ਐਮ ਪੀ ਜੌਰਜ ਚਾਹਲ ਵਲੋਂ ਢਾਡੀ ਰਾਮ ਸਿੰਘ ਰਫਤਾਰ ਐਮ ਏ ਤੇ ਢਾਡੀ ਬਲਬੀਰ ਸਿੰਘ ਦੇ ਜਥੇ ਦਾ ਵਿਸ਼ੇਸ਼ ਸਨਮਾਨ
ਕੈਲਗਰੀ (ਦਲਬੀਰ ਜੱਲੋਵਾਲੀਆ)- ਬੀਤੇ ਦਿਨੀਂ ਕੈਨੇਡਾ ਦੌਰੇ ਤੇ ਆਏ ਉਘੇ ਢਾਡੀ ਭਾਈ ਰਾਮ ਸਿੰਘ ਰਫਤਾਰ ਐਮ ਏ ਤੇ ਢਾਡੀ ਬਲਬੀਰ ਸਿੰਘ ਦੇ ਜਥੇ ਦਾ ਕੈਲਗਰੀ ਤੋਂ ਲਿਬਰਲ ਐਮ ਪੀ ਜੌਰਜ ਚਾਹਲ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਢਾਡੀ ਰਾਮ ਸਿੰਘ ਰਫਤਾਰ ਦੇ ਜਥੇ ਦੀ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਅਤੇ ਦੇਸ਼ ਵਿਦੇਸ਼ ਵਿਚ ਵਸਦੀਆਂ ਸਿੱਖ ਸੰਗਤਾਂ…