Headlines

10 ਵੀਂ  ਵਰਲਡ ਪੰਜਾਬੀ ਕਾਨਫ਼ਰੰਸ ਅਮਿੱਟ ਪੈੜਾਂ ਛੱਡਦੀ ਹੋਈ ਸਮਾਪਤ

ਰਿਪੋਰਟ-ਰਮਿੰਦਰ ਵਾਲੀਆ- ਬਰੈਂਪਟਨ- ਉਨਟਾਰੀਓ ਫਰੈਂਡ ਕਲੱਬ, ਪੰਜਾਬੀ ਬਿਜ਼ਨਸ ਪ੍ਰੋਫੈਸ਼ਨਲ ਐਸੋਸੀਏਸ਼ਨ ਅਤੇ ਜਗਤ ਪੰਜਾਬੀ ਸਭਾ ਵੱਲੋਂ ਬਰੈਂਪਟਨ ‘ਚ ਕਰਵਾਈ  ਗਈ 10 ਵੀਂ  ਵਰਲਡ ਪੰਜਾਬੀ ਕਾਨਫ਼ਰੰਸ ਅਮਿੱਟ ਪੈੜਾਂ ਛੱਡਦੀ ਸਮਾਪਤ ਹੋਈ । ਤਿੰਨ ਰੋਜ਼ਾ ਵਰਲਡ ਪੰਜਾਬੀ ਕਾਨਫਰੰਸ ਜੋ ਮਿਤੀ 5 ਤੋਂ 7 ਜੁਲਾਈ ਤੱਕ ਬਰੈਂਪਟਨ ‘ਚ ਤਿੰਨ ਅਲੱਗ ਅਲੱਗ ਥਾਵਾਂ ਤੇ ਕਰਵਾਈ ਗਈ ਸੀ । ਜਿਸ ਦਾ…

Read More

ਐਡਮਿੰਟਨ ਵਿਚ ਕਵੀ ਕਰਮਜੀਤ ਸਿੰਘ ਨੂਰ ਦੀ ਪੁਸਤਕ ‘ਨੂਰ ਛਾ ਗਿਆ’ ਦਾ ਵਿਮੋਚਨ

ਐਡਮਿੰਟਨ ( ਬਲਵਿੰਦਰ ਬਾਲਮ ) -ਐਡਮਿੰਟਨ ਦੀ ਪ੍ਰਸਿੱਧ ਐਡਮਿੰਟਨ ਪਬਲਿਕ ਲਾਇਬ੍ਰੇਰੀ ਮੈਡੋਂਸ ਵਿਖੇ ਸਭ ਰੰਗ ਸਾਹਿਤ ਸਭਾ ਵਲੋਂ ਪ੍ਰਸਿੱਧ ਧਾਰਮਿਕ ਕਵੀ ਕਰਮਜੀਤ ਸਿੰਘ ਨੂਰ ਦੀ ਪੁਸਤਕ ‘ਨੂਰ ਛਾ ਗਿਆ’ ਦਾ ਵਿਮੋਚਨ ਅਤੇ ਕਵੀ ਦਰਬਾਰ ਕਰਵਾਇਆ ਗਿਆ। ਪੁਸਤਕ ਵਿਮੋਚਨ ਵਰਤਮਾਨ ਐਮ.ਐਲ.ਏ. ਸ੍ਰੀ ਜਸਬੀਰ ਦਿਉਲ, ਬਲਵਿੰਦਰ ਬਾਲਮ, ਦਲਬੀਰ ਸਿੰਘ ਰਿਆੜ, ਨਰਿੰਦਰ ਸਿੰਘ, ਅਵਦੇਸ਼ ਸ਼ਰਮਾ, ਮਨਦੀਪ ਕੌਰ, ਬਲਦੇਵ…

