Headlines

ਵਿੰਨੀਪੈਗ ਸਰਹੱਦ ਨੇੜੇ ਗੁਜਰਾਤੀ ਪਰਿਵਾਰ ਦੇ ਠੰਡ ਨਾਲ ਮਾਰੇ ਜਾਣ ਤੇ ਮਨੁੱਖੀ ਤਸਕਰੀ ਦੇ ਦੋਸ਼ਾਂ ਹੇਠ ਦੋ ਨੂੰ ਕੈਦ ਦੀ ਸਜ਼ਾ

ਵਿੰਨੀਪੈਗ ( ਸ਼ਰਮਾ)- ਮਿਨੀਸੋਟਾ ਦੇ ਜੱਜ ਨੇ 25 ਜਨਵਰੀ 2022 ਦੀ ਬਰਫਾਨੀ ਰਾਤ ਅਮਰੀਕਾ ਵੱਲ ਸਰਹੱਦ ਪਾਰ ਕਰਦਿਆਂ ਮਾਰੇ ਗਏ ਗੁਜਰਾਤੀ ਪਰਿਵਾਰ ਦੇ ਚਾਰ ਜੀਆਂ ਵਾਲੇ ਮਾਮਲੇ ਵਿਚ ਹਰਸ਼ ਕੁਮਾਰ ਪਟੇਲ ਅਤੇ ਸਟੀਵ ਸ਼ੈਡੀ ਨੂੰ ਦੋਸ਼ੀ ਮੰਨਦਿਆਂ ਕ੍ਰਮਵਾਰ 10 ਅਤੇ ਸਾਢੇ 6 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਅਮਰੀਕਨ ਜ਼ਿਲ੍ਹਾ ਜੱਜ ਜੌਹਨ ਟੁਨਹੇਮ ਨੇ ਕਿਹਾ…

Read More

ਅਮਰੀਕੀ ਦੀ ਸੰਘੀ ਅਦਾਲਤ ਵਲੋਂ ਟਰੰਪ ਨੂੰ ਝਟਕਾ-ਭਾਰੀ ਟੈਰਿਫ ਲਗਾਉਣ ਦੇ ਹੁਕਮਾਂ ਤੇ ਰੋਕ

ਵਾਸ਼ਿੰਗਟਨ, 29 ਮਈ ( ਏਜੰਸੀਆਂ)-  ਅਮਰੀਕਾ ਦੀ ਇੱਕ ਸੰਘੀ ਅਦਾਲਤ ਨੇ ਐਮਰਜੈਂਸੀ ਪਾਵਰ ਐਕਟ ਅਧੀਨ ਦਰਮਾਦ ’ਤੇ ਭਾਰੀ ਟੈਕਸ ਲਗਾਉਣ ਸਬੰਧੀ ਰਾਸ਼ਟਰਪਤੀ ਟਰੰਪ ਦੇ ਹੁਕਮਾਂ ’ਤੇ  ਰੋਕ ਲਾ ਦਿੱਤੀ ਹੈ। ਇਸ ਨਾਲ ਟਰੰਪ ਦੀਆਂ ਉਨ੍ਹਾਂ ਆਰਥਿਕ ਨੀਤੀਆਂ ’ਤੇ ਸਵਾਲ ਖੜ੍ਹੇ ਹੋ ਗਏ ਹਨ, ਜਿਨ੍ਹਾਂ ਨੇ ਆਲਮੀ ਵਿੱਤੀ ਮਾਰਕੀਟਾਂ ਨੂੰ ਹਿਲਾ ਕੇ ਰੱਖ ਦਿੱਤਾ ਸੀ। ਇਹ…

