Headlines

 ਅਲਬਰਟਾ ਵਿਧਾਨ ਸਭਾ ਚੋਣਾਂ- ਸੱਤਾਧਾਰੀ ਯੂਸੀਪੀ ਅਤੇ ਵਿਰੋਧੀ ਧਿਰ ਐੱਨਡੀਪੀ ਵਿਚਾਲੇ ਮੁੱਖ ਟੱਕਰ

ਸਿਹਤ ਸਹੂਲਤਾਂ, ਕਰਾਈਮ, ਅਰਥਿਕਤਾ, ਵਿਆਜ ਦਰਾਂ, ਮਹਿੰਗਾਈ, ਵਾਤਾਵਰਣ, ਸਿੱਖਿਆ ਅਤੇ ਅਲਬਰਟਾ ਦੀ ਖੁਦਮੁਖਤਿਆਰੀ ਬਣ ਰਹੇ ਮੁੱਖ ਚੋਣ ਮੁੱਦੇ- ਕੈਲਗਰੀ  ਨੌਰਥ ਈਸਟ ਚੋਣ ਹਲਕੇ ਵਿੱਚ ਦੋ ਪੰਜਾਬੀ ੳਮੀਦਵਾਰਾਂ ਯੂਸੀਪੀ ਦੇ ਇੰਦਰ ਗਰੇਵਾਲ ਅਤੇ ਐਨਡੀਪੀ ਦੇ ਗੁਰਿੰਦਰ ਬਰਾੜ ਵਿਚਕਾਰ ਹੋਵੇਗੀ ਟੱਕਰ- – ਫਾਲਕਿਨ ਰਿਜ਼ ਵਿੱਚ ਦਵਿੰਦਰ ਤੂਰ ਤੇ ਪਰਮੀਤ ਬੋਪਾਰਾਏ ਵਿਚਕਾਰ ਹੋਵੇਗਾ ਰੌਚਿਕ ਮੁਕਾਬਲਾ- ਹਰਕੰਵਲ ਸਿੰਘ ਕੰਗ-…

Read More

ਕੈਲਗਰੀ ਨਗਰ ਕੀਰਤਨ ਵਿੱਚ ਲੱਖ ਤੋਂ ਵੱਧ ਸ਼ਰਧਾਲੂ ਹੋਏ ਸ਼ਾਮਿਲ

ਕੈਲਗਰੀ ( ਹਰਕਮਲ ਸਿੰਘ ਕੰਗ)-ਕੈਨੇਡਾ ਸਿੱਖ ਹੈਰੀਟੇਜ ਮਹੀਨੇ ਦੌਰਾਨ ਸ਼ਨਿਚਰਵਾਰ 12 ਅਪਰੈਲ ਨੂੰ ਕੈਲਗਰੀ ਵਿੱਚ ਗੁਰਦੁਆਰਾ ਸਿੱਖ ਕਲਚਰ ਸੈਂਟਰ ਮਾਰਟਿਨਡੇਲ ਦੀ ਪ੍ਰਬੰਧਕ ਕਮੇਟੀ ਵੱਲੋਂ ਪੰਜ ਪਿਅਰਿਆਂ ਦੀ ਅਗਵਾਈ ਵਿੱਚ ਨਗਰ ਕੀਰਤਨ ਸਜਾਇਆ ਗਿਆ।ਗੁਰੂ ਗ੍ਰੰਥ ਸਾਹਿਬ ਸੁੰਦਰ ਪਾਲਕੀ ਵਿੱਚ ਸਸੋਭਿਤ ਸਨ। ਨਗਰ ਕੀਰਤਨ ਵਿੱਚ ਸਮੁੱਚੇ ਕੈਨੇਡਾ ਅਤੇ ਅਕਰੀਕਾ ਅਤੇ ਹੋਰ ਮੂਲਕਾਂ ਵਿੱਚੋਂ ਸਿੱਖ ਸੰਗਤ ਨੇ ਭਾਰੀ…

