Headlines

ਪਰ ਐਤਕੀਂ ਉਹ ਨਹੀਂ ਆਇਆ…

ਡਾ ਗੁਰਪ੍ਰੀਤ ਸਿੰਘ ਲਾਡੀ,ਸੀਨੀਅਰ ਉਪ ਸੰਪਾਦਕ ਪੰਜਾਬੀ ਜਾਗਰਣ ਦੇ ਸਦੀਵੀ ਵਿਛੋੜੇ ਤੇ ਵਿਸ਼ੇਸ਼- ਅਸ਼ੋਕ ਕੁਮਾਰ- ਇਹ ਪਹਿਲੀ ਵਾਰ ਨਹੀਂ ਸੀ| ਇਸ ਤੋਂ ਪਹਿਲਾਂ ਵੀ ਉਹ ਬਿਮਾਰ ਹੁੰਦਾ ਸੀ| ਇਕ-ਦੋ ਦਿਨ, ਚਾਰ ਦਿਨ ਜਾਂ ਹਫ਼ਤੇ ਬਾਅਦ ਸਿਹਤਯਾਬ ਹੋ ਕੇ ਪਰਤ ਆਉਂਦਾ| ਫਿਰ ਦੋ-ਤਿੰਨ ਮਹੀਨੇ ਠੀਕ-ਠਾਕ ਲੰਘ ਜਾਂਦੇ| ਪਰ ਪਿਛਲੇ ਛੇ ਕੁ ਮਹੀਨਿਆਂ ਤੋਂ ਉਸਦੀਆਂ ਬਿਮਾਰੀ ਦੀਆਂ…

Read More

ਵਾਈਟਰੌਕ ਵਾਟਰ ਫਰੰਟ ਤੇ ਕਾਮਾਗਾਟਾਮਾਰੂ ਇਤਿਹਾਸਕ ਪੈਨਲ ਲਗਾਉਣ ਦੀ ਮਨਜੂਰੀ

ਵੈਨਕੂਵਰ ( ਦੇ ਪ੍ਰ ਬਿ)-ਵਾਈਟ ਰੌਕ ਸਿਟੀ ਕੌਂਸਲ ਨੇ  1914 ਦੀ ਕਾਮਾਗਾਟਾਮਾਰੂ ਘਟਨਾ ਦੀ ਯਾਦ ਵਿੱਚ, ਵਾਟਰ ਫਰੰਟ ‘ਤੇ ਇਸ ਘਟਨਾ ਦੇ ਇਤਿਹਾਸ ਦੇ ਵਿਖਿਆਨ ਬਾਰੇ ਪੈਨਲ ਸਥਾਪਿਤ ਕਰਨ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਕਾਮਾਗਾਟਾਮਾਰੂ ਸੁਸਾਇਟੀ ਦੇ ਬੁਲਾਰੇ ਰਾਜ ਸਿੰਘ ਤੂਰ ਨੇ ਦੇਸ ਪ੍ਰਦੇਸ ਟਾਈਮਜ਼ ਨੂੰ ਭੇਜੀ ਇਕ ਜਾਣਕਾਰੀ ਵਿਚ ਦੱਸਿਆ ਹੈ ਕਿ ਉਹਨਾਂ…

Read More

ਸੰਪਾਦਕੀ- ਭਾਈ ਨਿੱਝਰ ਦੇ ਕਾਤਲਾਂ ਦੀ ਪਛਾਣ….

-ਸੁਖਵਿੰਦਰ ਸਿੰਘ ਚੋਹਲਾ– ਕੈਨੇਡੀਅਨ ਸਿੱਖ ਆਗੂ ਭਾਈ ਹਰਦੀਪ ਸਿੰਘ ਨਿੱਝਰ ਦੇ 18 ਜੂਨ 2023 ਨੂੰ ਗੁਰੂ ਘਰ ਦੀ ਹਦੂਦ ਅੰਦਰ ਹੋਏ ਦੁਖਦਾਈ ਕਤਲ ਦੇ ਲਗਪਗ 10 ਮਹੀਨੇ ਬਾਦ ਕੇਸ ਦੀ ਜਾਂਚ ਕਰ ਰਹੀ ਪੁਲਿਸ ਟੀਮ ਨੇ ਆਖਰ ਤਿੰਨ ਸ਼ੱਕੀ ਕਾਤਲਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਫੜੇ ਗਏ ਸ਼ੱਕੀ ਕਾਤਲ ਜਿਹਨਾਂ ਦੇ ਨਾਮ ਕਮਲਪ੍ਰੀਤ ਸਿੰਘ, ਕਰਨਪ੍ਰੀਤ…