Read More

ਲੋਕ ਗਾਇਕ ਕੇ ਐਸ ਸੰਧੂ ਦੀ ਸੜਕ ਹਾਦਸੇ ਵਿਚ ਮੌਤ

ਕਲਾਕਾਰ ਭਾਈਚਾਰੇ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ- ਸਰੀ/ ਵੈਨਕੂਵਰ (ਕੁਲਦੀਪ ਚੁੰਬਰ)- ਜ਼ਿਲ੍ਹਾ ਹੁਸ਼ਿਆਰਪੁਰ ਦੇ ਵੱਖ-ਵੱਖ ਧਾਰਮਿਕ ਸੱਭਿਆਚਾਰਕ ਅਤੇ ਸੂਫੀਆਨਾ ਮੇਲਿਆਂ ਵਿੱਚ ਆਪਣੀ ਹਾਜ਼ਰੀ ਯਕੀਨੀ ਤੌਰ ਤੇ ਲਗਵਾਉਣ ਵਾਲੇ ਚੱਬੇਵਾਲ ਖੇਤਰ ਦੇ ਉੱਘੇ ਲੋਕ ਗਾਇਕ ਕੇ ਐਸ ਸੰਧੂ ਇਕ ਭਿਆਨਕ ਸੜਕ ਹਾਦਸੇ ਵਿੱਚ ਬੇਵਕਤ ਵਿਛੋੜਾ ਦੇ ਗਏ ਹਨ । ਇਸ ਗਾਇਕ ਕਲਾਕਾਰ ਦੇ ਅਚਾਨਕ ਇਸ ਸੰਸਾਰ…

Read More

ਨਾਰਥ ਕੈਲਗਰੀ ਕਲਚਰਲ ਐਸੋਸੀਏਸ਼ਨ ਦੀ ਇਕੱਤਰਤਾ

ਕੈਲਗਰੀ( ਜਗਦੇਵ ਸਿੱਧੂ)-ਨਾਰਥ ਕੈਲਗਰੀ ਕਲਚਰਲ ਐਸੋਸੀਏਸ਼ਨ ਦੀ ਮੀਟਿੰਗ 26 ਮਈ ਨੂੰ ਵੀਵੋ ਦੇ ਹਾਲ ਵਿਚ ਹੋਈ। ਪ੍ਰਧਾਨ ਸੁਰਿੰਦਰਜੀਤ ਪਲਾਹਾ ਨੇ ਅਗਲੇ ਕੁੱਝ ਪ੍ਰੋਗਰਾਮਾਂ ਦਾ ਵੇਰਵਾ ਦਿੱਤਾ ਜਿਨ੍ਹਾਂ ਵਿਚ ਮੀਟਿੰਗਾਂ ਤੋਂ ਇਲਾਵਾ ਟੂਰ ਅਤੇ ਪਿਕਨਿਕ ਵੀ ਸ਼ਾਮਲ ਹਨ। ਉਨ੍ਹਾਂ ਨੇ ਧਰਤੀ ਉਪਰ ਲੱਖਾਂ ਸਾਲਾਂ ਤੋਂ ਹੋ ਰਹੇ ਮਨੁੱਖੀ ਵਿਕਾਸ ਦੇ ਪੜਾਵਾਂ ਬਾਰੇ ਵਿਗਿਆਨਕ ਨਜ਼ਰੀਏ ਤੋਂ ਦੱਸਿਆ…

Read More

ਪੰਜਾਬ ‘ਚ ਮੁੜ ਸਿਰ ਚੁੱਕ ਰਹੀਆਂ ਕਾਲੇ ਦੌਰ ਦੀਆਂ ਤਾਕਤਾਂ-ਬ੍ਰਹਮਪੁਰਾ

ਸਰਹੱਦ ਪਾਰੋਂ ਤਸਕਰੀ ਵੱਡਾ ਕੌਮੀ ਖਤਰਾ,ਐਨਆਈਏ ਜਾਂਚ ਹੋਵੇ: ਬ੍ਰਹਮਪੁਰਾ ਦੀ ਕੇਂਦਰ ਨੂੰ ਅਪੀਲ ਰਾਕੇਸ਼ ਨਈਅਰ ਚੋਹਲਾ ਤਰਨ ਤਾਰਨ,27 ਮਈ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਹਲਕਾ ਖਡੂਰ ਸਾਹਿਬ ਤੋਂ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਅੱਜ ਅੰਮ੍ਰਿਤਸਰ ਦੇ ਮਜੀਠਾ ਰੋਡ ਬਾਈਪਾਸ ‘ਤੇ ਹੋਏ ਬੰਬ ਧਮਾਕੇ ਦੀ ਘਟਨਾ ‘ਤੇ ਡੂੰਘਾ ਦੁੱਖ ਅਤੇ ਰੋਸ ਪ੍ਰਗਟ ਕਰਦੇ…

Read More

ਪੁਸਤਕ ਸਮੀਖਿਆ-ਇਸ ਧਰਤੀ ‘ਤੇ ਰਹਿੰਦਿਆਂ… ਇੱਕ ਭਾਵੁਕ ਅਤੇ ਸੰਵੇਦਨਸ਼ੀਲ ਮਨ ਦੀ ਖ਼ੂਬਸੂਰਤ ਕਿਰਤ!

