Headlines

ਬਲਤੇਜ ਸਿੰਘ ਢਿੱਲੋਂ ਬੀ ਸੀ ਐਨ ਡੀ ਪੀ ਵਲੋਂ ਸਰੀ ਸਰਪੇਂਟਾਈਨ ਹਲਕੇ ਤੋਂ ਉਮੀਦਵਾਰ ਨਾਮਜ਼ਦ

ਸਰੀ ( ਦੇ ਪ੍ਰ ਬਿ)- ਬੀ ਸੀ ਐਨ ਡੀ ਪੀ ਵਲੋਂ ਆਰ ਸੀ ਐਮ ਪੀ ਦੇ ਸਾਬਕਾ ਅਫਸਰ ਸ ਬਲਤੇਜ ਸਿੰਘ ਢਿੱਲੋਂ ਨੂੰ ਸਰੀ-ਸਰਪੇਂਟਾਈਨ ਰਿਵਰ ਤੋਂ ਆਪਣਾ ਉਮੀਦਵਾਰ ਨਾਮਜ਼ਦ ਕੀਤਾ ਗਿਆ ਹੈ। ਪਾਰਟੀ ਵਲੋਂ ਜਾਰੀ ਇਕ ਪ੍ਰੈਸ ਬਿਆਨ ਉਕਤ ਨਾਮਜਦਗੀ ਦਾ ਐਲਾਨ ਕਰਦਿਆਂ ਉਹਨਾਂ ਬਾਰੇ ਹੋਰ ਜਾਣਕਾਰੀ ਸਾਂਝੀ ਕੀਤੀ ਗਈ ਹੈ।  ਬਲਤੇਜ ਸਿੰਘ ਢਿੱਲੋਂ ਨੇ…

Read More

ਮੋਦੀ ਨੇ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ

* ਪੰਜ ਭਾਈਵਾਲ ਪਾਰਟੀਆਂ ਨੂੰ ਇਕ-ਇਕ ਕੈਬਨਿਟ ਰੈਂਕ ਮਿਲਿਆ-ਪੰਜਾਬ ਤੋਂ ਰਵਨੀਤ ਬਿੱਟੂ ਨੂੰ ਰਾਜ ਮੰਤਰੀ ਬਣਾਇਆ- ਨਵੀਂ ਦਿੱਲੀ, 9 ਜੂਨ (ਦਿਓਲ)- ਭਾਜਪਾ ਆਗੂ ਨਰਿੰਦਰ ਮੋਦੀ ਨੇ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਅਹੁਦੇ ਦੀ ਸਹੁੰ ਚੁੱਕੀ।  ਇਸ ਸਹੁੰ ਚੁੱਕ ਸਮਾਗਮ ਵਿੱਚ ਕਾਂਗਰਸ ਪ੍ਰਧਾਨ ਅਤੇ ਰਾਜ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਵੀ ਹਾਜ਼ਰ…

Read More

ਸਰੀ ਗੋਲੀਬਾਰੀ ਵਿਚ ਮਾਰੇ ਨੌਜਵਾਨ ਦੀ ਪਛਾਣ ਯੁਵਰਾਜ ਗੋਇਲ ਵਜੋਂ ਹੋਈ

ਸਰੀ ( ਦੇ ਪ੍ਰ ਬਿ)- ਬੀਤੀ 7 ਜੂਨ ਨੂੰ ਸਵੇਰੇ ਸਰੀ ਦੀ 164 ਸਟਰੀਟ ਤੇ 900 ਬਲਾਕ ਤੇ ਗੋਲੀਬਾਰੀ ਦੌਰਾਨ ਮਾਰੇ ਗਏ ਨੌਜਵਾਨ ਦੀ ਪਛਾਣ  28 ਸਾਲਾ ਯੁਵਰਾਜ ਗੋਇਲ ਵਜੋ ਹੋਈ ਹੈ।ਉਹ ਪੰਜਾਬ ਦੇ ਸ਼ਹਿਰ ਲੁਧਿਆਣਾ ਨਾਲ ਸਬੰਧਿਤ ਸੀ। ਪੁਲਿਸ ਵਲੋਂ ਇਸ ਗੋਲੀਬਾਰੀ ਦੀ ਘਟਨਾ ਪਿੱਛੋਂ 4 ਸ਼ੱਕੀ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਹਨਾਂ ਦੀ…

