Headlines

ਗੁਰਦੁਆਰਾ ਸਿੰਘ ਸਭਾ ਪੁਨਤੀਨੀਆ ਦੇ ਖ਼ਜ਼ਾਨਚੀ ਭਾਈ ਝਿਰਮਲ ਸਿੰਘ ਦਾ ਦੇਹਾਂਤ

ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) ਇਟਲੀ ਦੇ ਜ਼ਿਲ੍ਹਾ ਲਾਤੀਨਾ ਦੇ ਪ੍ਰਸਿੱਧ ਗੁਰਦੁਆਰਾ ਸਿੰਘ ਸਭਾ ਪੁਨਤੀਨੀਆ (ਨਵੀਂ ਇਮਾਰਤ 47 ਨੰ. ਰੋਡ) ਵਿਖੇ ਬਤੌਰ ਖ਼ਜ਼ਾਨਚੀ ਸੇਵਾਵਾਂ ਨਿਭਾ ਰਹੇ ਭਾਈ ਝਿਰਮਲ ਸਿੰਘ (76) ਦੀ ਬੇਵਕਤੀ ਦੇਹਾਂਤ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ । ਇਸ ਮੌਕੇ ਪ੍ਰੈੱਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਗੁਰਦੁਆਰਾ…

Read More

ਨਿੱਝਰ ਹੱਤਿਆ ਮਾਮਲੇ ’ਚ ਦੋ ਸ਼ੱਕੀਆਂ ਦੀ ਗ੍ਰਿਫਤਾਰੀ ਕਿਸੇ ਵੇਲੇ ਵੀ ਸੰਭਵ

ਭਾਰਤ ਸਰਕਾਰ ਨੇ ਕਿਸੇ ਵੀ ਜਾਣਕਾਰੀ ਤੋਂ ਅਣਜਾਣਤਾ ਪ੍ਰਗਟਾਈ- ਵੈਨਕੂਵਰ ( ਦੇ ਪ੍ਰ ਬਿ)–ਕੈਨੇਡੀਅਨ ਪੁਲੀਸ ਜਲਦ ਹੀ  ਕੈਨੇਡੀਅਨ ਨਾਗਰਿਕ ਤੇ ਸਿੱਖ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਸ਼ੱਕ ਵਿੱਚ ਦੋ ਸ਼ੱਕੀਆਂ ਨੂੰ ਗ੍ਰਿਫਤਾਰ ਕਰ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਹਾਲੇ ਕੈਨੇਡਾ ਵਿੱਚ ਹੀ ਹਨ। ਸਰੀ ਵਿਚ ਜੂਨ ਮਹੀਨੇ  ਨਿੱਝਰ ਦੀ…

Read More

ਪਿਛਲੇ 20 ਸਾਲਾਂ ਦੌਰਾਨ 30 ਲੱਖ ਤੋਂ ਵਧੇਰੇ ਇਟਾਲੀਅਨ ਨੌਜਵਾਨਾਂ ਨੇ  ਇਟਲੀ ਨੂੰ ਕਿਹਾ ਅਲਵਿਦਾ 

ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ) ਇਟਲੀ ਬੇਸ਼ੱਕ ਭਾਰਤੀ ਖਾਸਕਰ ਪੰਜਾਬੀ ਲੋਕਾਂ ਦਾ ਮਹਿਬੂਬ ਦੇਸ਼ ਹੈ ਪਰ ਇਟਲੀ ਦੀ ਜਵਾਨੀ ਇਟਲੀ ਦੀ ਡਗਮਗਾ ਰਹੀ ਆਰਥਿਕਤਾ ਕਾਰਨ ਇਟਲੀ ਨੂੰ ਅਲਵਿਦਾ ਕਹਿਣ ਲਈ ਮਜ਼ਬੂਰ ਹੈ ਜਿਸਦੇ ਚੱਲਦਿਆਂ ਪਿਛਲੇ 2 ਦਹਾਕਿਆਂ ਦੌਰਾਨ 30 ਲੱਖ ਤੋਂ ਵਧੇਰੇ ਨੌਜਵਾਨ ਇਟਲੀ ਤੋਂ ਕਿਨਾਰਾ ਕਰ ਚੁੱਕੇ ਹਨ।ਇਸ ਗੱਲ ਦਾ ਖੁਲਾਸਾ ਇਟਲੀ ਦੀ ਮੁੱਖ…

Read More

ਗੁਰਦੁਆਰਾ ਸਿੰਘ ਸਭਾ ਨੋਵੇਲਾਰਾ,ਰੇਜੋ ਇਮੀਲੀਆ ਵਿਖੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਵਿਸ਼ੇਸ ਦੀਵਾਨ 

