Headlines

ਯੂਨਾਈਟਿਡ ਬਰੈਂਪਟਨ ਸਪੋਰਟਸ ਕਲੱਬ ਦੀ ਸ਼ਾਨਦਾਰ ਐਪਰੀਸੀਏਸ਼ਨ ਨਾਈਟ

ਬਰੈਂਪਟਨ –  ( ਮ  ਸ  ਧਾਲੀਵਾਲ ) :-ਯੂਨਾਈਟਿਡ ਬਰੈਂਪਟਨ ਸਪੋਰਟਸ ਕਲੱਬ, ਵੱਲੋ ਈਰੋਸ ਕਨਵੈਨਸ਼ਨ   ਸੈਂਟਰ  ਮਿਸੀਸਾਗਾ (ਬਰੈਂਪਟਨ) ਵਿਖੇ  , ਕਬੱਡੀ ਕੱਪ ਨੂੰ ਪ੍ਰਮੋਟ ਕਰਨ ਲਈ ਆਯੋਜਿਤ  ਕੀਤੀ ਗਈ, ਸਪਾਂਸਰ ਐਪਰੀਸੀਏਸ਼ਨ ਨਾਈਟ   ਬਹੁਤ ਖੂਬਸੂਰਤ ਅਭੁੱਲ ਯਾਦ ਛੱਡ ਕੇ ਸੰਪੰਨ ਹੋ ਗਈ । ਇਸ ਸ਼ੁਭ ਸਮੇਂ ਪ੍ਰਧਾਨ ਜੁਝਾਰ ਸਿੰਘ ਸ਼ੌਕਰ , ਸਕੱਤਰ ਜਸਵੀਰ ਸਿੰਘ ਢਿੱਲੋ  , ਖਜ਼ਾਨਚੀ…

Read More

ਖਾਲਸਾ ਕਰੈਡਿਟ ਯੂਨੀਅਨ ਦੇ ਡਾਇਰੈਕਟਰਾਂ ਦੀ ਚੋਣ-ਸਰਬ ਸਾਂਝੀ ‘ਟਾਈਮ ਫਾਰ ਚੇਂਜ’ ਵਾਲੀ ਸਲੇਟ ਨੂੰ ਜ਼ਬਰਦਸਤ ਹੁੰਗਾਰਾ

ਵੈਨਕੂਵਰ ( ਡਾ ਗੁਰਵਿੰਦਰ ਸਿੰਘ)-ਖਾਲਸਾ ਕਰੈਡਿਟ ਯੂਨੀਅਨ ਦੀਆਂ ਚਾਰ ਡਾਇਰੈਕਟਰਾਂ ਦੇ ਅਹੁਦਿਆਂ ਲਈ ਚੋਣਾਂ 28 ਅਪ੍ਰੈਲ ਨੂੰ ਹੋਣੀਆਂ ਹਨ। 4 ਅਹੁਦੇਦਾਰਾਂ ਵਜੋਂ ਚੋਣਾਂ ਵਿੱਚ ਪੰਥਕ ਸਰਬ ਸਾਂਝੀ ਸਲੇਟ ‘ਟਾਈਮ ਫਾਰ ਚੇਂਜ’ ਦੇ ਉਮੀਦਵਾਰ ਮੈਦਾਨ ਵਿੱਚ ਹਨ। ਕੈਨੇਡਾ ਵਿੱਚ ਸਿੱਖ ਕੌਮ ਦੀ ਬੈਕਿੰਗ ਖੇਤਰ ਵਿੱਚ ਨੁਮਾਂਇੰਦਗੀ ਕਰ ਰਹੀ ਬੈਂਕ ਖਾਲਸਾ ਕਰੈਡਿਟ ਯੂਨੀਅਨ ਇਸ ਸਮੇਂ ਬੀ.ਸੀ ਦੇ…