Read More

ਬੁੱਢਾ ਦਲ ਦੇ ਮੁਖੀ ਨੇ ਨਿਹੰਗ ਸਿੰਘਾਂ ਸਮੇਤ ਘੱਲੂਘਾਰਾ ਦਿਵਸ ਮੌਕੇ ਅਰਦਾਸ ਵਿੱਚ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ

ਅੰਮ੍ਰਿਤਸਰ:- ਜੂਨ 1984 ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਸਮੂੰਹ ਤੇ ਭਾਰਤ ਦੀ ਤਤਕਾਲੀ ਸਰਕਾਰ ਵੱਲੋਂ ਕੀਤੇ ਫੌਜੀ ਹਮਲੇ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕਰਨ ਅਤੇ ਬੇਗਿਣਤ ਸ਼ਹੀਦ ਹੋਏ ਸਿੰਘ ਸਿੰਘਣੀਆਂ ਭੁਜੰਗੀਆਂ ਦੀ 40ਵੀਂ ਯਾਦ ਨੂੰ ਸਮਰਪਿਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ…

Read More

ਸ਼ਰਨਜੀਤ ਗਿੱਲ ਅਤੇ ਉਸਦੀ ਟੀਮ ਕੈਨੇਡਾ ਦੇ ਚੋਟੀ ਦੇ 75 ਮੋਰਟਗੇਜ ਬ੍ਰੋਕਰਾਂ ਵਿੱਚ ਸ਼ਾਮਿਲ

ਕੈਨੇਡੀਅਨ ਮੋਰਟਗੇਜ ਪ੍ਰੋਫੈਸ਼ਨਲ (ਸੀਐਮਪੀ) ਨੇ 2024 ਸਾਲ ਦੇ ਚੋਟੀ ਦੇ 75 ਮੌਰਗੇਜ ਬ੍ਰੋਕਰਾਂ ਦੀ ਪਛਾਣ ਕੀਤੀ ਹੈ ਜੋ ਬ੍ਰੋਕਰੇਜ ਸੰਸਾਰ ਦੀਆਂ ਕਈ ਵਾਰ ਕਠੋਰ ਹਕੀਕਤਾਂ ਨੂੰ ਨੈਵੀਗੇਟ ਕਰਨ ਦੀ ਆਪਣੀ ਯੋਗਤਾ ਲਈ ਖੜ੍ਹੇ ਸਨ।ਇਹ ਇੰਡੋ -ਕੈਨੇਡੀਅਨ ਭਾਈਚਾਰੇ ਲਈ ਮਾਣ ਦਾ ਪਲ ਹੈ ਕਿ ਮੋਰਟਗੇਜ ਬ੍ਰੋਕਰ ਸ਼ਰਨਜੀਤ ਸਿੰਘ ਗਿੱਲ ਅਤੇ ਵੇਰੀਕੋ ਸੁਪੀਰੀਅਰ ਮੋਰਟਗੇਜ ਦੀ ਟੀਮ ਨੂੰ ਪੂਰੇ ਕੈਨੇਡਾ ਵਿੱਚ CMP ਟਾਪ 75 ਮੋਰਟਗੇਜ ਬ੍ਰੋਕਰਾਂ ਵਿੱਚੋਂ 32ਵਾਂ ਸਥਾਨ ਮਿਲਿਆ ਹੈ। ਟੀਮ ਦੇ ਇੱਕ ਹੋਰ ਮੈਂਬਰ ਸੰਨੀ ਬੱਲ ਨੂੰ 23 ਸਾਲ ਦੀ ਛੋਟੀ ਉਮਰ ਵਿੱਚ CMP ਦਾ ਅਵਾਰਡ ਰਾਈਜ਼ਿੰਗ ਸਟਾਰ 2021 ਮਿਲਿਆ ਹੈ। ਸ਼ਰਨਜੀਤ ਐਸ ਗਿੱਲ ਅਤੇ ਉਸਦੀ ਟੀਮ ਲਗਾਤਾਰ ਪਿਛਲੇ 12 ਸਾਲਾਂ ਤੋਂ ਲਗਾਤਾਰ ਇਹ ਪੁਰਸਕਾਰ ਪ੍ਰਾਪਤ ਕਰ ਰਹੀ ਹੈ। ਭਾਰਤ ਵਿੱਚ ਯੂਕੋ ਬੈਂਕ ਵਿੱਚ ਇੱਕ ਸੀਨੀਅਰ ਮੈਨੇਜਰ, ਗਿੱਲ ਨੇ 1995 ਵਿੱਚ ਕੈਨੇਡਾ ਵਿੱਚ ਆਪਣੀ ਕਿਸਮਤ ਅਜਮਾਉਣ ਦਾ ਫੈਸਲਾ ਕੀਤਾ ਸੀ। ਉਹ…

