Headlines

ਮੰਚ ਸੰਚਾਲਕ ਤੇ ਗੀਤਕਾਰ ਬਲਦੇਵ ਰਾਹੀ ਕੈਨੇਡਾ ਦੌਰੇ ਤੇ

ਵੈਨਕੂਵਰ ( ਸਤੀਸ਼ ਜੌੜਾ)- ਪੰਜਾਬ ਦੇ ਵੱਖ- ਵੱਖ ਸਟਾਰ ਗਾਇਕ ਕਲਾਕਾਰਾਂ ਨਾਲ ਸਟੇਜ ਸਕੱਤਰ ਦੀ ਭੂਮਿਕਾ ਨਿਭਾਉਣ ਵਾਲਾ ਬਲਦੇਵ ਰਾਹੀ ਅੱਜ ਕੱਲ ਕਨੇਡਾ ਦੀ ਧਰਤੀ ਤੇ ਪਹੁੰਚਿਆ ਹੋਇਆ ਹੈ । ਵਿਕਟੋਰੀਆ ਵਿਖੇ ਇੱਕ ਵਿਆਹ ਦੇ ਸਬੰਧ ਆਇਆ ਰਾਹੀ ਇੱਕ ਸਥਾਪਿਤ ਗੀਤਕਾਰ ਵੀ ਹੈ । ਬਲਦੇਵ ਰਾਹੀ ਨੇ ਆਪਣੇ ਇਸ ਟੂਰ ਨੂੰ ਸਫਲ ਬਣਾਉਣ ਲਈ ਦਵਿੰਦਰ…

Read More

ਪ੍ਰੋਗਰੈਸਿਵ ਆਰਟ ਕਲੱਬ ਸਰੀ ਵਲੋਂ ਨਾਟਕ ਜੰਨਤ ਦੀ ਪੇਸ਼ਕਾਰੀ 11 ਅਕਤੂਬਰ ਨੂੰ

ਸਰੀ ( ਸਵੈਚ)- ਪ੍ਰੋਗਰੈਸਿਵ ਆਰਟ ਕਲੱਬ ਸਰੀ ਵੱਲੋਂ ਨਾਟਕਕਾਰ ਭਾਅ ਜੀ ਗੁਰਸ਼ਰਨ ਸਿੰਘ ਨੂੰ ਸਮਰਪਿਤ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਜਿਸ ਵਿੱਚ ਕੈਨੇਡੀਅਨ ਜ਼ਿੰਦਗੀ, ਭਾਰਤੀਆਂ ਦਾ ਕੈਨੇਡਾ ਵਿੱਚ ਇਤਿਹਾਸ,  ਪ੍ਰਵਾਸ ਵਿੱਚ ਆਉਂਦੀਆਂ ਮੁਸ਼ਕਲਾਂ, ਕੈਨੇਡਾ ਦੀ ਜ਼ਿੰਦਗੀ ਦਾ ਕੱਚ ਸੱਚ, ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਰੂਬਰੂ ਕਰਨ ਵਾਲਾ ਨਾਟਕ ‘ਜੰਨਤ’  ਲੋਕਲ ਕਲਾਕਾਰਾਂ ਵਲੋਂ ਪੇਸ਼ ਕੀਤਾ ਜਾ ਰਿਹਾ ਹੈ। …