ਲੇਖਕ-ਅਮਰਜੀਤ ਕੌਂਕੇ ਸਮੀਖਿਆਕਾਰ- ਡਾ ਕੁਲਵਿੰਦਰ  ਬਾਠ- ਲਫ਼ਜ਼ਾਂ ਅਤੇ ਸ਼ਬਦਾਂ ਦੀ ਜਾਦੂਗਰੀ ਵਾਲਾ ਮਿਠਬੋਲੜਾ ਅਮਰਜੀਤ ਕੌਂਕੇ ਇੱਕ ਸਮਰੱਥ, ਸੰਵੇਦਨਸ਼ੀਲ ਅਤੇ ਖ਼ੂਬਸੂਰਤ ਰੂਹ ਵਾਲਾ ਲੇਖਕ ਹੈ। ਉਸ ਦੀ ਲੇਖਣੀ ਅਤੇ ਸੁਹਿਰਦ ਪਾਠਕਾਂ ਦਾ ਘੇਰਾ ਵੀ ਉਸ ਦੀ ਸੋਚਣੀ ਵਾਂਗ ਹੀ ਵਿਸ਼ਾਲ ਅਤੇ ਬਾਕਮਾਲ ਹੈ। ਪੰਜਾਬੀ ਅਤੇ ਹਿੰਦੀ ਵਿੱਚ ਰਚੀਆਂ ਦਰਜਨਾਂ ਕਿਤਾਬਾਂ ਤੋਂ ਇਲਾਵਾ ਅਨੇਕਾਂ ਈ ਪੁਸਤਕਾਂ ਦਾ…

Read More

ਵੈਨਕੂਵਰ ਚ ਬੱਸ ਹਾਦਸੇ ਦੌਰਾਨ ਬੱਚੇ ਦੀ ਮੌਤ- ਦੋ ਔਰਤਾਂ ਜ਼ਖਮੀ

ਵੈਨਕੂਵਰ , 28 ਮਈ (ਮਲਕੀਤ ਸਿੰਘ)- ਮੰਗਲਵਾਰ ਦੁਪਹਿਰ ਵੈਸਟ ਵੈਨਕੂਵਰ ਚ ਫੈਰੀ ਟਰਮੀਨਲ ਨਜ਼ਦੀਕ ਇੱਕ ਬੱਸ ਨਾਲ ਟਕਰਾ ਜਾਣ ਕਾਰਨ ਇੱਕ ਬੱਚੇ ਦੀ ਮੌਤ ਹੋ ਗਈ ਜਦੋਂ ਕਿ ਦੋ ਹੋਰ ਔਰਤਾਂ ਗੰਭੀਰ ਰੂਪ ਵਿੱਚ ਜਖਮੀ ਹੋ ਗਈਆਂ| ਪ੍ਰਾਪਤ ਵੇਰਵਿਆਂ ਮੁਤਾਬਕ ਇਹ ਹਾਦਸਾ ਉਸ ਵਕਤ ਵਾਪਰਿਆ ਜਦੋਂ ਹਾਦਸੇ ਵਾਲੀ ਥਾਂ ਤੋਂ ਪੈਦਲ ਲੰਘ ਰਹੇ ਇੱਕ ਬੱਚੇ…