Read More

ਰੇਜੋ ਇਮੀਲੀਆ ਦੀ ਮੇਅਰ ਵੱਲੋਂ ਰੀਬਨ ਕੱਟ ਕੇ ਕੀਤਾ “ਜੌਹਲ ਵਿੱਲਾ” ਦਾ ਉਦਘਾਟਨ 

ਰੇਜੋ ਇਮੀਲੀਆ,ਇਟਲੀ(ਗੁਰਸ਼ਰਨ ਸਿੰਘ ਸੋਨੀ) -ਇਟਲੀ ਦਾ ਰੇਜੋ ਇਮੀਲੀਆ ਜ਼ਿਲ੍ਹਾ ਅਤੇ ਖਾਸਕਰ ਨੋਵੇਲਾਰਾ ਸ਼ਹਿਰ ਪੰਜਾਬੀਆਂ ਦਾ ਗੜ੍ਹ ਮੰਨਿਆ ਜਾਂਦਾ ਹੈ। ਬੀਤੀ ਸ਼ਾਮ ਨੋਵੇਲਾਰਾ ਵਿਖੇ ਸਥਿਤ ਜੌਹਲ ਇੰਡੀਅਨ ਰੈਸਟੋਰੈਂਟ ਅਤੇ ਮੈਰਿਜ ਪੈਲੇਸ ਵੱਲੋਂ ਪਿਛਲੇ ਤਕਰੀਬਨ ਇਕ ਸਾਲ ਤੋਂ ਉਸਾਰੀ ਅਧੀਨ “ਜੌਹਲ ਵਿੱਲਾ” ਦਾ ਉਦਘਾਟਨੀ ਸਮਾਰੋਹ ਬਹੁਤ ਹੀ ਸ਼ਾਨੋ ਸ਼ੌਕਤ ਨਾਲ ਕਰਵਾਇਆ ਗਿਆ। ਸ਼ਹਿਰ ਦੀ ਮੇਅਰ ਐਲੇਨਾ ਕਰਲੈਤੀ…

Read More

ਦਮਦਮੀ ਟਕਸਾਲ ਮਹਿਤਾ ਵਿਖੇ ਤੀਸਰੇ ਘੱਲੂਘਾਰੇ ਦੀ 40ਵੀਂ ਵਰ੍ਹੇ ਗੰਢ ਮੌਕੇ ਮਹਾਨ ਸ਼ਹੀਦੀ ਸਮਾਗਮ।

-ਲੱਖਾਂ ਦੀ ਗਿਣਤੀ ਵਿੱਚ ਆਪ ਮੁਹਾਰੇ ਪਹੁੰਚੀਆਂ ਸੰਗਤਾਂ ਦਾ ਆਇਆ ਹੜ੍ਹ- -ਇਤਿਹਾਸ ਯਾਦ ਰੱਖਣ ਲਈ ਬਾਰ ਬਾਰ ਕੁਰਬਾਨੀਆਂ ਦੇਣੀਆਂ ਪੈਂਦੀਆਂ ਹਨ -ਬਾਬਾ ਹਰਨਾਮ ਸਿੰਘ ਖਾਲਸਾ। -ਭਾਰਤੀ ਹਕੂਮਤ ਵੱਲੋਂ ਦਿੱਤੀ ਗਈ ਪੀੜ ਅੱਜ ਵੀ 40 ਸਾਲ ਬਾਅਦ ਸਿੱਖ ਹਿਰਦਿਆਂ ਵਿੱਚ ਕਾਇਮ ਹੈ- ਗਿਆਨੀ ਰਘਬੀਰ ਸਿੰਘ ਚੌਂਕ ਮਹਿਤਾ 6 ਜੂਨ (ਜਗਦੀਸ਼ ਸਿੰਘ ਬਮਰਾਹ)-ਦਮਦਮੀ ਟਕਸਾਲ ਦੇ ਮੌਜੂਦਾ ਮੁਖੀ…

Read More

ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਪਾਕਿਸਤਾਨ ਪਹੁੰਚਿਆ ਸਿੱਖ ਯਾਤਰੂਆਂ ਦਾ ਜਥਾ

