Headlines

ਅਕਾਲੀ ਆਗੂ ਕਰਨੈਲ ਸਿੰਘ ਪੀਰ ਮੁਹੰਮਦ ਨੇ ਮਹਾਰਾਜਾ ਦਲੀਪ ਸਿੰਘ ਦੀ ਸਮਾਧ ਤੇ ਕੀਤੇ ਸ਼ਰਧਾ ਦੇ ਫੁੱਲ ਭੇਟ 

*ਮਹਾਰਾਜਾ ਦਲੀਪ ਸਿੰਘ ਦੀਆਂ ਅਸਥੀਆਂ ਨੂੰ ਪੰਜਾਬ ਲਿਜਾ ਕੇ ਸਿੱਖ ਪ੍ਰੰਪਰਾਵਾਂ ਅਨੁਸਾਰ ਅੰਤਿਮ ਸੰਸਕਾਰ ਕੀਤੇ ਜਾਣ ਦੀ ਇੱਛਾ ਪ੍ਰਗਟਾਈ – * ਸ਼੍ਰੋਮਣੀ ਕਮੇਟੀ, ਅਕਾਲੀ ਦਲ, ਜਥੇਦਾਰ ਸਾਹਿਬ ਸਮੇਤ ਸਮੂਹ ਸਿੱਖ ਜਥੇਬੰਦੀਆਂ ਨੂੰ ਸਾਂਝਾ ਉਪਰਾਲਾ ਕਰਕੇ ਇਸ ਸਬੰਧੀ ਯੂ.ਕੇ ਸਰਕਾਰ ਨਾਲ਼ ਤਾਲਮੇਲ ਕਰਨ ਦੀ ਕੀਤੀ ਅਪੀਲ – ਲੈਸਟਰ (ਇੰਗਲੈਂਡ),19 ਜੂਨ (ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਫੇਰੀ ਤੇ ਆਏ…

Read More

ਇਟਲੀ ਵਿੱਚ ਪੰਜਾਬੀ ਨੌਜਵਾਨ ਨੇ ਡਾਕਟਰ ਬਣ ਕੇ ਚਮਕਾਇਆ ਦੇਸ਼ ਅਤੇ ਮਾਪਿਆਂ ਦਾ ਨਾਮ

 ਰੋਮ, ਇਟਲੀ(ਗੁਰਸ਼ਰਨ ਸਿੰਘ ਸੋਨੀ) ਇਟਲੀ ਦੇ ਪੰਜਾਬੀ ਭਾਰਤੀ ਨੌਜਵਾਨ ਨਿੰਰਤਰ ਕਾਮਯਾਬੀ ਦੇ ਨਵੇਂ ਨਵੇਂ ਮੁਕਾਮ ਹਾਸਿਲ ਕਰਦਿਆਂ ਇਟਲੀ ਵਿੱਚ ਭਾਰਤੀ ਭਾਈਚਾਰੇ ਲਈ ਸੁਨਹਿਰੀ ਭੱਵਿਖ ਦੇ ਆਗਾਜ ਦਾ ਨਗਾਰਾ ਵਜਾ ਰਹੇ ਹਨ ਤੇ ਇਸ ਕਾਬਲੇ ਤਾਰੀਫ਼ ਕਾਰਵਾਈ ਵਿੱਚ ਇੱਕ ਨਾਮ ਡਾਕਟਰ ਰਮਨਜੀਤ ਸਿੰਘ ਘੋਤੜਾ ਦਾ ਨਾਮ ਵੀ ਜੁੜ ਗਿਆ ਹੈ ਜਿਸ ਨੇ ਇਟਲੀ ਵਿਚ ਰਹਿ ਮੈਡੀਕਲ…

