
ਥਾਈਲੈਂਡ ਤੇ ਮਿਆਂਮਾਰ ਵਿਚ ਜ਼ਬਰਦਸਤ ਭੂਚਾਲ-150 ਤੋਂ ਉਪਰ ਮੌਤਾਂ
ਬੈਂਕਾਕ, 28 ਮਾਰਚ- ਥਾਈਲੈਂਡ ਤੇ ਗੁਆਂਢੀ ਮੁਲਕ ਮਿਆਂਮਾਰ ’ਚ 27 ਮਾਰਚ ਨੂੰ ਦੁਪਹਿਰ 7.7 ਦੀ ਸ਼ਿੱਦਤ ਨਾਲ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਕਾਰਨ ਥਾਈਲੈਂਡ ਦੀ ਰਾਜਧਾਨੀ ਬੈਂਕਾਕ ’ਚ ਨਿਰਮਾਣ ਅਧੀਨ ਇੱਕ ਬਹੁ-ਮੰਜ਼ਿਲਾ ਇਮਾਰਤ ਢਹਿ ਗਈ। ਭੂਚਾਲ ਕਾਰਨ ਦੋਵਾਂ ਮੁਲਕਾਂ ਵਿੱਚ 150 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਜਦਕਿ 750 ਤੋਂ ਵੱਧ ਲੋਕ…