Read More

ਕਬੱਡੀ ਖੇਡ ਦੀਆਂ ਰੰਗਦਾਰ ਤਸਵੀਰਾਂ ਵਾਲੀ ਕਿਤਾਬ ਭੇਟ

ਸਰੀ ( ਮੰਡੇਰ)-ਸਰੀ ਦੇ ਤਾਜ ਬੈਨਕਿਟ ਹਾਲ ਵਿਚ ਬਰੀਟਿਸ਼ ਕੋਲੰਬੀਆ ਸੂਬੇ ਦੇ ਪ੍ਰੀਮੀਅਰ (ਮੁੱਖ ਮੰਤਰੀ) ਮਾਣਯੋਗ ਡੇਵਿਡ ਈਬੀ ਸਾਹਿਬ ਨੂੰ ਕਬੱਡੀ ਖੇਡ ਬਾਰੇ ਇਕ ਬਹੁਤ ਹੀ ਸ਼ਾਨਦਾਰ ਤੇ ਰੰਗਦਾਰ ਪੁੱਸਤਕ ਭੇਟ ਕੀਤੀ ਗਈ| ਇਸ ਨਵੇਕਲੀ ਪੁੱਸਤਕ ਵਿਚ ਵਿਸ਼ਵ ਕਬੱਡੀ ਕੱਪ 2020 ਦੇ ਮੁਲਕਾਂ, ਭਾਰਤ, ਪਾਕਿਸਤਾਨ, ਈਰਾਨ, ਕਨੈਡਾ, ਆਸਟਰੇਲੀਆ, ਇਗਲੈਡ, ਜਰਮਨੀ, ਸਿਆਰਾਲੋਨ, ਕੀਨੀਆ ਤੇ ਅਜਰਬਾਈਜਾਨ ਦੇ…

Read More

ਹਿੰਦੂ ਸੁਸਾਇਟੀ ਨੇ ਮਾਂ ਦਿਵਸ ਧੂਮਧਾਮ ਨਾਲ ਮਨਾਇਆ

ਐਡਮਿੰਟਨ ( ਦੀਪਤੀ)- ਬੀਤੇ ਦਿਨ ਹਿੰਦੂ ਸੁਸਾਇਟੀ ਆਫ ਬੌਮਾਉਂਟ ਵਲੋਂ ਮਾਂ ਦਿਵਸ ਧੂਮਧਾਮ ਨਾਲ ਮਨਾਇਆ ਗਿਆ। ਬੌਮਾਉਂਟ ਕਮਿਊਨਿਟੀ ਸੈਂਟਰ ਵਿਚ ਕਰਵਾਏ ਗਏ ਸਮਾਗਮ ਦੌਰਾਨ ਗੀਤ-ਸੰਗੀਤ ਦੇ ਪ੍ਰੋਗਰਾਮ ਵਿਚ ਬੱਚੇ ਬੱਚੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਪ੍ਰੋਗਰਾਮ ਦੇ ਪ੍ਰਬੰਧਕ ਯਸ਼ ਸ਼ਰਮਾ, ਚੰਦਰ ਆਨੰਦ, ਮਿੱਤਲ ਸ਼ਾਹ, ਲਿਪੀਕਾ ਚੌਧਰੀ ਤੇ ਡਾ ਸੁਮੰਗਲਾ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ…