Read More

ਗ਼ਜ਼ਲ ਮੰਚ ਸਰੀ ਦੀ ਸ਼ਾਇਰਾਨਾ ਸ਼ਾਮ ਨੇ ਸ਼ਾਇਰੀ ਦੇ ਸਰੋਤਿਆਂ ਨੂੰ ਮੋਹਿਆ

ਹਰ ਇਕ ਸ਼ਾਇਰ ਅਤੇ ਹਰ ਗ਼ਜ਼ਲ ਇਕ ਤੋਂ ਵੱਧ ਇਕ ਸੀ-ਪ੍ਰੋ. ਬਾਵਾ ਸਿੰਘ ਸਰੀ,18 ਸਤੰਬਰ (ਹਰਦਮ ਮਾਨ) – ਗ਼ਜ਼ਲ ਮੰਚ ਸਰੀ ਵੱਲੋਂ ਸਰੀ ਆਰਟ ਸੈਂਟਰ ਵਿਚ ਆਪਣੀ ਸਾਲਾਨਾ ਖੂਬਸੂਰਤ ਸ਼ਾਇਰਾਨਾ ਸ਼ਾਮ ਮਨਾਈ ਗਈ ਜਿਸ ਵਿਚ ਸ਼ਾਮਲ ਹੋਏ ਸੰਜੀਦਾ ਸ਼ਾਇਰੀ ਦੇ ਸੈਂਕੜੇ ਕਦਰਦਾਨਾਂ ਨੇ ਪੰਜਾਬੀ ਸ਼ਾਇਰੀ ਨੂੰ ਰੂਹ ਨਾਲ ਮਾਣਿਆ ਅਤੇ ਹਰ ਇਕ ਸ਼ਾਇਰ ਨੂੰ ਤਾੜੀਆਂ…

Read More

ਸਾਹਿਤਕ ਪਾਠਕਾਂ ਦੀ ਪਹਿਲੀ ਪਸੰਦ ਬਣਿਆ ‘ਅੱਖਰ’ 

ਸਾਹਿਤਕ ਰਸਾਲੇ ਸਾਹਿਤ ਪ੍ਰੇਮੀਆਂ ਨੂੰ ਸਾਹਿਤ ਨਾਲ ਜੋੜੀ ਰੱਖਣ ਵਿਚ ਬਹੁਤ ਵੱਡਾ ਰੋਲ ਅਦਾ ਕਰ ਰਹੇ ਹਨ। ਇਸ ਸਮੇਂ ਪੰਜਾਬੀ ਵਿਚ ਬਹੁਤ ਮਿਆਰੀ ਰਸਾਲੇ ਪ੍ਰਕਾਸ਼ਿਤ ਹੋ ਰਹੇ ਹਨ।ਜਿਨ੍ਹਾਂ ਨੇ ਸਾਹਿਤਕ ਰੁਚੀਆਂ ਰੱਖਣ ਵਾਲਿਆਂ ਦਾ ਧਿਆਨ ਆਪਣੇ ਵੱਲ ਖਿੱਚਿਆਂ ਹੈ। ਪੰਜਾਬੀ ਭਾਸ਼ਾ ਦੇ ਪ੍ਰਸਾਰ ਅਤੇ ਪ੍ਰਚਾਰ ਵਿਚ ਵੀ ਇਹਨਾਂ ਦੀ ਭੂਮਿਕਾ ਬਹੁਤ ਹੀ ਸਲਾਹੁਯੋਗ ਹੈ।ਪੰਜਾਬੀ ਸਾਹਿਤ…

Read More

ਪੰਜਾਬੀ ਲੇਖਕਾ ਬੀਬੀ ਬਰਜਿੰਦਰ ਕੌਰ ਢਿੱਲੋਂ ਨਹੀਂ ਰਹੇ

ਸਸਕਾਰ 18 ਸਤੰਬਰ ਬੁੱਧਵਾਰ ਨੂੰ ਰਿਵਰਸਾਈਡ ਸ਼ਮਸ਼ਾਨ ਘਾਟ ਡੈਲਟਾ ਵਿਖੇ ਹੋਵੇਗਾ- ਵੈਨਕੂਵਰ (ਡਾ. ਗੁਰਵਿੰਦਰ ਸਿੰਘ)-  ਕੈਨੇਡਾ ‘ਚ ਲੰਮੇ ਸਮੇਂ ਤੋਂ ਪੰਜਾਬੀ ਸਾਹਿਤ ਨੂੰ ਸਮਰਪਿਤ ਲੇਖਿਕਾ ਅਤੇ ਅਧਿਆਪਕਾ ਬੀਬੀ ਬਰਜਿੰਦਰ ਕੌਰ ਢਿੱਲੋਂ ਬੀਤੇ ਦਿਨੇ ਸਦੀਵੀ ਵਿਛੋੜਾ ਦੇ ਗਏ ਹਨ। ਉਹਨਾਂ ਦਾ ਅੰਤਿਮ ਸਸਕਾਰ 18 ਸਤੰਬਰ ਦਿਨ ਬੁੱਧਵਾਰ ਨੂੰ ਬਾਅਦ ਦੁਪਹਿਰ ਢਾਈ ਵਜੇ ਰਿਵਰਸਾਈਡ ਸਮਸ਼ਾਨ ਘਾਟ ਡੈਲਟਾ…