Read More

ਸਾਲ 2023 ਦਾ ਭਾਰਤੀ ਸਾਹਿੱਤ ਅਕਾਡਮੀ ਯੁਵਾ ਪੁਰਸਕਾਰ ਵਿਜੇਤਾ -ਰਣਧੀਰ

-ਗੁਰਭਜਨ ਗਿੱਲ- ਰਣਧੀਰ ਨੂੰ ਭਾਰਤੀ ਸਾਹਿੱਤ ਅਕਾਡਮੀ ਨਵੀਂ ਦਿੱਲੀ ਵੱਲੋਂ ਕਾਵਿ ਪੁਸਤਕ “ਖ਼ਤ ਜੋ ਲਿਖਣੋਂ ਰਹਿ ਗਏ” ਲਈ 2023 ਸਾਲ ਦਾ ਯੁਵਾ ਕਵੀ ਪੁਰਸਕਾਰ ਦੇਣ ਦਾ ਐਲਾਨ ਹੋਇਆ ਹੈ। ਇਹ ਮੁਬਾਰਕ ਉਸ ਦੇ ਮਾਪਿਆਂ ਪਿਤਾ ਜੀ ਸ. ਭਾਗ ਸਿੰਘ ਅਤੇ ਮਾਤਾ ਸਿੰਦਰ ਕੌਰ ਦੇ ਨਾਲ ਨਾਲ ਪਤਨੀ ਰੀਤ ਨੂੰ ਵੀ ਹੈ। ਢਾਈ ਮਹੀਨੇ ਦੀ ਇੱਕ…

Read More

ਗੁਰੂ ਦਾ ਪੂਰਨ ਸਿੰਘ

ਗੁਰਭਜਨ ਗਿੱਲ- ਗੁਰੂ ਨਾਨਕ ਦੀ ਬਾਣੀ ਜਿਸ ਦੇ ਸਾਹੀਂ ਤੁਰਦੀ। ਗੁਰੂ ਅੰਗਦ ਦੀ ਸੇਵਾ-ਸ਼ਕਤੀ। ਭਰ ਭਰ ਗਾਗਰ, ਕਈ ਕਈ ਸਾਗਰ। ਦੀਨ ਦੁਖੀ ਦੀ ਪਿਆਸ ਬੁਝਾਈ। ਅਮਰਦਾਸ ਗੁਰ ਕੋਲੋਂ ਉਸਨੇ ਲੰਗਰ ਲੈ ਕੇ, ਰਾਮ ਦਾਸ ਦੀ ਧਰਤੀ ਤੇ ਸੇਵਾ ਵਰਤਾਈ। ਅਰਜੁਨ ਗੁਰ ਤੋਂ ਸਿਦਕ ਸਬਰੀ। ‘ਤੇਰਾ ਭਾਣਾ ਮੀਠਾ ਲਾਗੇ’। ਚਰਨਾਮ੍ਰਿਤ ਵਿਚ ਭਗਤੀ ਲੈ ਕੇ, ਅੰਮ੍ਰਿਤਸਰ ਵਿਚ…

Read More

ਪਰਵਾਸੀ ਸਾਹਿਤ ਅਧਿਐਨ  ਕੇਂਦਰ ਵੱਲੋਂ  ਮੋਹਨ ਗਿੱਲ ਦੀ ਪੁਸਤਕ “ਰੂਹ ਦਾ ਸਾਲਣੁ” ਦਾ ਲੋਕ ਅਰਪਣ

ਡਾ. ਸ ਪ ਸਿੰਘ ਤੇ ਡਾ. ਦਲਬੀਰ ਸਿੰਘ ਕਥੂਰੀਆ ਤੇ ਸਾਥੀਆਂ ਨੇ ਰਸਮ ਨਿਭਾਈ- ਲੁਧਿਆਣਾਃ -ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਿਜ ਲੁਧਿਆਣਾ ਵੱਲੋਂ ਸਰੀ(ਕੈਨੇਡਾ) ਵੱਸਦੇ ਪੰਜਾਬੀ ਲੇਖਕ ਮੇਹਨ ਗਿੱਲ(ਡੇਹਲੋਂ ਦੀ ਚੇਤਨਾ ਪ੍ਰਕਾਸ਼ਨ ਵੱਲੋਂ ਨਵ ਪ੍ਰਕਾਸ਼ਿਤ ਪੁਸਤਕ ਗੁਰੂ ਨਾਨਕ ਦੇਵ ਯੂਨੀ. ਦੇ ਸਾਬਕਾ ਵੀ ਸੀ,ਡਾ. ਸ ਪ ਸਿੰਘ, ਡਾ. ਦਲਬੀਰ ਸਿੰਘ ਕਥੂਰੀਆ ਚੇਅਰਮੈਨ. ਵਿਸ਼ਵ ਪੰਜਾਬੀ ਸਭਾ, ਪ੍ਰੋ….