Read More

ਉਰਦੂ ਕਹਾਣੀਆਂ ਦੀ ਅਨੁਵਾਦਿਤ ਪੰਜਾਬੀ ਪੁਸਤਕ ‘ਜਦੋਂ ਉਹ ਨਗ਼ਮਾ ਛੇੜਦੀ ਹੈ’ ਰਿਲੀਜ਼ ਕੀਤੀ

ਸਰੀ, 7 ਜੁਲਾਈ (ਹਰਦਮ ਮਾਨ)-ਗੁਲਾਟੀ ਪਬਲਿਸ਼ਰਜ਼ ਲਿਮਟਿਡ ਸਰੀ ਵੱਲੋਂ ਬੀਤੇ ਦਿਨ ਉਰਦੂ ਤੋਂ ਗੁਰਮੁਖੀ ਵਿਚ ਅਨੁਵਾਦ ਕੀਤੀਆਂ ਕਹਾਣੀਆਂ ਦੀ ਪੁਸਤਕ ‘ਜਦੋਂ ਉਹ ਨਗ਼ਮਾ ਛੇੜਦੀ ਹੈ’ ਰਿਲੀਜ਼ ਕੀਤੀ ਗਈ। ਇਸ ਪੁਸਤਕ ਵਿਚ ਮੁਹੰਮਦ ਸਈਅਦ ਟਰਾਂਬੂ ਦੀਆਂ 27 ਕਹਾਣੀਆਂ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ। ਪੁਸਤਕ ਦੀ ਸੰਪਾਦਨਾ ਪ੍ਰਸਿੱਧ ਲੇਖਕ ਖ਼ਾਲਿਦ ਹੁਸੈਨ ਅਤੇ ਸਤੀਸ਼ ਗੁਲਾਟੀ ਵੱਲੋਂ ਕੀਤੀ ਗਈ ਹੈ।…

Read More

ਸੁਰਿੰਦਰ ਗੀਤ ਦੀਆਂ ਰਚਨਾਵਾਂ

ਕੈਲਗਰੀ (ਕੈਨੇਡਾ) ਵੱਸਦੀ ਪ੍ਰਸਿੱਧ ਪੰਜਾਬੀ ਕਵਿੱਤਰੀ ਸੁਰਿੰਦਰ ਗੀਤ ਦਾ ਮਾਪਿਆਂ ਪਿਤਾ ਜੀ ਸ: ਉੱਤਮ ਸਿੰਘ ਧਾਲੀਵਾਲ ਤੇ ਮਾਤਾ ਜੀ ਸਰਦਾਰਨੀ ਮੁਖਤਿਆਰ ਕੌਰ ਨੇ ਉਸਦਾ ਨਾਮ ਤਾਂ ਸੁਰਿੰਦਰ ਕੌਰ ਧਾਲੀਵਾਲ ਰੱਖਿਆ ਸੀ ਪਰ ਕਵਿਤਾ ਸੰਸਾਰ ਚ ਉਹ ਸੁਰਿੰਦਰ ਗੀਤ ਹੋ ਗਈ। 2 ਅਪਰੈਲ 1951 ਨੂੰ ਮੋਗਾ ਜ਼ਿਲ੍ਹੇ ਦੇ ਪਿੰਡ ਰਾਊ ਕੇ (ਨੇੜੇ ਨਿਹਾਲ ਸਿੰਘ ਵਾਲਾ) ਪੰਜਾਬ…

Read More

ਜਨਮ ਦਿਹਾੜੇ ‘ਤੇ ਵਿਸ਼ੇਸ਼ -ਪੰਜਾਬੀ ਸਾਹਿਤ ਦੇ ਨਾਮਵਰ ਗਲਪਕਾਰ ਨਾਨਕ ਸਿੰਘ ਨਾਵਲਿਸਟ

*ਬ੍ਰਿਟਿਸ਼ ਹਕੂਮਤ ਦੇ ਜ਼ੁਲਮਾਂ ਨੂੰ ਨੰਗਿਆਂ ਕਰਦੀ ਇੱਕ ਲੰਮੀ ਕਵਿਤਾ ਖ਼ੂਨੀ ਵਿਸਾਖੀ ਉਤੇ ਹਕੂਮਤ ਨੇ ਪਾਬੰਦੀ ਲਗਾ ਦਿੱਤੀ- –ਡਾਕਟਰ ਗੁਰਦੀਪ ਸਿੰਘ ਜਗਬੀਰ— ਨਾਵਲਕਾਰ ਨਾਨਕ ਸਿੰਘ ਦਾ ਜਨਮ 4 ਜੁਲਾਈ 1897 ਵਾਲੇ ਦਿਨ, ਪਿੰਡ ਚੱਕ ਹਮੀਦ, ਜ਼ਿਲਾ ਜਿਹਲਮ , ਹੁਣ ਪਾਕਿਸਤਾਨ  ਵਿੱਖੇ ਇੱਕ ਹਿੰਦੂ ਪਰਿਵਾਰ ਵਿੱਚ ਪਿਤਾ ਸ੍ਰੀ ਬਹਾਦਰ ਚੰਦ ਸੂਰੀ ਅਤੇ ਮਾਤਾ ਲੱਛਮੀ ਦੇ ਗ੍ਰਹਿ…

