੱਖ-ਵੱਖ ਜਥੇਦਾਰਾਂ ਨੂੰ ਸੇਵਾ ਸੌਂਪੀ ਗਈ ਹੈ। ਗੁ: ਬੁਰਜ ਅਕਾਲੀ ਬਾਬਾ ਫੂਲਾ ਸਿੰਘ ਛਾਉਣੀ ਬੁੱਢਾ ਦਲ ਤੋਂ…

Read More

ਮਿਸ਼ਨ ਗੁਰਦੁਆਰਾ ਸਾਹਿਬ ਵਿਖੇ ਨਿਸ਼ਾਨ ਸਾਹਿਬ ਦੇ ਚੋਲ਼ਾ ਸਾਹਿਬ ਦੀ ਸੇਵਾ ਹੋਈ ਸੰਪੂਰਨ

-ਪੰਜ ਪਿਆਰਿਆਂ ਦੀ ਅਗਵਾਈ ‘ਚ ਚੋਲ਼ਾ ਸਾਹਿਬ ਦੀ ਹੋਈ ਸੇਵਾ- ਵੈਨਕੂਵਰ :-(ਬਰਾੜ-ਭਗਤਾ ਭਾਈ ਕਾ)- ਬ੍ਰਿਟਿਸ਼ ਕੋਲੰਬੀਆ ਸੂਬੇ ‘ਚ ਪਹਾੜਾਂ ਦੀ ਗੋਦ ‘ਚ ਫਰੇਜ਼ਰ ਦਰਿਆ ਦੇ ਕੰਡੇ ਵਸੇ ਮਿਸ਼ਨ ਟਾਊਨ ਵਿੱਚ ਸਥਿੱਤ ਗੁਰਦੁਆਰਾ ਸਾਹਿਬ ‘ਮਿਸ਼ਨ ਗੁਰ ਸਿੱਖ ਸੋਸਾਇਟੀ’ ਵਿਖੇ ਨਿਸ਼ਾਨ ਸਾਹਿਬ ਦੇ ਚੋਲ਼ਾ ਸਾਹਿਬ ਚੜ੍ਹਾਉਣ ਸਮੇਂ ਵੱਡੀ ਗਿਣਤੀ ਵਿੱਚ ਸੰਗਤ ਨੇ ਇਸ ਸੇਵਾ ਵਿੱਚ ਪਹੁੰਚ ਕੇ…

Read More

ਸਰੀ ਵਿਚ ਧੂਮਧਾਮ ਨਾਲ ਮਨਾਇਆ ਫੂਡ ਫੈਸਟੀਵਲ

ਵੰਨ ਸਵੰਨੇ ਖਾਣਿਆਂ ਦੇ ਨਾਲ ਗੀਤ ਸੰਗੀਤ ਨਾਲ ਭਰਪੂਰ ਮਨੋਰੰਜਨ- ਬਲਰਾਮ ਬੱਲੀ ਵਲੋਂ ਆਏ ਮਹਿਮਾਨਾਂ ਤੇ ਸਹਿਯੋਗੀਆਂ ਦਾ ਧੰਨਵਾਦ- ਸਰੀ ( ਮਾਂਗਟ)- ਬੀਤੇ ਦਿਨ ਸਰੀ ਦੇ ਉਘੇ ਸ਼ੈਂਫ ਬਲਰਾਮ ਬੱਲੀ ਦੇ ਪ੍ਰਬੰਧਾਂ ਹੇਠ ਸਲਾਨਾ ਸ਼ਾਨਦਾਰ ਫੂਡ ਫੈਸਟੀਵਲ ਐਮਪ੍ਰੈਸ ਬਾਲੀਵੁਡ ਹਾਲ ਸਰੀ ਵਿਖੇ ਮਨਾਇਆ ਗਿਆ। ਇਸ ਫੂਡ ਫੈਸਟੀਵਲ ਵਿਚ ਸ਼ਹਿਰ ਦੇ ਪ੍ਰਮੁੱਖ ਰੈਸਤਰਾਂ ਤੇ ਕੇਟਰਿੰਗ ਸਰਵਿਸ…

