
ਕਥਾਵਾਚਕ ਭਾਈ ਖਜ਼ਾਨ ਸਿੰਘ ਕੈਨੇਡਾ ਦੌਰੇ ਤੇ ਪੁੱਜੇ
ਵੈਨਕੂਵਰ, (ਮਲਕੀਤ ਸਿੰਘ)-ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਨਾਲ ਸਬੰਧਿਤ ਉੱਘੇ ਕਥਾਵਾਚਕ ਭਾਈ ਖ਼ਜ਼ਾਨ ਸਿੰਘ ਢੱਡੇ ਕੈਨੇਡਾ ਫੇਰੀ ਦੌਰਾਨ ਵੈਨਕੂਵਰ ਕੌਮਾਂਤਰੀ ਹਵਾਈ ਅੱਡੇ ‘ਤੇ ਪਹੁੰਚੇ, ਜਿੱਥੇ ਕੁਝ ਪਤਵੰਤਿਆਂ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਜਿਕਰਯੋਗ ਹੈ ਕਿ ਭਾਈ ਖ਼ਜ਼ਾਨ ਸਿੰਘ ਢੱਡੇ ਆਪਣੀ ਫੇਰੀ ਦੌਰਾਨ ਵੈਨਕੂਵਰ ਸਥਿਤ ਗੁਰਦੁਆਰਾ ਖਾਲਸਾ ਦਰਬਾਰ ਵਿਖੇ ਆਪਣੇ ਤਹਿਸ਼ੁਦਾ ਪ੍ਰੋਗਰਾਮ ਤਹਿਤ ਗੁਰ ਇਤਿਹਾਸ…