Read More

ਹਰਿਆਣਾ ਦੇ ਰਾਜਪਾਲ ਵਲੋਂ ਡਾ ਭੱਲਾ ਦੀ ਪੁਸਤਕ ‘ਖ਼ਿਆਲ ਤੋਂ ਤਹਿਰੀਰ ਤੱਕ’ ਲੋਕ ਅਰਪਿਤ

ਲੁਧਿਆਣਾ-ਹਰਿਆਣਾ ਦੇ ਗਵਰਨਰ ਸ੍ਰੀ ਬੰਧਾਰੂ ਦਤਾਤਰਿਆ ਵਲੋਂ ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ, ਲੁਧਿਆਣਾ ਦੇ ਪਿ੍ੰਸੀਪਲ ਡਾ. ਅਰਵਿੰਦਰ ਸਿੰਘ ਭੱਲਾ ਦੁਆਰਾ ਲਿਖੀ ਗਈ ਪੁਸਤਕ ‘ਖ਼ਿਆਲ ਤੋਂ ਤਹਿਰੀਰ ਤੱਕ’ ਨੂੰ ਲੋਕ ਅਰਪਿਤ ਕੀਤਾ ਗਿਆ।  ਸ੍ਰੀ ਬੰਧਾਰੂ ਦਤਾਤਰਿਆ ਨੇ ਇਸ ਮੌਕੇ ਉੱਪਰ ਇਸ ਪੁਸਤਕ ਬਾਰੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਸਿੱਖ ਪੰਥ, ਪੰਜਾਬ, ਉਚੇਰੀ ਸਿੱਖਿਆ ਅਤੇ…

Read More

ਐਬਸਫੋਰਡ ਚ ਗਿੱਲ ਰੌਂਤਾ ਦੀ ਪੁਸਤਕ ”ਹੈਲੋ ਮੈਂ ਲਾਹੌਰ ਤੋਂ ਬੋਲਦਾਂ” ਦਾ ਸ਼ਾਨਦਾਰ ਰੀਲੀਜ਼ ਸਮਾਗਮ

ਲੇਖਕ ਨਾਲ ਰੂਬਰੂ ਦੌਰਾਨ ਪੁਸਤਕ ਰਚਨਾ ਤੇ ਸਾਹਿਤਕ ਸਫਰ ਬਾਰੇ ਭਾਵਪੂਰਤ ਗੱਲਬਾਤ- ਸਰਹੱਦਾਂ ਦੇ ਆਰ-ਪਾਰ ਮੁਹੱਬਤੀ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਦਾ ਸੱਦਾ- ਐਬਸਫੋਰਡ ( ਦੇ ਪ੍ਰ ਬਿ, ਮਾਂਗਟ)- ਬੀਤੇ ਦਿਨ ਉਘੇ ਗੀਤਕਾਰ  ਗੁਰਵਿੰਦਰ ਸਿੰਘ ਗਿੱਲ ਰੌਂਤ ਦੀ ਸਫਰਨਾਮਾ ਪੁਸਤਕ  ਹੈਲੋ ਮੈਂ ਲਾਹੌਰ ਤੋਂ ਬੋਲਦਾਂ ਦਾ ਰੀਲੀਜ਼ ਸਮਾਗਮ ਅਤੇ ਲੇਖਕ ਦਾ ਰੂਬਰੂ ਪ੍ਰੋਗਰਾਮ ਬਹੁਤ ਹੀ ਪ੍ਰਭਾਵਸ਼ਾਲੀ…