Read More

ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਾਬਕਾ ਪ੍ਰਧਾਨ ਹਰਭਜਨ ਸਿੰਘ ਮਾਂਗਟ ਦਾ ਸਦੀਵੀ ਵਿਛੋੜਾ

ਅੰਤਿਮ ਸੰਸਕਾਰ ਤੇ ਭੋਗ 25 ਜੂਨ ਨੂੰ- ਸਰੀ ( ਅਰਮਾਨਦੀਪ ਮਾਂਗਟ )- ਦੁਖਦਾਈ ਖਬਰ ਹੈ ਕਿ  ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਦੇ ਸਾਬਕਾ ਪ੍ਰਧਾਨ ਅਤੇ  ਸਰਵੋਤਮ ਸਾਹਿਤਕਾਰ ਐਵਾਰਡ ਜੇਤੂ ਸ : ਹਰਭਜਨ ਸਿੰਘ ਮਾਂਗਟ 90 ਸਾਲ ਦੀ ਉਮਰ ਭੋਗ ਕੇ ਅਕਾਲ ਚਲਾਣਾ ਕਰ ਗਏ ਹਨ। ਉਹ ਦੋਰਾਹਾ ਨੇੜੇ ਪਿੰਡ ਬੇਗੋਵਾਲ ਦੇ ਜੰਮਪਲ ਸਨ।ਪਰਿਵਾਰ ਵਲੋਂ…

Read More

ਨਾਮਵਰ ਸ਼ਾਇਰ ਜਸਵਿੰਦਰ ‘ਇਕਬਾਲ ਅਰਪਨ ਯਾਦਗਾਰੀ ਪੁਰਸਕਾਰ’  ਨਾਲ ਸਨਮਾਨਿਤ

ਸਰੀ, 18 ਜੂਨ (ਹਰਦਮ ਮਾਨ)- ਸਰੀ ਸ਼ਹਿਰ ਦੇ ਵਸਨੀਕ ਅਤੇ ਪੰਜਾਬੀ ਦੇ ਨਾਮਵਰ ਸ਼ਾਇਰ ਜਸਵਿੰਦਰ ਨੂੰ ਅਰਪਨ ਲਿਖਾਰੀ ਸਭਾ ਕੈਲਗਰੀ ਵੱਲੋਂ ਸਾਲ 2024 ਦੇ ‘ਇਕਬਾਲ ਅਰਪਨ ਯਾਦਗਾਰੀ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਐਵਾਰਡ ਸਭਾ ਵੱਲੋਂ ਬੀਤੇ ਦਿਨ ਟੈਂਪਲ ਕਮਿਊਨਿਟੀ ਹਾਲ, ਕੈਲਗਰੀ ਵਿਚ ਕਰਵਾਏ ਗਏ ਸਾਲਾਨਾ ਸਾਹਿਤਕ ਸਮਾਗਮ ਦੌਰਾਨ ਪ੍ਰਦਾਨ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਸਭਾ ਦੇ…