Read More

ਢਾਹਾਂ ਪੰਜਾਬੀ ਸਾਹਿਤ ਇਨਾਮਾਂ ਲਈ ਤਿੰਨ ਫਾਈਨਲਿਸਟਾਂ ਦੀ ਚੋਣ ਦਾ ਐਲਾਨ

ਤਿੰਨ ਫਾਈਨਲਿਸਟਾਂ ਵਿਚ ਸ਼ਹਿਜ਼ਾਦ ਅਸਲਮ, ਜਿੰਦਰ ਤੇ ਸੁਰਿੰਦਰ ਨੀਰ ਦੀਆਂ ਪੁਸਤਕਾਂ ਦੀ ਚੋਣ- ਸਰੀ ( ਦੇ ਪ੍ਰ ਬਿ)- ਢਾਹਾਂ ਪੰਜਾਬੀ ਸਾਹਿਤ ਇਨਾਮਾਂ ਲਈ ਅੱਜ ਸਾਲ 2024 ਦੇ ਤਿੰਨ ਫਾਈਨਲਿਸਟਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ। 25 ਹਜ਼ਾਰ ਡਾਲਰ ਦਾ ਪਹਿਲਾ ਇਨਾਮ ਅਤੇ 10-10 ਹਜ਼ਾਰ ਡਾਲਰ ਦੇ ਦੋ ਦੂਸਰੇ ਇਨਾਮਾਂ ਸਮੇਤ ਕੁਲ 51 ਹਜ਼ਾਰ ਡਾਲਰ…

Read More

ਕੈਬਨਿਟ ਮੰਤਰੀ ਧਾਲੀਵਾਲ ਵੱਲੋਂ ਅਭਿਰੂਪ ਮਾਨ ਦਾ ਅੰਗਰੇਜ਼ੀ ਦਾ ਪਲੇਠਾ ਕਹਾਣੀ ਸੰਗ੍ਰਹਿ ਲੋਕ ਅਰਪਣ

ਨੌਜਵਾਨ ਪੀੜ੍ਹੀ ਲੋਕ ਪੱਖੀ ਸਾਹਿਤ ਸਿਰਜਣ ਵਿੱਚ ਅੱਗੇ ਆਵੇ-ਧਾਲੀਵਾਲ ਸਾਹਿਤ ਰਚਨ ਵਿੱਚ ਔਰਤ ਲੇਖਕਾਂ ਦੀ ਅਹਿਮ ਭੂਮਿਕਾ-ਅਮਨ ਧਾਲੀਵਾਲ ਰਾਕੇਸ਼ ਨਈਅਰ ਚੋਹਲਾ ਅੰਮ੍ਰਿਤਸਰ,8 ਸਤੰਬਰ-ਪੰਜਾਬ ਦੇ ਕੈਬਨਿਟ ਮੰਤਰੀ ਸਰਦਾਰ ਕੁਲਦੀਪ ਸਿੰਘ ਧਾਲੀਵਾਲ ਵਲੋਂ ਅਭਿਰੂਪ ਕੌਰ ਮਾਨ ਦੀ ਅੰਗਰੇਜ਼ੀ ਦੀਆਂ ਕਹਾਣੀਆਂ ਦਾ ਪਲੇਠਾ ਕਹਾਣੀ ਸੰਗ੍ਰਹਿ ‘Insight Inscribed ‘ ਅੱਜ ਲੋਕ ਅਰਪਣ ਕੀਤਾ ਗਿਆ।ਇਸ ਮੌਕੇ ‘ਤੇ ਬੋਲਦਿਆਂ ਸ੍ਰੀ ਧਾਲੀਵਾਲ ਨੇ…