Read More

ਪੰਜਾਬੀ ਕਲਚਰਲ ਐਸੋਸੀਏਸ਼ਨ ਆਫ ਅਲਬਰਟਾ ਵੱਲੋਂ ਗ਼ਜ਼ਲ ਮੰਚ ਸਰੀ ਦੇ ਸ਼ਾਇਰਾਂ ਦਾ ਸਨਮਾਨ

ਅਲਬਰਟਾ ਦੇ ਐਮ ਐਲ ਏ ਜਸਵੀਰ ਦਿਓਲ ਵਲੋਂ ਵਿਸ਼ੇਸ਼ ਸਨਮਾਨ- ਸਰੀ, 24 ਜੂਨ (ਹਰਦਮ ਮਾਨ)-ਪੰਜਾਬੀ ਕਲਚਰਲ ਐਸੋਸੀਏਸ਼ਨ ਆਫ ਅਲਬਰਟਾ ਐਡਮਿੰਟਨ ਵੱਲੋਂ ਬੀਤੇ ਦਿਨੀਂ ਗ਼ਜ਼ਲ ਮੰਚ ਸਰੀ ਦੇ ਸ਼ਾਇਰ ਕ੍ਰਿਸ਼ਨ ਭਨੋਟ, ਜਸਵਿੰਦਰ, ਹਰਦਮ ਮਾਨ ਅਤੇ ਪ੍ਰੀਤ ਮਨਪ੍ਰੀਤ ਦੇ ਮਾਣ ਵਿਚ ਵਿਸ਼ੇਸ਼ ਸਮਾਗਮ ਰਚਾਇਆ ਗਿਆ। ਐਸੋਸੀਏਸ਼ਨ ਦੇ ਹਾਲ ਵਿੱਚ ਹੋਏ ਸਮਾਗਮ ਵਿਚ ਐਡਮਿੰਟਨ ਅਤੇ ਆਸ ਪਾਸ ਦੇ…

Read More

ਉਘੇ ਗੀਤਕਾਰ ਜਸਵੀਰ ਗੁਣਾਚੌਰੀਆ ਦਾ ਗੁਰਦੇਵ ਸਿੰਘ ਮਾਨ ਯਾਦਗਾਰੀ ਐਵਾਰਡ ਨਾਲ ਸਨਮਾਨ

ਸਰੀ ( ਦੇ ਪ੍ਰ ਬਿ)- ਬੀਤੇ ਐਤਵਾਰ ਕੈਨੇਡੀਅਨ ਪੰਜਾਬੀ ਕਲਚਰਲ ਐਸੋਸੀਏਸ਼ਨ ਆਫ਼ ਬੀ.ਸੀ ਕੈਨੇਡਾ ਵੱਲੋਂ ਹਰ ਸਾਲ ਦੀ ਤਰਾਂ ਪੰਜਾਬੀ ਸਾਹਿਤ ਦੇ ਬਾਬਾ ਬੋਹੜ ਪ੍ਰਸਿਧ ਗੀਤਕਾਰ ਸਵ: ਗੁਰਦੇਵ ਸਿੰਘ ਮਾਨ ਦੀ ਯਾਦ ਵਿਚ ਇਕ ਸ਼ਾਨਦਾਰ ਸਮਾਗਮ  ਸ਼ਾਹੀ ਕੇਟਰਿੰਗ ਦੇ ਹਾਲ  ਸਰੀ ਵਿਖੇ ਕਰਵਾਇਆ ਗਿਆ। ਇਸ ਮੌਕੇ ਸਵਰਗੀ ਸ. ਗੁਰਦੇਵ ਸਿੰਘ ਮਾਨ ਮੈਮੋਰੀਅਲ ਐਵਾਰਡ ਨਾਮਵਰ ਗੀਤਕਾਰ…

Read More

ਬਰੈਂਪਟਨ ਵਿਚ 10ਵੀਂ ਵਿਸ਼ਵ ਪੰਜਾਬੀ ਕਾਨਫਰੰਸ 5 ਤੋਂ 7 ਜੁਲਾਈ ਨੂੰ

ਬਰੈਂਪਟਨ-ਫਰੈਂਡਜ ਕਲੱਬ, ਬਰੈਂਪਟਨ ਵੱਲੋਂ 10 ਵੀਂ ਵਰਲਡ ਪੰਜਾਬੀ ਕਾਨਫਰੰਸ 5 ਤੋਂ 7 ਜੁਲਾਈ ਤੀਕ ਬਰੈਂਪਟਨ, ਕੈਨੇਡਾ ਵਿਚ ਕਰਵਾਈ ਜਾ ਰਹੀ ਹੈ।ਇਸ ਸੰਬੰਧੀ ਟੋਰਾਂਟੋ ਤੋ ਜਾਣਕਾਰੀ ਦਿੰਦਿਆ ਲੇਖਕ  ਹਰਦੇਵ ਚੌਹਾਨ ਨੇ ਦੱਸਿਆ ਕਿ ਇਸ ਲਈ ਰਵੀ ਸਿੰਘ ‘ਖਾਲਸਾ ਏਡ’ ਅਤੇ ਡਾ. ਇੰਦਰਬੀਰ ਸਿੰਘ ਨਿੱਝਰ, ਸਾਬਕਾ ਕੈਬਨਿਟ ਮੰਤਰੀ ਪੰਜਾਬ ਤੇ ਪ੍ਰਧਾਨ, ਚੀਫ਼ ਖ਼ਾਲਸਾ ਦੀਵਾਨ, ਅੰਮ੍ਰਿਤਸਰ ਹਰ ਸਹਿਯੋਗ…

Read More