
ਪੰਜਾਬ ਤੋਂ ਵਿੰਨੀਪੈਗ ਪੁੱਜੀ ‘ਮੇਰੀ ਦਸਤਾਰ ਮੇਰੀ ਸ਼ਾਨ’ ਮੁਹਿੰਮ
ਸੰਘਾ ਪਰਿਵਾਰ 25 ਜਨਵਰੀ ਨੂੰ ਵਿਨੀਪੈਗ ਵਿਖੇ ‘ਦਸਤਾਰ ਦਾ ਲੰਗਰ’ ਲਗਾਉਣ ਜਾ ਰਿਹਾ ਹੈ- ਵਿੰਨੀਪੈਗ 15 ਜਨਵਰੀ ( ਸ਼ਰਮਾ)- ਯੂਥ ਅਕਾਲੀ ਦਲ ਦੀ ਪ੍ਰਮੁੱਖ ਮੁਹਿੰਮ ‘ਮੇਰੀ ਦਸਤਾਰ ਮੇਰੀ ਸ਼ਾਨ’ ਅੰਤਰਰਾਸ਼ਟਰੀ ਪੱਧਰ ‘ਤੇ ਪਹੁੰਚ ਗਈ ਹੈ ਕਿਉਂਕਿ ਯੂਥ ਅਕਾਲੀ ਦਲ ਦੇ ਆਗੂ ਲਖਵੀਰ ਸੰਘਾ 25 ਜਨਵਰੀ ਨੂੰ ਵਿੰਨੀਪੈਗ ਵਿਖੇ ‘ਦਸਤਾਰ ਦਾ ਲੰਗਰ’ ਕੈਂਪ ਲਗਾਉਣ ਜਾ ਰਹੇ…