* ਪੰਥ ਪ੍ਰਸਿੱਧ ਢਾਡੀ ਜਵਾਲਾ ਸਿੰਘ ਪਤੰਗਾ ਦੇ ਜਥੇ ਵੱਲੋ ਸੰਗਤਾਂ ਨੂੰ ਢਾਡੀ ਵਾਰਾਂ ਰਾਹੀਂ ਨਿਹਾਲ ਕੀਤਾ *  ਰੋਮ ਇਟਲੀ(ਗੁਰਸ਼ਰਨ ਸਿੰਘ ਸੋਨੀ) ਇਟਲੀ ਦੇ ਸਿੱਖ ਇਤਿਹਾਸ ਵਿੱਚ ਪਹਿਲੇ ਗੁਰਦੁਆਰਾ ਸਾਹਿਬ ਸਿੰਘ ਸਭਾ ਨੋਵੇਲਾਰਾ,ਰੇਜੋ ਇਮੀਲੀਆ ਵੱਲੋਂ ਹਮੇਸ਼ਾ ਹੀ ਸਿੱਖ ਧਰਮ ਦੇ ਮੁੱਖ ਦਿਹਾੜਿਆਂ ਨੂੰ ਸਮਰਪਿਤ ਪ੍ਰੋਗਰਾਮ ਕਰਵਾਏ ਜਾਂਦੇ ਹਨ। ਇਸੇ ਹੀ ਲੜੀ ਤਹਿਤ ਚੱਲ ਰਹੇ ਸ਼ਹੀਦੀ…

Read More

ਹਰਮਨ ਪਿਆਰਾ ਸ਼ਾਇਰ – ਰਾਜਵੰਤ ਰਾਜ

ਪੇਸ਼ਕਾਰ-ਹਰਦਮ ਮਾਨ— ਸਰੀ ਸ਼ਹਿਰ ਦਾ ਵਸਨੀਕ ਰਾਜਵੰਤ ਰਾਜ ਪੰਜਾਬੀ ਦਾ ਹਰਮਨ ਪਿਆਰਾ ਸ਼ਾਇਰ ਹੈ। ਉਸ ਦੇ ਖ਼ਿਆਲਾਂ ਵਿਚਲੀ ਤਾਜ਼ਗੀ, ਗਹਿਰਾਈ, ਸਾਦਗੀ, ਸਪੱਸ਼ਟਤਾ ਪਾਠਕ ਮਨਾਂ ਨੂੰ ਬੇਹੱਦ ਟੁੰਬਦੀ ਹੈ। ਉਸ ਦੀਆਂ ਤਿੰਨ ਗ਼ਜ਼ਲ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ – ‘ਰੰਗਸ਼ਾਲਾ’, ‘ਰਾਗਣੀਆਂ’ ਅਤੇ ‘ਟੁੱਟੇ ਸਿਤਾਰੇ ਚੁਗਦਿਆਂ’। ਪਾਠਕਾਂ ਲਈ ਪੇਸ਼ ਹਨ ਉਸ ਦੀਆਂ ਕੁਝ ਗ਼ਜ਼ਲਾਂ- 1 ਮਸਲਦੇ ਕਿਉਂ…

Read More

ਜਲਵਾਯੂ ਚੇਤਨਾ ਬਾਰੇ ਕੈਲੰਡਰ ਰਿਲੀਜ਼

ਰੈਡੀਕਲ ਦੇਸੀ’ ਵੱਲੋਂ ਪੀਪਲ’ਜ਼ ਵੌਇਸ (ਅਖ਼ਬਾਰ), ਮਹਿਕ ਪੰਜਾਬ ਦੀ, ਟੀਵੀ ਚੈਨਲ ਪੰਜਾਬੀ, ਸਪਾਈਸ ਰੇਡੀਓ ਅਤੇ ਇਨਡਿਜੀਨਸ ਵਿਜ਼ਨ ਦੇ ਸਹਿਯੋਗ ਨਾਲ ਕੈਲੰਡਰ ਰਿਲੀਜ਼ ਨਸਲਪ੍ਰਸਤੀ ਵਿਰੋਧੀ ਐਨੀ ਓਹਾਨਾ,ਜਲਵਾਯੂ ਚੇਤਨਾ ਬਾਰੇ ਅੰਜਲੀ ਅੱਪਾਦੁਰਈ ਨੂੰ ‘ਐਨਵਾਇਰਨਮੈਂਟਲ ਜਸਟਿਸ ਹੀਰੋ ਐਵਾਰਡ’ ਸਰੀ : ਇੱਥੇ ਵਾਤਾਵਰਨ ਕਾਰਕੁਨਾਂ ਨੇ ਚੰਡੀਗੜ੍ਹ ਵਿਚ ਰੌਕ ਗਾਰਡਨ ਦੇ ਸਿਰਜਕ ਨੇਕ ਚੰਦ ਨੂੰ ਸਮਰਪਿਤ ਕੈਲੰਡਰ ਰਿਲੀਜ਼ ਕੀਤਾ। ਨੇਕ ਚੰਦ ਦਾ…

Read More

ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਝੰਡਾ ਬਰਦਾਰ ਗੁਰਬਚਨ ਸਿੰਘ ਦੇ ਵਿਛੋੜੇ ਤੇ ਸ਼ੋਕ

