ਕੈਨੇਡੀਅਨਾਂ ਦੇ ਇੰਗਲੈਂਡ (ਯੂਕੇ) ਜਾਣ ਲਈ ਵੀਜ਼ਾ ( ਈਟੀਏ) ਲੈਣਾ ਜਰੂਰੀ ਕਰਾਰ
ਸਰੀ (ਸੰਤੋਖ ਸਿੰਘ ਮੰਡੇਰ)- ਕਨੇਡੀਅਨ ਤੇ ਅਮਰੀਕਨ ਪਾਸਪੋਰਟ ਹੋਲਡਰਾਂ ਨੂੰ ਇੰਗਲੈਂਡ ਦੀ ਯਾਤਰਾ ਸਮੇ ਕਿਸੇ ਕਿਸਮ ਦੇ ਵੀਜੇ ਦੀ ਲੋੜ ਨਹੀ ਹੁੰਦੀ ਸੀ ਜਦੋ ਮਰਜੀ ਤੁਸੀ ਉਥੇ ਜਾ ਸਕਦੇ ਸੀ| ਇੰਗਲੈਡ ਦੀ ਸਰਕਾਰ ਨੇ ਹੁਣ 08 ਜਨਵਰੀ 2025 ਤੋ ਯੂਕੇ ਦਾ ਸਫਰ ਕਰਨ ਵਾਲੇ ਕਨੇਡੀਅਨ ਤੇ ਅਮਰੀਕਨ ਪਾਸਪੋਰਟ ਹੋਲਡਰਾਂ ਨੂੰ ਇਕ ਨਵੀ ਕਿਸਮ ਦਾ ਪੰਗਾ…