Read More

ਮੈਨੀਟੋਬਾ ਦੇ ਪ੍ਰੀਮੀਅਰ ਵਲੋਂ ਵਿਸਾਖੀ ਦੀਆਂ ਵਧਾਈਆਂ

ਮੋਲਾਰਡ ਤੋਂ ਪਾਈਪਲਾਈਨ ਰੂਟ 90 ਤੱਕ ਸੜਕ ਬਣਾਉਣ ਦਾ ਐਲਾਨ- ਵਿੰਨੀਪੈਗ ( ਸ਼ਰਮਾ)- ਵਿਸਾਖੀ ਦੇ ਦਿਹਾੜੇ ਤੇ ਮੈਨੀਟੋਬਾ ਦੇ ਪ੍ਰੀਮੀਅਰ ਵੈਬ ਕੈਨਿਊ ਨੇ ਗੁਰਦੁਆਰਾ ਸਿੱਖ ਸੁਸਾਇਟੀ ਆਫ ਮੈਨੀਟੋਬਾ ਵਿਖੇ ਮੱਥਾ ਟੇਕਿਆ ਤੇ ਸਮੂਹ ਸਿੱਖ ਸੰਗਤਾਂ ਨੂੰ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਪ੍ਰੀਮੀਅਰ ਨੇ ਇਸ ਸਾਲ ਵਿੱਚ ਮੋਲਾਰਡ ਰੋਡ (Mollard Road) …

Read More

ਵਿੰਨੀਪੈਗ ਵਿਚ ਵਿਸਾਖੀ ਮੇਲਾ ਧੂਮਧਾਮ ਨਾਲ ਮਨਾਇਆ

ਵਿੰਨੀਪੈਗ ( ਸ਼ਰਮਾ)- ਪੰਜਾਬ ਫਾਊਂਡੇਸ਼ਨ ਆਫ ਮੈਨੀਟੋਬਾ ਵਲੋਂ ਪੰਜਾਬ ਕਲਚਰ ਸੈਂਟਰ ਵਿਖੇ ਵਿਸਾਖੀ ਦਾ ਮੇਲਾ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲੀ ਵਿਦਿਆਰਥੀਆਂ ਵਲੋਂ ਗਿੱਧੇ ਤੇ ਭੰਗੜੇ ਦੀ ਸ਼ਾਨਦਾਰ ਪੇਸ਼ਕਾਰੀ ਵਿਸਾਖੀ ਮੇਲੇ ਦਾ ਮੁੱਖ ਆਕਰਸ਼ਨ ਰਹੀ। ਵਿਸ਼ੇਸ਼ ਮਹਿਮਾਨਾਂ ਵਿਚ ਸਪੋਰਟਸ ਐਂਡ ਕਲਚਰ ਮਨਿਸਟਰ ਗਲੈਨ ਸਿਮਰਡ, ਐਮ ਐਲ ਏ ਮਿੰਟੂ ਸੰਧੂ, ਐਮ ਐਲ ਏ ਦਿਲਜੀਤ ਬਰਾੜ,…

Read More

ਸਰੀ ਸੜਕ ਹਾਦਸੇ ਵਿਚ ਜ਼ਖਮੀ ਪੈਦਲ ਯਾਤਰੀ ਨੌਜਵਾਨ ਦੀ ਮੌਤ

ਮਰਨ ਵਾਲੇ ਨੌਜਵਾਨ ਦੀ ਪਛਾਣ ਅੰਤਰਰਾਸ਼ਟਰੀ ਵਿਦਿਆਰਥੀ ਗੁਰਸਾਹਿਬ ਸਿੰਘ ਵਜੋ ਹੋਈ- ਮਹੀਨਾ ਪਹਿਲਾਂ ਹੀ ਆਇਆ ਸੀ ਕੈਨੇਡਾ- ਸਰੀ ( ਦੇ ਪ੍ਰ ਬਿ)-ਬੀਤੇ  ਸ਼ੁੱਕਰਵਾਰ ਰਾਤ ਨੂੰ  ਸਰੀ ਦੀ 144 ਸਟਰੀਟ ਅਤੇ 61 ਏ ਐਵਿਨਊ ਤੇ ਹੋਏ ਇਕ ਹਾਦਸੇ ਵਿਚ ਜਖਮੀ ਹੋਏ ਪੈਦਲ ਯਾਤਰੀ ਦੀ ਹਸਪਤਾਲ ਵਿਚ ਮੌਤ ਹੋਣ ਦੀ ਦੁਖਦਾਈ ਖਬਰ ਹੈ। ਪੈਦਲ ਯਾਤਰੀ 23 ਸਾਲਾ…