Read More

ਕੇਂਦਰੀ ਮੰਤਰੀ ਬਣੇ ਬਿੱਟੂ ਨੇ ਸਿੱਖ ਗਰਮਦਲੀਆਂ ਤੇ ਕਿਸਾਨਾਂ ਪ੍ਰਤੀ ਸੁਰ ਬਦਲੇ

ਕਿਹਾ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਲਈ ਪਰਿਵਾਰ ਨਾਲ ਗੱਲਬਾਤ ਕਰਨਗੇ- ਲੁਧਿਆਣਾ ( ਦੇ ਪ੍ਰ ਬਿ)- ਲੁਧਿਆਣਾ ਤੋ ਲੋਕ ਸਭਾ ਚੋਣ ਹਾਰਨ ਦੇ ਬਾਵਜੂਦ ਮੋਦੀ ਸਰਕਾਰ ਵਿਚ ਮੰਤਰੀ ਬਣੇ ਰਵਨੀਤ ਸਿੰਘ ਬਿੱਟੂ ਨੇ ਆਪਣੇ ਵਿਚਾਰਾਂ ਵਿਚ ਵੱਡੀ ਤਬਦੀਲੀ ਲਿਆਂਦੀ ਹੈ। ਸਿੱਖ ਗਰਮਦਲੀਆਂ ਤੇ ਕਿਸਾਨਾਂ ਖਿਲਾਫ ਅਕਸਰ ਤੱਤੀ ਭਾਸ਼ਾ ਬੋਲਣ ਵਾਲੇ ਬਿੱਟੂ ਨੇ ਆਪਣੇ ਸੁਰ ਬਦਲਦਿਆਂ ਕਿਹਾ…

Read More

ਪੰਨੂੰ ਸਾਜਿਸ਼ ਕੇਸ ਵਿਚ ਭਾਰਤੀ ਨਾਗਰਿਕ ਨਿਖਿਲ ਗੁਪਤਾ ਨੂੰ ਚੈਕ ਗਣਰਾਜ ਨੇ ਅਮਰੀਕਾ ਹਵਾਲੇ ਕੀਤਾ

ਵਾਸ਼ਿੰਗਟਨ-ਅਮਰੀਕਾ ਵਿਚ ਸਿੱਖਸ ਫਾਰ ਜਸਟਿਸ ਦੇ ਆਗੂ ਗੁਰਪਤਵੰਤ ਪੰਨੂ ਨੂੰ ਕਤਲ ਕਰਾਉਣ ਦੀ ਕਥਿਤ ਸਾਜ਼ਿਸ਼ ਵਿਚ ਸ਼ਾਮਲ  ਭਾਰਤੀ ਨਾਗਰਿਕ ਨਿਖਿਲ ਗੁਪਤਾ ਨੂੰ ਚੈੱਕ ਗਣਰਾਜ ਤੋਂ ਅਮਰੀਕਾ ਹਵਾਲੇ ਕਰ ਦਿੱਤਾ ਗਿਆ ਹੈ। ਗੁਪਤਾ (52) ਨੂੰ ਅਮਰੀਕੀ ਨਾਗਰਿਕ ਅਤੇ ਖਾਲਿਸਤਾਨੀ ਆਗੂ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਵਿਚ ਸ਼ਾਮਲ ਹੋਣ ਦੇ ਦੋਸ਼ ਵਿਚ ਅਮਰੀਕੀ ਸਰਕਾਰ ਦੀ…

Read More

ਗੁਰਸੇਵਕ ਸਿੰਘ ਸੰਧਰ ਨਮਿਤ ਅੰਤਿਮ ਅਰਦਾਸ ਹੋਈ

ਸਰੀ ( ਦੇ ਪ੍ਰ ਬਿ)- ਬੀਤੇ ਦਿਨ ਉਘੇ ਬਿਜਨਸਮੈਨ ਸ ਜਤਿੰਦਰ ਸਿੰਘ ਸੰਧਰ  ਅਤੇ  ਸਰੀ-ਸਰਪੇਂਨਟਾਈਨ ਰਿਵਰ ਹਲਕੇ ਤੋਂ ਬੀਸੀ ਯੁਨਾਈਟਡ ਦੀ ਨਾਮਜ਼ਦ ਉਮੀਦਵਾਰ ਪੁਨੀਤ ਸੰਧਰ  ਦੇ ਸਤਿਕਾਰਯੋਗ ਪਿਤਾ ਸ  ਗੁਰਸੇਵਕ ਸਿੰਘ ਸੰਧਰ ਜੋ ਬੀਤੇ ਦਿਨੀਂ ਸਵਰਗ ਸਿਧਾਰ ਗਏ ਸਨ, ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ  ਰਿਵਰਸਾਈਡ ਫਿਊਨਰਲ ਹੋਮ ਡੈਲਟਾ ਵਿਖੇ ਕੀਤਾ ਗਿਆ ਉਪਰੰਤ ਭੋਗ ਤੇ…

Read More