
30 ਅਗਸਤ ਨੂੰ ਸਿਨੇਮਾ ਘਰਾਂ ਵਿਚ ਰੀਲੀਜ਼ ਹੋਵੇਗੀ ਇਤਿਹਾਸਕ ਫਿਲਮ ਬੀਬੀ ਰਜਨੀ
ਫਿਲਮ ਦੇ ਮੁੱਖ ਕਲਾਕਾਰ ਰੂਪੀ ਗਿੱਲ ਤੇ ਯੋਗਰਾਜ ਸਿੰਘ ਪੱਤਰਕਾਰਾਂ ਦੇ ਰੂਬਰੂ ਹੋਏ- ਗੁਰੁਦੁਆਰਾ ਖਾਲਸਾ ਦੀਵਾਨ ਸੁਸਾਇਟੀ ਵਿਖੇ ਮੱਥਾ ਟੇਕਿਆ- ਵੈਨਕੂਵਰ/ਸਰੀ ( ਮਾਂਗਟ ) ਬੀਬੀ ਰਜਨੀ ਦਾ ਨਾਂ ਸਿੱਖ ਇਤਿਹਾਸ ਵਿੱਚ ਬਹੁਤ ਹੀ ਸ਼ਰਧਾਵਾਨ ਅਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਉੱਤੇ ਪੂਰਨ ਵਿਸ਼ਵਾਸ ਕਰਨ ਵਾਲੀ ਵਜੋਂ ਜਾਣਿਆ ਜਾਂਦਾ ਹੈ । ਸਭ…