Read More

ਪਿਕਸ ਦਾ ਸ਼ਾਨਦਾਰ ਫੰਡ ਰੇਜਿੰਗ ਸਮਾਗਮ-2 ਲੱਖ ਡਾਲਰ ਤੋਂ ਉਪਰ ਫੰਡ ਇਕੱਤਰ

ਪ੍ਰੀਮੀਅਰ ਡੇਵਿਡ ਈਬੀ,  ਲੈਫ ਗਵਰਨਰ ਆਸਟਿਨ ਤੇ ਹੋਰ ਕਈ ਪ੍ਰਮੁੱਖ ਸ਼ਖਸੀਅਤਾਂ ਸ਼ਾਮਿਲ ਹੋਈਆਂ- ( ਦੇ ਪ੍ਰ ਬਿ)- ਬੀਤੀ 12 ਅਪ੍ਰੈਲ ਨੂੰ ਇੰਟਰਕਲਚਰਲ ਕਮਿਊਨਿਟੀ ਸਰਵਿਸਿਜ਼ ਸੋਸਾਇਟੀ ( ਪਿਕਸ ) ਵਲੋਂ “ਫ੍ਰੈਂਡਜ਼ ਆਫ਼ PICS” ਗਾਲਾ ਅਤੇ ਫੰਡਰੇਜ਼ਰ ਦੇ ਨਾਮ ਹੇਠ ਇੱਕ ਸ਼ਾਨਦਾਰ ਸ਼ਾਮ ਮਨਾਈ। ਸਮਾਗਮ ਪ੍ਰਤੀ  ਉਤਸ਼ਾਹ ਇਸ ਕਦਰ ਰਿਹਾ ਕਿ 1000 ਤੋਂ ਉਪਰ ਮਹਿਮਾਨਾਂ ਨੂੰ ਹਾਲ…

Read More

ਖਾਲਸਾ ਦੀਵਾਨ ਸੁਸਾਇਟੀ ਐਬਸਫੋਰਡ ਵਲੋਂ ਵਿਸਾਖੀ ਦਿਹਾੜੇ ਤੇ ਕੀਰਤਨ ਕਰਨ ਵਾਲੇ ਬੱਚਿਆਂ ਦਾ ਸਨਮਾਨ

ਮਿਊਜਕ ਟੀਚਰ ਗਿਆਨੀ ਸ਼ੇਰ ਸਿੰਘ ਦਾ ਵਿਸ਼ੇਸ਼ ਸਨਮਾਨ- ਐਬਸਫੋਰਡ ( ਦੇ ਪ੍ਰ ਬਿ)- ਬੀਤੇ ਦਿਨ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਖਾਲਸਾ ਦੀਵਾਨ ਸੁਸਾਇਟੀ ਐਬਸਫੋਰਡ ਵਿਖੇ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਸਾਰਾ ਦਿਨ ਕੀਰਤਨੀ ਜਥੇ ਤੇ ਢਾਡੀ ਜਥਿਆਂ ਵਲੋਂ ਸਿੱਖ ਇਤਿਹਾਸ ਗਾਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਗੁਰੂ…