ਪਟਿਆਲਾ-ਸਿੱਖ ਚਿੰਤਕ ਸਰਦਾਰ ਗੁਰਬਚਨ ਸਿੰਘ ਦੇ ਵਿਛੋੜੇ ਤੇ ਸ਼ੋਕ ਦੀ ਲਹਿਰ ਫੈਲ ਗਈ ਹੈ। ਇਸ ਸਬੰਧੀ ਮਾਲਵਾ ਰਿਸਰਚ ਸੈਂਟਰ ਪਟਿਆਲਾ ਗੁਰਮਤਿ ਲੋਕ ਧਾਰਾ ਵਿਚਾਰਮੰਚ ਪਟਿਆਲਾ, ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਸੇਖੋਂ, ਪੰਜਾਬੀ ਸਾਹਿਤ ਸਭਾ ਸੰਗਰੂਰ ਅਤੇ ਅਨੇਕਾਂ ਧਾਰਮਿਕ, ਸਮਾਜਿਕ ਜਥੇਬੰਦੀਆਂ ਨੇ ਸ਼ੋਕ ਪ੍ਰਗਟ ਕੀਤਾ ਹੈ। ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਝੰਡਾ ਬਰਦਾਰ, ਮਨੁੱਖੀ ਅਧਿਕਾਰਾਂ ਦੀ…

Read More

ਵਿਦਵਾਨ ਲੇਖਕ ਅਤੇ ਪੱਤਰਕਾਰ ਗੁਰਬਚਨ ਸਿੰਘ (ਦੇਸ ਪੰਜਾਬ) ਦਾ ਬੇਵਕਤ ਦੁਖਦਾਈ ਵਿਛੋੜਾ

ਵੈਨਕੂਵਰ (ਡਾ ਗੁਰਵਿੰਦਰ ਸਿੰਘ)- ਮਨੁੱਖੀ ਹੱਕਾਂ ਦੇ ਸੰਘਰਸ਼ ਨੂੰ ਸਮਰਪਿਤ ਲੋਕਾਂ, ‘ਦੇਸ ਪੰਜਾਬ’ ਦੇ ਪਾਠਕਾਂ ਅਤੇ ਪੰਥਕ ਹਲਕਿਆਂ ਵਿੱਚ ਇਹ ਖਬਰ ਬੜੀ ਦੁੱਖ ਨਾਲ ਪੜੀ ਜਾਵੇਗੀ ਕਿ ਨਾਮਵਰ ਸਾਹਿਤਕਾਰ, ਪੱਤਰਕਾਰ ਅਤੇ ਮਨੁੱਖੀ ਹੱਕਾਂ ਦੇ ਕਾਰਕੁੰਨ ਸਰਦਾਰ ਗੁਰਬਚਨ ਸਿੰਘ (ਸਾਬਕਾ ਸੰਪਾਦਕ ਦੇਸ ਪੰਜਾਬ) ਸਾਡੇ ਵਿਚਕਾਰ ਨਹੀਂ ਰਹੇ। ਅੱਜ ਜਲੰਧਰ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਉਹਨਾਂ…

Read More

ਸ਼ਾਰਜਾਹ ਵਿਖੇ ਫਾਂਸੀ ਦੀ ਸਜ਼ਾ ਯਾਫ਼ਤਾ ਚਾਰ ਨੌਜਵਾਨਾਂ ਲਈ ਮਸੀਹਾ ਬਣੇ ਡਾ.ਐਸ.ਪੀ ਸਿੰਘ ਓਬਰਾਏ

ਇੱਕ ਭਾਰਤੀ ਤੇ ਤਿੰਨ ਪਾਕਿਸਤਾਨੀ ਨੌਜਵਾਨਾਂ ਦੀ ਰਿਹਾਈ ਦੀ ਉਮੀਦ ਹੋਈ ਪੱਕੀ- ਰਾਕੇਸ਼ ਨਈਅਰ ਚੋਹਲਾ ਤਰਨਤਾਰਨ/ਅੰਮ੍ਰਿਤਸਰ,27 ਦਸੰਬਰ – ਕੌਮਾਂਤਰੀ ਹੱਦਾਂ-ਸਰਹੱਦਾਂ ਤੋਂ ਉੱਤੇ ਉੱਠਦਿਆਂ ਦੇਸ਼ ਵਿਦੇਸ਼ ਵਿੱਚ ਲੋੜਵੰਦਾਂ ਲਈ ਮਸੀਹਾ ਬਣ ਪਹੁੰਚ ਕੇ ਲੋਕ ਸੇਵਾ ਦੀਆਂ ਨਵੀਆਂ ਮਿਸਾਲਾਂ ਸਿਰਜ ਰਹੇ ਉੱਘੇ ਸਮਾਜਸੇਵੀ ਅਤੇ ਕਾਰੋਬਾਰੀ ਡਾ.ਐਸ.ਪੀ ਸਿੰਘ ਓਬਰਾਏ ਦੀ ਬਦੌਲਤ ਅੱਜ ਇੱਕ ਭਾਰਤੀ ਤੇ ਤਿੰਨ ਪਾਕਿਸਤਾਨੀ ਨੌਜਵਾਨਾਂ…

Read More