
32ਵੇਂ ਕੈਨੇਡਾ ਕਬੱਡੀ ਕੱਪ ਦੀਆਂ ਤਾਰੀਕਾਂ ਦਾ ਐਲਾਨ
ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਨੂੰ ਮਿਲੀ ਮੇਜ਼ਬਾਨੀ- ਟੋਰਾਂਟੋ ( ਅਰਸ਼ਦੀਪ ਸ਼ੈਰੀ)– ਕਬੱਡੀ ਜਗਤ ਦੇ ਸਭ ਤੋਂ ਮਹਿੰਗੀ ਸੀਜ਼ਨ ਦੀ ਸੰਚਾਲਕ ਕਬੱਡੀ ਫੈਡਰੇਸ਼ਨ ਆਫ ਓਂਟਾਰੀਓ ਵੱਲੋਂ 32ਵੇਂ ਕੈਨੇਡਾ ਕਬੱਡੀ ਕੱਪ ਦੀ ਮੇਜ਼ਬਾਨੀ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਨੂੰ ਸੌਂਪ ਦਿੱਤੀ ਗਈ ਹੈ। ਇੱਥੇ ਮਿਲੇਨੀਅਮ ਗਾਰਡਨ ’ਚ ਹੋਏ ਸ਼ਾਨਦਾਰ ਸਮਾਗਮ ਦੌਰਾਨ ਦੁਨੀਆ ਦੀਆਂ ਵੱਖ-ਵੱਖ ਕਬੱਡੀ ਸੰਸਥਾਵਾਂ ਦੇ ਆਗੂਆਂ…