Read More

ਵਿੰਨੀਪੈਗ ਵਿਚ ਬਰਾਈਟ ਲਿੰਕ ਇਮੀਗ੍ਰੇਸ਼ਨ ਅਤੇ ਟ੍ਰਿਪਲ ਏ ਵੀ ਆਈ ਪੀ ਲਿਮੋਜਿਨ ਦੀ ਗਰੈਂਡ ਓਪਨਿੰਗ

ਵਿੰਨੀਪੈਗ ( ਸ਼ਰਮਾ)-ਬੀਤੇ ਦਿਨ ਬਰਾਈਟ ਲਿੰਕ ਇਮੀਗ੍ਰੇਸ਼ਨ ( Bright Link immigration- Mandeep Kaur Braich)  ਅਤੇ ਟ੍ਰਿਪਲ ਏ ਵੀ ਆਈ ਪੀ ਲਿਮੋਜਿਨ ( AAA VIP Limousine-Ajit Singh Braich)  ਦੇ ਦਫਤਰ ਦੀ  1483 ਵੈਲਿੰਗਨ ਐਵਨਿਊ ਵਿੰਨੀਪੈਗ ਵਿਖੇ ਸ਼ਾਨਦਾਰ ਗਰੈਂਡ ਓਪਨਿੰਗ ਕੀਤੀ ਗਈ। ਇਸ ਮੌਕੇ ਉਦਘਾਟਨ ਦੀ ਰਸਮ ਐਮ ਪੀ ਕੇਵਿਨ ਲੈਮਰੂ ਤੇ ਐਮ ਐਲ ਏ ਸਿੰਡੀ ਲੈਮਰੂ…

Read More

ਅਲਬਰਟਾ ਵੋਟਾਂ 29 ਮਈ ਨੂੰ- ਡੇਢ ਦਰਜਨ ਤੋਂ ਉਪਰ ਪੰਜਾਬੀ ਉਮੀਦਵਾਰ ਮੈਦਾਨ ਵਿਚ ਨਿੱਤਰੇ

ਮੁੱਖ ਪਾਰਟੀ ਲੀਡਰਾਂ ਵਿਚਾਲੇ  ਬਹਿਸ 18 ਮਈ ਨੂੰ- ਐਡਮਿੰਟਨ ( ਗੁਰਪ੍ਰੀਤ ਸਿੰਘ, ਦੀਪਤੀ)- ਅਲਬਰਟਾ ਲੈਜਿਸਲੇਚਰ ਦੀਆਂ ਚੋਣਾਂ ਇਸ 29 ਮਈ ਨੂੰ ਹੋਣ ਜਾ ਰਹੀਆਂ ਹਨ। ਮੁੱਖ ਮੁਕਾਬਲਾ ਸੱਤਾਧਾਰੀ ਯੂ ਸੀ ਪੀ ਤੇ ਐਨ ਡੀ ਪੀ ਵਿਚਾਲੇ ਹੈ। ਪ੍ਰੀਮੀਅਰ ਡੈਨੀਅਲ ਸਮਿਥ ਦੀ ਅਗਵਾਈ ਵਾਲੀ ਯੁਨਾਈਟਡ ਕੰਸਰਵੇਟਿਵ ਪਾਰਟੀ ਅਤੇ ਰੇਚਲ ਨੋਟਲੀ ਦੀ ਅਗਵਾਈ ਵਾਲੀ ਐਨ ਡੀ ਪੀ…

Read More

ਐਡਮਿੰਟਨ ਵਿਚ ਮਾਂ ਦਿਵਸ ਨੂੰ ਸਮਰਪਿਤ ਵਿਸਾਖੀ ਮੇਲਾ ਮਨਾਇਆ

ਐਡਮਿੰਟਨ ( ਗੁਰਪ੍ਰੀਤ ਸਿੰਘ)-ਬੀਤੇ ਦਿਨ ਪਰਵਾਨ ਐਟਰਟੇਨਮੈਂਟ ਅਤੇ ਐਸ ਐਮ ਆਰ ਐਟਰਟੇਨਮੈਂਟ ਦੀ ਪੇਸ਼ਕਸ਼  ਮਦਰ ਡੇਅ ਨੂੰ ਸਮਰਪਿਤ ਵਿਸਾਖੀ ਮੇਲਾ ਆਕਾ ਕਾਨਫਰੰਸ ਸੈਂਟਰ ਵਿਖੇ ਧੂਮਧਾਮ ਨਾਲ ਕਰਵਾਇਆ ਗਿਆ। ਇਸ ਦੌਰਾਨ ਉਘੇ ਗਾਇਕ ਪੱਪ ਜੋਗਰ, ਸ਼ਿਲਪੀ ਚਾਵਲਾ, ਰੋਮੀ ਰੰਜਨ, ਨੇਹਾ ਬਤਰਾ, ਰਾਜ ਇੰਦਰ ਤੇ ਕਾਮੇਡੀਅਨ ਡਿਪਟੀ ਰਾਜਾ ਨੇ ਆਪੋ ਆਪਣੇ ਫਨ ਦਾ ਸ਼ਾਨਦਾਰ ਮੁਜ਼ਾਹਰਾ ਕਰਦਿਆਂ ਦਰਸ਼ਕਾਂ…