ਲਾਹੌਰ/ਬਠਿੰਡਾ , 8 ਜੂਨ  (ਰਾਮ ਸਿੰਘ ਕਲਿਆਣ )-ਸ਼ਹੀਦਾਂ ਦੇ ਸਿਰਤਾਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮਨਾਉਣ ਲਈ ਭਾਰਤੀ ਸਿੱਖ ਯਾਤਰੂਆਂ ਦਾ ਇੱਕ ਜੱਥਾ ਅਟਾਰੀ ਵਾਘਾ ਸਰਹੱਦ ਰਾਹੀਂ ਪਾਕਿਸਤਾਨ ਪਹੁੰਚ ਗਿਆ ਹੈ ਜਿੱਥੇ ਪਾਕਿਸਤਾਨ ਦੇ ਮੰਤਰੀ ਰੇਸ਼ਮ ਸਿੰਘ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਈਟੀਪੀਬੀ ਵੱਲੋਂ ਸਿੱਖ ਯਾਤਰੂਆਂ ਨੂੰ ,”ਜੀ…

Read More

ਲੋਕ ਸਭਾ ਚੋਣਾਂ  ਹਾਰਨ ਤੋਂ ਬਾਅਦ ਬਠਿੰਡਾ ਤੇ ਫਰੀਦਕੋਟ ਦੇ ਆਪ ਆਗੂਆਂ ਦੇ ਚਿਹਰਿਆਂ ਤੋਂ ਉੱਡੀ ਰੌਣਕ

ਬਠਿੰਡਾ  8 ਜੂਨ  (ਰਾਮ ਸਿੰਘ ਕਲਿਆਣ)-ਤਾਜਾ ਲੋਕ ਸਭਾ ਚੋਣਾਂ ਉਪਰੰਤ ਆਮ ਆਦਮੀ ਪਾਰਟੀ ਦੇ  ਉਮੀਦਵਾਰਾਂ ਦੀ  ਲੋਕ ਸਭਾ ਹਲਕਾ ਬਠਿੰਡਾ ਤੇ ਫਰੀਦਕੋਟ ਤੋਂ ਹੋਈ ਹਾਰ ਕਾਰਨ ਇਸ ਇਲਾਕੇ ਦੇ ਆਗੂਆਂ ਦੇ ਮੂੰਹ ਉਤੇ ਹਾਰ ਦੀ ਨਮੋਸੀ ਸਾਫ ਦਿਖਾਈ ਦੇ ਰਹੀ ਹੈ ।ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਫਰੀਦਕੋਟ ਅਤੇ ਬਠਿੰਡਾ ਦੇ ਵਿਧਾਇਕਾਂ ਅਤੇ ਹੋਰ…

Read More

ਝੂਠਾ ਪੁਲੀਸ ਮੁਕਾਬਲਾ ਕੇਸ ਵਿਚ ਸਾਬਕਾ ਡੀ ਆਈ ਜੀ ਨੂੰ ਸੱਤ ਸਾਲ ਤੇ ਡੀ ਐੱਸ ਪੀ ਨੂੰ ਉਮਰ ਕੈਦ ਦੀ ਸਜ਼ਾ

ਮੁਹਾਲੀ-ਮੁਹਾਲੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਕਰੀਬ ਤਿੰਨ ਦਹਾਕੇ ਪੁਰਾਣੇ ਫ਼ਰਜ਼ੀ ਪੁਲੀਸ ਮੁਕਾਬਲੇ ਦਾ ਨਿਬੇੜਾ ਕਰਦਿਆਂ ਪੰਜਾਬ ਪੁਲੀਸ ਦੇ ਡੀਆਈਜੀ (ਸੇਵਾਮੁਕਤ) ਦਿਲਬਾਗ ਸਿੰਘ ਅਤੇ ਡੀਐੱਸਪੀ ਗੁਰਬਚਨ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਹੈ। ਅਦਾਲਤ ਵੱਲੋਂ ਸਾਬਕਾ ਡੀਆਈਜੀ ਦਿਲਬਾਗ ਸਿੰਘ ਨੂੰ ਧਾਰਾ 364 ਤਹਿਤ ਸੱਤ ਸਾਲ ਦੀ ਕੈਦ ਅਤੇ 50 ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ। ਜੁਰਮਾਨੇ ਦੀ ਰਾਸ਼ੀ ਜਮ੍ਹਾਂ…

Read More