
ਕੈਨੇਡਾ ਫੈਡਰਲ ਚੋਣਾਂ 28 ਅਪ੍ਰੈਲ ਨੂੰ ਕਰਵਾਉਣ ਦਾ ਐਲਾਨ
ਪ੍ਰਧਾਨ ਮੰਤਰੀ ਕਾਰਨੀ ਵਲੋਂ ਅਰਥ ਵਿਵਸਥਾ ਦੇ ਮੁੜ ਨਿਰਮਾਣ ਤੇ ਮਜ਼ਬੂਤ ਕੈਨੇਡਾ ਲਈ ਫਤਵੇ ਦੀ ਮੰਗ- ਗਵਰਨਰ ਜਨਰਲ ਨੂੰ ਮਿਲਕੇ ਹਾਊਸ ਆਫ ਕਾਮਨਜ਼ ਨੂੰ ਭੰਗ ਕਰਨ ਦੀ ਸਿਫਾਰਸ਼ ਕੀਤੀ- ਓਟਵਾ ( ਦੇ ਪ੍ਰ ਬਿ)- ਅੱਜ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਗਵਰਨਰ-ਜਨਰਲ ਮੈਰੀ ਸਾਈਮਨ ਨੂੰ ਮਿਲਕੇ ਸੰਸਦ ਨੂੰ ਭੰਗ ਕਰਨ ਅਤੇ 28 ਅਪ੍ਰੈਲ ਨੂੰ ਅਚਨਚੇਤੀ ਚੋਣਾਂ…