
ਭੋਲੇ ਬਾਬਾ ਦੇ ਸਤਸੰਗ ਦੌਰਾਨ ਭਗਦੜ ਕਾਰਣ 121 ਮੌਤਾਂ
ਪੁਲਿਸ ਨੇ ਨਹੀ ਕੀਤਾ ਬਾਬੇ ਖਿਲਾਫ ਕੇਸ ਦਰਜ- ਦਿੱਲੀ ( ਦਿਓਲ)- ਉਤਰ ਪ੍ਰਦੇਸ ਦੇ ਜਿਲਾ ਹਾਥਰਸ ਦੇ ਸਿਕੰਦਰਰਾਓ ਵਿੱਚ ਸਤਿਸੰਗ ਦੌਰਾਨ ਭਗਦੜ ਮਚਣ ਤੇ 121 ਮੌਤਾਂ ਹੋਣ ਦੀ ਦੁਖਦਾਈ ਖਬਰ ਹੈ। ਇਸ ਮਾਮਲੇ ਵਿੱਚ ਪੁਲੀਸ ਨੇ ਮੁੱਖ ਸੇਵਾਦਾਰ ਅਤੇ ਹੋਰਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਹ ਜਾਣਕਾਰੀ ਪੁਲੀਸ ਦੇ ਸੀਨੀਅਰ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ।…