ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਵਿਵਾਦ
ਸਤਵੰਤ ਸ. ਦੀਪਕ- ਗੁਰੂ ਨਾਨਕ ਦੇਵ ਜੀ ਦਾ 555ਵਾਂ ਆਗਮਨ ਪੁਰਬ ਆਇਆ ਅਤੇ ਲੋਕਾਈ ਦੇ ਦਿਲੋਂ-ਮਨੋਂ ਵਿਸਰ ਗਿਆ ਹੈ! ਕਰਤਾਰਪੁਰ ਵਾਲ਼ਾ ਲਾਂਘਾ ਚਿਰਾਂ ਤੋਂ ਅਖ਼ਬਾਰਾਂ ਦੀਆਂ ਸੁਰਖ਼ੀਆਂ ਵਿਚੋਂ ਲੱਥ ਗਿਆ ਹੈ, ਬੀਤੇ ਦੀ ਬਾਤ ਬਣ ਗਿਆ ਹੈ, ਘੱਟੋ-ਘੱਟ ਅਗਲੇ ਕਈ ਸਾਲਾਂ ਤੱਕ! ਗੁਰੂ ਜੀ ਦੇ 555ਵੇਂ ਆਗਮਨ ਪੁਰਬ ਦੇ ਸਬੰਧ ਵਿਚ ਲੌਕਿਕ ਮਰਿਯਾਦਾ ਵਾਲ਼ੀ ਕੱਤਕ…