Read More

ਉੱਤਰੀ ਇਟਲੀ ਦੇ ਨੋਵੇਲਾਰਾ ਵਿਖੇ ਸਜਾਇਆ ਵਿਸ਼ਾਲ ਨਗਰ ਕੀਰਤਨ 

* ਸਤਿ ਸ਼੍ਰੀ ਅਕਾਲ ਦੇ ਜੈਕਾਰਿਆਂ ਨਾਲ ਗੂੰਜਿਆ ਅਸਮਾਨ *  ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) 13 ਅਪ੍ਰੈਲ 2024 ਨੂੰ ਇਟਲੀ ਦੀ ਧਰਤੀ ‘ਤੇ ਗੁਰਦੁਆਰਾ ਸਿੰਘ ਸਭਾ,ਨੋਵੇਲਾਰਾ ਵਿਖੇ ਵਿਸ਼ਾਲ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ। ਗੁਰਦੁਆਰਾ ਸਾਹਿਬ ਵਿਖੇ ਪਿਛਲੇ 3 ਦਿਨਾਂ ਤੋਂ ਲਗਾਤਾਰ ਨਗਰ ਕੀਰਤਨ ਦੀਆਂ ਤਿਆਰੀਆਂ ਜ਼ੋਰਾਂ ਤੇ ਸਨ। ਸੰਗਤਾਂ ਵਿੱਚ ਭਾਰੀ ਉਤਸ਼ਾਹ ਸੀ। 13 ਅਪ੍ਰੈਲ…

Read More

ਸਾਬਕਾ ਕਾਂਗਰਸੀ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੂੰ ਸਦਮਾ,ਮਾਤਾ ਦਾ ਦੇਹਾਂਤ

ਰਾਕੇਸ਼ ਨਈਅਰ ਚੋਹਲਾ ਖਡੂਰ ਸਾਹਿਬ/ਤਰਨਤਾਰਨ,14 ਅਪ੍ਰੈਲ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਸਾਬਕਾ ਵਿਧਾਇਕ ਸੀਨੀਅਰ ਕਾਂਗਰਸੀ ਆਗੂ ਸ.ਰਮਨਜੀਤ ਸਿੰਘ ਸਿੱਕੀ ਨੂੰ ਉਸ ਵੇਲੇ ਗਹਿਰਾ ਸਦਮਾ ਪੁੱਜਾ,ਜਦ ਉਨ੍ਹਾਂ ਦੇ ਸਤਿਕਾਰਯੋਗ ਮਾਤਾ ਜੀ ਸਰਦਾਰਨੀ ਸੁਰਿੰਦਰ ਪਾਲ ਕੌਰ (ਪਤਨੀ ਸ.ਕਪੂਰ ਸਿੰਘ) ਐਤਵਾਰ ਨੂੰ ਅਚਾਨਕ ਸਦੀਵੀਂ ਵਿਛੋੜਾ ਦੇ ਗਏ।ਪਰਿਵਾਰਕ ਸੂਤਰਾਂ ਅਨੁਸਾਰ ਸਰਦਾਰਨੀ ਸੁਰਿੰਦਰ ਪਾਲ ਕੌਰ ਦੀ ਮ੍ਰਿਤਕ ਦੇਹ ਦਾ…

Read More

ਉਘੇ ਪੱਤਰਕਾਰ ਤੇ ਲੇਖਕ ਬਖਸ਼ਿੰਦਰ ਦੇ ਨਾਵਲ ‘ਇਸ਼ਕ ਨਾ ਮੰਨੇ ਵਾਟ’ ਉਪਰ ਵਿਚਾਰ ਚਰਚਾ

ਸਰੀ, 14 ਅਪ੍ਰੈਲ (ਹਰਦਮ ਮਾਨ)-ਵੈਨਕੂਵਰ ਵਿਚਾਰ ਮੰਚ ਵੱਲੋਂ ਬੀਤੇ ਦਿਨੀਂ ਪ੍ਰਸਿੱਧ ਪੱਤਰਕਾਰ ਅਤੇ ਨਾਵਲਕਾਰ ਬਖਸ਼ਿੰਦਰ ਦੇ ਨਾਵਲ ‘ਇਸ਼ਕ ਨਾ ਮੰਨੇ ਵਾਟ’ ਉਪਰ ਵਿਚਾਰ ਚਰਚਾ ਕਰਨ ਲਈ ਜਰਨੈਲ ਆਰਟ ਗੈਲਰੀ ਅਤੇ ਗੁਰਦੀਪ ਆਰਟਸ ਅਕੈਡਮੀ ਸਰੀ ਦੇ ਕੰਪਲੈਕਸ ਵਿੱਚ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ, ਨਾਮਵਰ ਵਿਦਵਾਨ ਡਾ. ਸਾਧੂ ਸਿੰਘ…

Read More