Read More

ਪੰਜਾਬ ਤੋਂ ਆਮ ਘਰਾਂ ਦੇ ਮੁੰਡੇ ਹਨ ਨਿੱਝਰ ਦੇ ਕਥਿਤ ਕਾਤਲ

ਘਣੀਕੇ ਬਾਂਗਰ ਦਾ ਕਰਨਪ੍ਰੀਤ ਡੁਬਈ ਵਿਚ ਸੀ ਡਰਾਈਵਰ- ਚੰਡੀਗੜ ( ਭੰਗੂ)–ਕੈਨੇਡੀਅਨ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਦੋਸ਼ ਵਿੱਚ ਕੈਨੇਡੀਅਨ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਤਿੰਨ ਪੰਜਾਬੀ ਨੌਜਵਾਨਾਂ ਬਾਰੇ ਮਿਲੀ ਜਾਣਕਾਰੀ ਤੋਂ ਪਤਾ ਚੱਲਦਾ ਹੈ ਕਿ ਉਹ ਪੰਜਾਬ ਤੋਂ ਆਮ ਪਰਿਵਾਰਾਂ ਦੇ ਮੁੰਡੇ ਹਨ। ਇਨ੍ਹਾਂ ਵਿੱਚੋਂ ਇੱਕ ਨੌਜਵਾਨ ਕਰਨਪ੍ਰੀਤ ਸਿੰਘ ਬਟਾਲਾ ਨੇੜਲੇ ਪਿੰਡ ਘਣੀਏ…

Read More

ਖਾਲਸਾ ਕਰੈਡਿਟ ਯੂਨੀਅਨ ਦੇ ਡਾਇਰੈਕਟਰਾਂ ਦੀ ਚੋਣ

ਜਸਕਰਨ ਸਿੰਘ ਗਿੱਲ, ਨਵਨੀਤ ਸਿੰਘ ਅਰੋੜਾ, ਗੁਰਦੀਪ ਸਿੰਘ  ਤੇ ਮਨਮੋਹਣ ਸਿੰਘ ਸਮਰਾ ਜੇਤੂ ਰਹੇ- ਵੈਨਕੂਵਰ- ਬੀਤੇ ਹਫਤੇ ਖਾਲਸਾ ਕਰੈਡਿਟ ਯੂਨੀਅਨ ਦੇ ਡਾਇਰੈਕਟਰਾਂ ਦੀ ਚੋਣ ਲਈ ਪਈਆਂ ਵੋਟਾਂ ਵਿਚ ਬੇਨਿਯਮੀਆਂ ਦੇ ਦੋਸ਼ਾਂ ਦੇ ਦਰਮਿਆਨ 4 ਡਾਇਰੈਕਟਰਾਂ ਦੀ ਚੋਣ ਦਾ ਐਲਾਨ ਕਰ ਦਿੱਤਾ ਗਿਆ। ਬ੍ਰਿਟਿਸ਼ ਕੋਲੰਬੀਆ ਵਿਚ ਸਿੱਖ ਭਾਈਚਾਰੇ ਦੀ ਪਹਿਲੀ ਤੇ ਇਕੋ ਇਕ ਬੈਂਕ ਦੇ ਡਾਇਰੈਕਟਰਾਂ…

Read More

ਖੁੱਡੀਆਂ ਦੇ ਚੋਣ ਜਲਸਿਆਂ ’ਚ ਉਮੜਿਆ ਲੋਕਾਂ ਦਾ ਸੈਲਾਬ- ਵੋਟ

ਲੰਬੀ 3 ਮਈ- ਪੰਜਾਬ ਦੇ ਕੈਬਨਿਟ ਮੰਤਰੀ ਅਤੇ ਸੰਸਦੀ ਹਲਕਾ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਆਪਣੇ ਜੱਦੀ ਵਿਧਾਨ ਸਭਾ ਹਲਕੇ ਲੰਬੀ ਵਿੱਚ ਚੋਣ ਪ੍ਰਚਾਰ ਕੀਤਾ। ਇਸ ਹਲਕੇ ਦੇ ਲੋਕਾਂ ਵਿੱਚ ਮਿਸਾਲੀ ਉਤਸ਼ਾਹ ਵੇਖਣ ਨੂੰ ਮਿਲਿਆ ਅਤੇ ਲੋਕਾਂ ਵੱਲੋਂ ਸ੍ਰੀ ਖੁੱਡੀਆਂ ਨੂੰ ਆਪਣੀਆਂ ਪਲਕਾਂ ’ਤੇ ਬਿਠਾ ਕੇ ਨਿੱਘਾ ਸਵਾਗਤ…

Read More

ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ 23 ਮਈ ਕਾਮਾਗਾਟਾਮਾਰੂ ਯਾਦਗਾਰੀ ਦਿਵਸ ਐਲਾਨਿਆ