Read More

ਗ਼ਜ਼ਲ ਮੰਚ ਸਰੀ ਵੱਲੋਂ ਖੂਬਸੂਰਤ ਸ਼ਾਇਰੀ ਨਾਲ ਸਜੀ ‘ਸ਼ਾਇਰਾਨਾ ਸ਼ਾਮ’ 14 ਸਤੰਬਰ ਨੂੰ

ਸਰੀ, 2 ਸਤੰਬਰ (ਹਰਦਮ ਮਾਨ)-ਗ਼ਜ਼ਲ ਮੰਚ ਸਰੀ ਵੱਲੋਂ ਖੂਬਸੂਰਤ ਸ਼ਾਇਰੀ ਨਾਲ ਸਜਿਆ ਆਪਣਾ ਸਾਲਾਨਾ ਪ੍ਰੋਗਰਾਮ ‘ਸ਼ਾਇਰਾਨਾ ਸ਼ਾਮ-2024’ 14 ਸਤੰਬਰ 2024 ਨੂੰ ਸਰੀ ਆਰਟ ਸੈਂਟਰ (13750 88 ਐਵੀਨਿਊ) ਸਰੀ ਵਿਖੇ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਕਰਵਾਇਆ ਜਾ ਰਿਹਾ ਹੈ। ਮੰਚ ਦੇ ਜਨਰਲ ਸਕੱਤਰ ਦਵਿੰਦਰ ਗੌਤਮ ਨੇ ਦੱਸਿਆ ਕਿ ਇਸ ਸ਼ਾਇਰਾਨਾ ਸ਼ਾਮ ਵਿੱਚ ਅਮਰਿਕਾ…

Read More

ਲਹਿੰਦੇ ਪੰਜਾਬ ਦਾ ਅਜ਼ੀਮ ਸ਼ਾਇਰ -ਤਜੱਮਲ ਕਲੀਮ

ਤਜੱਮਲ ਕਲੀਮ ਪਾਕਿਸਤਾਨ ਵਿੱਚ ਰਹਿ ਗਏ ਪੰਜਾਬ ਦੇ ਮੰਨੇ-ਪ੍ਰਮੰਨੇ ਪੰਜਾਬੀ ਸ਼ਾਇਰ ਹਨ । ਉਨ੍ਹਾਂ ਦਾ ਜਨਮ 26 ਮਾਰਚ 1960 ਨੂੰ ਤਹਿਸੀਲ ਚੂਨੀਆ(ਜ਼ਿਲ੍ਹਾ ਕਸੂਰ)ਪਾਕਿਸਤਾਨ ਵਿਖੇ ਪਿਤਾ ਮੁਹੰਮਦ ਸ਼ਫ਼ੀ ਦੇ ਘਰ ਮਾਤਾ ਰਸ਼ੀਦਾਂ ਬੇਗਮ ਦੇ ਘਰ ਹੋਇਆ। ਨਿੱਕੀ ਉਮਰੇ ਯਤੀਮ ਹੋਣ ਕਾਰਨ ਸ਼ਰੀਕਾਂ ਨੇ ਜਾਇਦਾਦ ਹੜੱਪ ਲਈ ਜਿਸ ਕਾਰਨ ਪੜ੍ਹਾਈ ਵਿੱਚੇ ਛੱਡ ਕੇ ਸਿੱਖਿਆ ਮਹਿਕਮੇ ਵਿੱਚ ਨੌਕਰੀ…

Read More