
ਓਨਟਾਰੀਓ ਵਿੱਚ ਠੇਕੇ ਹੋ ਗਏ ਬੰਦ, ਸ਼ਰਾਬੀ ਧਾਹਾਂ ਮਾਰਦੇ …
ਟੋਰਾਂਟੋ (ਬਲਜਿੰਦਰ ਸੇਖਾ) ਕਨੇਡਾ ਦੇ ਸੂਬੇ ਓਨਟਾਰੀਓ ਭਰ ਦੇ ਸਾਰੇ LCBO ਸਟੋਰ ਸ਼ੁੱਕਰਵਾਰ ਤੋਂ ਸ਼ੁਰੂ ਹੋ ਕੇ ਦੋ ਹਫ਼ਤਿਆਂ ਲਈ ਬੰਦ ਹਨ ।ਕਰਮਚਾਰੀ ਪਹਿਲੀ ਵਾਰ ਹੜਤਾਲ ‘ਤੇ ਗਏ ਹਨ ਕਿਉਂਕਿ ਉਨ੍ਹਾਂ ਦੀ ਯੂਨੀਅਨ ਅਤੇ ਮਾਲਕ ਇੱਕ ਸਮਝੌਤੇ ‘ਤੇ ਪਹੁੰਚਣ ਵਿੱਚ ਅਸਫਲ ਰਹੇ ਹਨ। ਓਨਟਾਰੀਓ ਪਬਲਿਕ ਸਰਵਿਸ ਇੰਪਲਾਈਜ਼ ਯੂਨੀਅਨ (OPSEU) ਦੁਆਰਾ ਨੁਮਾਇੰਦਗੀ ਕਰਨ ਵਾਲੇ 9,000 ਤੋਂ…