ਵੈਨਕੂਵਰ ( ਦੇ ਪ੍ਰ ਬਿ)- ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ 23 ਮਈ, 2024 ਨੂੰ ਕਾਮਾਗਾਟਾਮਾਰੂ ਯਾਦਗਾਰੀ ਦਿਵਸ ਐਲਾਨਿਆ ਹੈ। ਸਰਕਾਰ ਵਲੋਂ ਇਸ ਸਬੰਧੀ ਜਾਰੀ ਐਲਾਨਨਾਮੇ ਦੀ ਕਾਪੀ ਸਾਬਕਾ ਮੰਤਰੀ ਤੇ ਐਮ ਐਲ ਏ ਜਿੰਨੀ ਸਿਮਸ ਨੇ ਕਾਮਾਗਾਟਾਮਾਰੂ  ਸੁਸਾਇਟੀ ਦੇ ਬੁਲਾਰੇ ਰਾਜ ਸਿੰਘ ਤੂਰ ਨੂੰ ਭੇਟ ਕੀਤੀ। ਇਸ ਐਲਾਨਨਾਮੇ ਵਿਚ ਕਿਹਾ ਗਿਆ ਹੈ ਕਿ ਬ੍ਰਿਟਿਸ਼ ਕੋਲੰਬੀਆ ਸੂਬੇ…

Read More

ਕੈਨੇਡੀਅਨ ਸਿਆਸਤ ਵਿਚ ਵਿਦੇਸ਼ੀ ਦਖਲਅੰਦਾਜ਼ੀ ਖਤਰਨਾਕ ਰੁਝਾਨ

ਰਿਪੋਰਟ ਵਿਚ ਚੀਨੀ ਦਖਲ ਨੂੰ ਘਾਤਕ ਖਤਰੇ ਵਜੋਂ ਪਛਾਣਿਆ- ਓਟਵਾ -ਕੈਨੇਡੀਅਨ ਸਿਆਸਤ ਵਿਚ ਵਿਦੇਸ਼ੀ ਦਖਲਅੰਦਾਜ਼ੀ ਬਾਰੇ ਜਾਂਚ ਕਰ ਰਹੇ ਕਮਿਸ਼ਨ ਦੀ ਮੁਖੀ ਜਸਟਿਸ ਮੈਰੀ-ਜੋਸ ਹੋਗ  ਨੇ ਅੱਜ ਇਥੇ ਆਪਣੀ ਰਿਪੋਰਟ ਪੇਸ਼ ਕਰਦਿਆਂ ਕਿਹਾ ਹੈ ਕਿ  2019 ਅਤੇ 2021 ਦੀਆਂ ਫੈਡਰਲ ਚੋਣਾਂ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਨੇ ਕੈਨੇਡੀਅਨ ਵੋਟਰਾਂ ਵਿਚ ਨਿਰਪੱਖ ਤੇ ਆਜ਼ਾਦ ਚੋਣ ਪ੍ਰਕਿਰਿਆ ਦੇ ਅਧਿਕਾਰ…

Read More

ਨਿੱਝਰ ਦੇ ਕਤਲ ਦੀ ਅਸਲ ਦੋਸ਼ੀ ਮੋਦੀ ਸਰਕਾਰ-ਗੁਰਦੁਆਰਾ ਕਮੇਟੀ

ਸਰੀ ( ਦੇ ਪ੍ਰ ਬਿ)- ਅੱਜ ਇਥੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਦੇ ਪ੍ਰਬੰਧਕਾਂ ਨੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ  ਆਰ ਸੀ ਐਮ ਪੀ ਵਲੋਂ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਸਬੰਧ ਵਿਚ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤੇ ਜਾਣ ਤੇ ਕਿਹਾ ਹੈ ਕਿ ਹਾਲੀਆ ਗ੍ਰਿਫਤਾਰੀਆਂ ਇਸ ਗੱਲ ਦੀ ਪੁਸ਼ਟੀ ਕਰਦੀਆਂ ਹਨ ਕਿ ਮੋਦੀ…

Read More

ਹਰਦੀਪ ਸਿੰਘ ਨਿੱਝਰ ਕਤਲ ਕੇਸ ਵਿਚ ਤਿੰਨ ਸ਼ੱਕੀ ਕਾਤਲ ਗ੍ਰਿਫਤਾਰ

ਸ਼ੱਕੀ ਕਾਤਲਾਂ ਵਜੋਂ 22 ਸਾਲਾ ਕਰਨ ਬਰਾੜ ,22 ਸਾਲਾ ਕਮਲਪ੍ਰੀਤ ਸਿੰਘ ਤੇ 28 ਸਾਲਾ ਕਰਨਪ੍ਰੀਤ ਸਿੰਘ ਸ਼ਾਮਿਲ- ਸਰੀ ( ਦੇ ਪ੍ਰ ਬਿ)- ਕੈਨੇਡੀਅਨ ਨਾਗਰਿਕ ਤੇ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਕਤਲ ਕੇਸ ਦੀ ਜਾਂਚ ਕਰ ਰਹੀ ਪੁਲਿਸ ਟੀਮ ਨੇ ਤਿੰਨ ਸ਼ੱਕੀ ਕਾਤਲਾਂ ਨੂੰ ਗ੍ਰਿਫਤਾਰ ਕੀਤਾ ਹੈ। ਸਰੀ ਦੀ ਇਕ ਅਦਾਲਤ ਵਿਚ ਪੁਲਿਸ ਵਲੋਂ ਦਾਇਰ ਕੀਤੇ…

Read More