Read More

ਯੂਸੀਪੀ ਉਮੀਦਵਾਰ ਅੰਮ੍ਰਿਤਪਾਲ ਮਠਾੜੂ, ਰਮਨ ਅਠਵਾਲ ਤੇ ਰਣਜੀਤ ਬਾਠ ਵਲੋਂ ਚੋਣ ਮੁਹਿੰਮ ਤੇਜ਼

ਡੈਨੀਅਲ ਸਮਿਥ ਦੀ ਅਗਵਾਈ ਹੇਠ ਯੂਸੀਪੀ ਸਰਕਾਰ ਬਣਾਉਣ ਦੀ ਅਪੀਲ- ਐਡਮਿੰਟਨ ( ਦਵਿੰਦਰ ਦੀਪਤੀ, ਗੁਰਪ੍ਰੀਤ ਸਿੰਘ)- ਅਲਬਰਟਾ ਲੈਜਿਸਲੇਚਰ ਵੋਟਾਂ ਵਿਚ ਐਡਮਿੰਟਨ ਮੈਡੋਜ ਤੋ ਯੂ ਸੀ ਪੀ ਉਮੀਦਵਾਰ ਅੰਮਿ੍ਤਪਾਲ ਸਿੰਘ ਮਠਾੜੂ, ਐਡਮਿੰਟਨ ਮਿਲਵੁਡਜ ਤੋ ਯੂ ਸੀ ਪੀ ਉਮੀਦਵਾਰ ਰਮਨ ਅਠਵਾਲ ਤੇ ਐਡਮਿੰਟਨ ਐਲਰਸਰੀ ਹਲਕੇ ਤੋ ਯੂ ਸੀ ਪੀ ਦੇ ਉਮੀਦਵਾਰ ਰਣਜੀਤ ਬਾਠ ਵਲੋਂ ਆਪੋ ਆਪਣੀ ਚੋਣ…

Read More

ਐਨ ਡੀ ਪੀ ਉਮੀਦਵਾਰਾਂ ਜਸਵੀਰ ਦਿਓਲ, ਕ੍ਰਿਸਟੀਨਾ ਤੇ ਰੌਡ ਵੱਲੋਂ ਸਾਂਝੀ ਰੈਲੀ

ਐਡਮਿੰਟਨ ( ਦਵਿੰਦਰ ਦੀਪਤੀ, ਗੁਰਪ੍ਰੀਤ ਸਿੰਘ)-ਬੀਤੇ ਦਿਨ ਐਨ ਡੀ ਪੀ ਦੇ ਐਡਮਿੰਟਨ ਮੈਡੋਜ ਤੋ ਉਮੀਦਵਾਰ ਜਸਵੀਰ ਦਿਓਲ, ਐਡਮਿੰਟਨ ਮਿਲਵੁਡਜ ਤੋ ਉਮੀਦਵਾਰ ਕ੍ਰਿਸਟੀਨਾ ਗਰੇਅ ਅਤੇ ਐਡਮਿੰਟਨ ਐਲਰਸਲੀ ਤੋਂ ਉਮੀਦਵਾਰ ਰੌਡ ਲੋਇਲਾ ਵਲੋਂ ਇਕ ਸਾਂਝੀ ਰੈਲੀ ਗਈ ਗਈ ਜਿਸ ਵਿਚ ਵੱਡੀ  ਗਿਣਤੀ ਵਿਚ ਸਮਰਥਕਾਂ ਤੇ ਵੋਟਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਮੰਚ ਸੰਚਾਲਨ ਕਰਦਿਆਂ ਮੈਡਮ ਹੈਦਰ ਨੇ…

Read More