Read More

ਐਬਸਫੋਰਡ ਵਿਚ ਪੰਜਾਬੀ ਮੇਲਾ ਵਿਰਸੇ ਦੇ ਸ਼ੌਕੀਨ ਧੂਮਧਾਮ ਨਾਲ ਮਨਾਇਆ ਗਿਆ

ਐਬਸਫੋਰਡ ( ਹਰਦਮ ਮਾਨ, ਮਾਂਗਟ)– ਡਾਇਮੰਡ ਕਲਚਰਲ ਕਲੱਬ ਐਬਸਫੋਰਡ ਵੱਲੋਂ ਬੀਤੇ ਦਿਨ ਪੰਜਾਬੀ ਮੇਲਾ ‘ਵਿਰਸੇ ਦੇ ਸ਼ੌਕੀਨ’ ਰੋਟਰੀ ਸਟੇਡੀਅਮ ਐਬਸਫੋਰਡ ਵਿਖੇ ਕਰਵਾਇਆ ਗਿਆ। ਦੁਪਹਿਰ ਤੱਕ ਬਾਰਿਸ਼ ਦਾ ਮਾਹੌਲ ਹੋਣ ਦੇ ਬਾਵਜੂਦ ਵੱਡੀ ਗਿਣਤੀ ਲੋਕ ਹੁੰਮਾਹੁੰਮਾਕੇ ਆਪਣੇ ਮਹਿਬੂਬ ਗਾਇਕਾਂ ਨੂੰ ਸੁਣਨ ਲਈ ਪੁੱਜੇ। ਦੁਪਹਿਰ ਬਾਦ ਮੌਸਮ ਸਾਫ ਹੋਣ ‘ਤੇ ਮੇਲਾ ਪੂਰੀ ਤਰਾਂ ਭਰ ਗਿਆ। ਕਲੱਬ ਦੇ ਪ੍ਰਧਾਨ ਰਾਜਾ…

Read More

ਸੈਸਕਾਟੂਨ ਵਿਖੇ ਸਲੈਮ ਕਲੱਬ, ਬਾਰ ਤੇ ਰੈਸਟੋਰੈਂਟ ਦਾ ਸ਼ਾਨਦਾਰ ਉਦਘਾਟਨ

ਸੈਸਕਾਟੂਨ- ਬੀਤੇ ਦਿਨ ਸੈਸਕਾਟੂਨ ਦੇ ਯੂਨਿਟੀ ਟਾਊਨ ਵਿਖੇ ਸਲੈਮ ਕਲੱਬ, ਬਾਰ ਤੇ ਰੈਸਟੋਰੈਂਟ ਦੀ ਸ਼ਾਨਦਾਰ ਗਰੈਂਡ ਓਪਨਿੰਗ ਕੀਤੀ ਗਈ। ਉਦਘਾਟਨ ਦੀ ਰਸਮ ਉਘੇ ਰੰਗ ਕਰਮੀ ਤੇ ਲੋਟਸ ਮਲਟੀ ਕਲਚਰ ਸੁਸਾਇਟੀ ਦੇ ਪ੍ਰ੍ਧਾਨ ਸਤਿੰਦਰ ਕਲਸ ਵਲੋਂ ਕੀਤੀ ਗਈ। ਇਸ ਮੌਕੇ ਸ ਗੁਰਪ੍ਰਤਾਪ ਸਿੰਘ , ਰਮਿੰਦਰ ਸਿੰਘ, ਸੰਦੀਪ ਸਿੰਘ ਪ੍ਰਿੰਸ ਤੇ ਹੋਰ ਪਤਵੰਤੇ ਹਾਜ਼ਰ ਸਨ। ਇਸ ਮੌਕੇ…

Read More

ਉਘੀ ਰੇਡੀਓ, ਟੀਵੀ ਹੋਸਟ ਬਲਜਿੰਦਰ ਕੌਰ ਦਾ ਜਨਮ ਦਿਨ ਮਨਾਇਆ

ਸਰੀ (ਬਲਵੀਰ ਕੌਰ ਢਿੱਲੋਂ)- ਬੀਤੇ ਸ਼ਨੀਵਾਰ 25 ਮਈ ਨੂੰ ਸਰੀ ਦੇ ਨਵ ਸਵੀਟ ਰੈਸਟੋਰੈਂਟ ਵਿਖੇ ਬੀ ਕੌਰ ਮੀਡੀਆ ਦੇ ਬਾਨੀ ਤੇ ਉਘੀ ਟੀ ਵੀ ਹੋਸਟ ਬੀਬਾ ਬਲਜਿੰਦਰ ਕੌਰ ਦਾ ਜਨਮ ਦਿਨ ਸ਼ਾਨਦਾਰ ਢੰਗ ਨਾਲ਼ ਮਨਾਇਆ ਗਿਆ। ਇਸ ਜਨਮ ਦਿਨ ਸਮਾਗਮ ਦਾ ਆਯੋਜਨ ਉਹਨਾਂ ਦੇ ਪਤੀ ਹਰਫੂਲ ਸਿੰਘ ਬਰਾੜ ਅਤੇ ਹੋਰ ਨਜ਼ਦੀਕੀ ਪਰਿਵਾਰ ਵੱਲੋਂ ਬੜੇ ਸੁਚੱਜੇ…

Read More