ਦੋ ਗਜ਼ਲਾਂ- ਬਲਵਿੰਦਰ ਬਾਲਮ
ਗ਼ਜ਼ਲ ਅਪਣੇ ਆਪ ’ਚ ਰਹਿਣਾ ਸਿੱਖ ਲੈ। ਵਾਂਗ ਸਮੁੰਦਰ ਵਹਿਣਾ ਸਿੱਖ ਲੈ। ਸਾਰਾ ਹੀ ਜਗ ਤੇਰਾ ਹੋਉ, ਸਭ ਨੂੰ ਅਪਣਾ ਕਹਿਣਾ ਸਿਖ ਲੈ। ਸ਼ੀਸ਼ਾ ਬਣ ਕੇ ਚਮੇਗਾ ਤੂੰ, ਰੇਤੇ ਵਾਗੂੰ ਢਹਿਣਾ ਸਿੱਖ ਲੈ। ਤੈਨੂੰ ਮਾਰ ਸਕੇ ਨਾ ਕੋਈ, ਜ਼ਖ਼ਮ ਕਲੇਜੇ ਸਹਿਣਾ ਸਿਖ ਲੈ। ਅਕਲ ਲਤੀਫ ਦੀ ਲੋੜ ਨਹੀਂ, ਬੰਦਿਆਂ ਦੇ ਵਿਚ ਬਹਿਣਾ ਸਿਖ ਲੈ। ਲੋਹੇ…