
ਸਿੰਗਾਪੁਰ: ਛੇੜਛਾੜ ਦੇ ਦੋਸ਼ ਹੇਠ ਭਾਰਤੀ ਨਾਗਰਿਕ ਨੂੰ 7 ਮਹੀਨੇ ਦੀ ਕੈਦ
ਸਿੰਗਾਪੁਰ: ਇਥੋਂ ਦੀ ਅਦਾਲਤ ਨੇ ਛੇੜਛਾੜ ਦੇ ਮਾਮਲੇ ’ਚ ਦੋਸ਼ੀ ਠਹਿਰਾਏ ਜਾਣ ਮਗਰੋਂ ਅੱਜ ਭਾਰਤੀ ਨਾਗਰਿਕ ਨੂੰ 7 ਮਹੀਨੇ ਕੈਦ ਦੀ ਸਜ਼ਾ ਸੁਣਾਈ ਹੈ। ਇਸ ਦੌਰਾਨ ਘਰ ਦੀ ਭੰਨਤੋੜ ਕਰਨ ਦਾ ਦੋਸ਼ ਵੀ ਵਿਚਾਰਿਆ ਗਿਆ। ਜਾਣਕਾਰੀ ਅਨੁਸਾਰ 22 ਸਤੰਬਰ ਨੂੰ 26 ਸਾਲਾ ਈ. ਅਬਿਨਰਾਜ ਨੇ ਆਪਣੇ ਗੁਆਂਢੀ ਦੇ ਘਰ ਦਾਖਲ ਹੋ ਕੇ ਸੁੱਤੀ ਪਈ 36 ਸਾਲਾ…