
ਵੈਸਟ ਨਿਊਟਨ ਕਮਿਊਨਿਟੀ ਪਾਰਕ ਵਿੱਚ ਨਵੇਂ ਪਿਕਨਿਕ ਸ਼ੈਲਟਰ ਸਥਾਪਤ
ਸਰੀ, (ਮਹੇਸ਼ਇੰਦਰ ਸਿੰਘ ਮਾਂਗਟ )- ਸਿਟੀ ਆਫ ਸਰੀ ਨੇ ਹਾਲ ਹੀ ਵਿੱਚ ਵੈਸਟ ਨਿਊਟਨ ਕਮਿਊਨਿਟੀ ਪਾਰਕ ਵਿੱਚ ਚਾਰ ਨਵੇਂ ਪਿਕਨਿਕ ਸ਼ੈਲਟਰ ਸਥਾਪਿਤ ਕੀਤੇ ਗਏ ਹਨ, ਜੋ ਪਾਰਕ ਦੇ ਸੈਲਾਨੀਆਂ ਨੂੰ ਮੌਸਮ ਤੋਂ ਸੁਰੱਖਿਅਤ ਰਹਿੰਦਿਆਂ ਆਰਾਮ ਕਰਨ, ਸਮਾਜਿਕਤਾ ਅਤੇ ਸਮਾਗਮਾਂ ਦਾ ਜਸ਼ਨ ਮਨਾਉਣ ਲਈ ਬਣਾਏ ਗਏ ਹਨ। ਵੈਸਟ ਨਿਊਟਨ ਕਮਿਊਨਿਟੀ ਪਾਰਕ ਵਿੱਚ ਹੁਣ ਛੇ ਪਿਕਨਿਕ ਸ਼ੈਲਟਰ…