Read More

ਕੈਨੇਡਾ ਵਿੱਚ ਮੰਦੀ ਕਾਰਣ ਸਦੀਆਂ ਪੁਰਾਣੀ ਹਡਸਨ ਬੇਅ ਕੰਪਨੀ ਹੋਈ ਬੰਦ

8000 ਵਰਕਰਾਂ ਦੀ ਹੋਈ ਕੰਮ ਤੋਂ ਛੁੱਟੀ- ਟੋਰਾਂਟੋ (ਬਲਜਿੰਦਰ ਸੇਖਾ ) ਕੈਨੇਡਾ ਦੀ 355 ਸਾਲ ਪੁਰਾਣੀ ਹਡਸਨ ਬੇਅ ਕੰਪਨੀ ਨੇ ਕੈਨੇਡਾ ਵਿੱਚ ਆਪਣੇ ਸਾਰੇ 80 ਸਟੋਰ ਬੰਦ ਕਰਕੇ, ਪਹਿਲੀ ਜੂਨ ਤੋਂ 8000 ਇੰਪਲਾਈਜ਼ ਦੀ ਛੁੱਟੀ ਕਰ ਦਿੱਤੀ ਹੈ । ਇਸ ਸਮੇਂ ਕੈਨੇਡਾ ਵਿੱਚ ਕੰਮਾਂ ਦਾ ਬਹੁਤ ਮੰਦਾ ਦੌਰ ਚੱਲ ਰਿਹਾ ਹੈ । ਨਵੀਂ ਚੁਣੀ ਗਈ…

Read More

ਆਤਮਾ ਸਿੰਘ ਬੁੱਢੇਵਾਲੀਆ ਤੇ ਬੀ ਰਿੰਪੀ ਦੇ ਟ੍ਰੈਕ “ਬੋਲ ਕੇ ਤਾਂ ਦੱਸ” ਨੂੰ ਸਰੋਤਿਆਂ ਵਲੋਂ ਭਰਵਾਂ ਹੁੰਗਾਰਾ

ਸਰੀ/ ਵੈਨਕੂਵਰ (ਕੁਲਦੀਪ ਚੁੰਬਰ)- ਦੋਗਾਣਾ ਗਾਇਕੀ ਵਿੱਚ ਜਾਣੀ ਪਹਿਚਾਣੀ ਆਵਾਜ਼ ਦਾ ਮਾਲਕ ਗਾਇਕ ਆਤਮਾ ਸਿੰਘ ਬੁੱਢੇਵਾਲੀਆ ਦੇ ਹਰ ਟ੍ਰੈਕ ਨੂੰ ਸਰੋਤਿਆਂ ਨੇ ਹਮੇਸ਼ਾ ਨੀਝ ਲਾ ਕੇ ਸੁਣਿਆ ਤੇ ਉਸ ਨੂੰ ਹੱਲਾਸ਼ੇਰੀ ਦੇਣੋਂ ਉਹ ਕਦੇ ਵੀ ਮੁਨਕਰ ਨਾ ਹੋਏ। ਹਾਲ ਹੀ ਵਿੱਚ “ਬੋਲ ਕੇ ਤਾਂ ਦੱਸ” ਟ੍ਰੈਕ ਰਾਹੀਂ ਗਾਇਕ ਆਤਮਾ ਸਿੰਘ ਬੁੱਢੇਵਾਲ ਤੇ ਬੀ ਰਿੰਪੀ ਹਾਜ਼ਰ…

Read More

ਸੀਨੀਅਰ ਸਿਟੀਜ਼ਨ ਬਿਓਮੌਂਟ ਵੱਲੋਂ ਬੁਨਿਆਦੀ ਤੇ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਦੀ ਮੰਗ

ਬਿਓਮੌਂਟ ( ਐਡਮਿੰਟਨ ) 27 ਮਈ (ਸਤੀਸ਼ ਸਚਦੇਵਾ ) ਸੀਨੀਅਰ ਸਿਟੀਜਨ ਬਿਓਮੌਂਟ ਦੀ ਚਲਦੀ ਫਿਰਦੀ ਲਾਇਬ੍ਰੇਰੀ ਸ ਮੇਜਰ ਸਿੰਘ ਕਲੇਰ ਦੀ ਅਗਵਾਈ ਹੇਠ ਮਹਿੰਦਰ ਸਿੰਘ ਕਮੋ (ਹਲਵਾਰਾ) ਦੇ ਘਰ ਵਿਖੇ ਪਹੁੰਚੀ । ਜਿੱਥੇ ਉਨ੍ਹਾਂ ਨੂੰ ਦੋਹਤੀ ਦੇ ਵਿਆਹ ਦੀਆਂ ਵਧਾਈਆਂ ਦਿੱਤੀਆਂ ਗਈਆਂ , ਉੱਥੇ ਨਵੀਂ ਜੋੜੀ ਦੀ ਤੰਦਰੁਸਤੀ , ਲੰਮੀ ਉਮਰ, ਨਰੋਈ ਸਿਹਤ ਦੀ ਕਾਮਨਾ…

Read More