Headlines

ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੰਤਰੀ ਦਾ ਖ਼ਾਸ ਮਾਮਲਾ ਬੇਨਕਾਬ

    ਮਾਨ ਸਰਕਾਰ ਲਈ ਆਪਣਾ ਮਾਣ ਬਚਾਉਣਾ ਔਖਾ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂ ਚੱਕ ਦੀ ਇਕ, ਬਹੁਤ ਹੀ ਹੌਲਨਾਕ ਵਿਡੀਓ ਸਾਹਮਣੇ ਆਉਣ ਨਾਲ਼, ਪੰਜਾਬ ਦੀ ਭਗਵੰਤ ਮਾਨ ਸਰਕਾਰ ਬਹੁਤ ਕਸੂਤੀ ਫਸਦੀ ਦਿਸਦੀ ਹੈ। ਇਸ ਵਿਡੀਓ ਵਿਚ ਇਕ ਵਿਅਕਤੀ, ਜੋ ਲਾਲ ਚੰਦ ਕਟਾਰੂ ਚੱਕ ਸਮਝਿਆ ਜਾ ਰਿਹਾ ਹੈ, ਇਕ ਨੌਜੁਆਨ…

Read More

ਦਰਦ ਦਾ ਦਰਿਆ ਨਾਵਲ ‘ਅੰਬਰੀਂ ਉਡਾਨ ਤੋਂ ਪਹਿਲਾਂ’

‘ਮਾਂ ਦੀ ਡਾਇਰੀ ਦੇ ਉਦਾਸ ਵਰਕੇ’ ਡਾਕਟਰ ਗੁਰਮਿੰਦਰ ਕੌਰ ਸਿੱਧੂ ਕਿਸੇ ਜਾਣ ਪਛਾਣ ਦੇ ਮੁਹਤਾਜ ਨਹੀਂ। ਜਿੱਥੇ ਉਹ ਬੱਚਿਆਂ ਦੀਆਂ ਬਿਮਾਰੀਆਂ ਦੇ ਮਾਹਰ ਡਾਕਟਰ ਹਨ ਓਥੇ ਉਹ ਬਹੁ-ਵਿਧਾਈ ਨਾਮਵਰ ਲੇਖਕ ਵੀ ਹਨ। ਉਹਨਾਂ ਦਾ ਭਰੂਨ ਹੱਤਿਆ ਦੀ ਰੋਕਥਾਮ ਲਈ ਪਾਇਆ ਵੱਡਾ ਯੋਗਦਾਨ ਸਦਾ ਚਰਚਾ ਵਿਚ ਰਿਹਾ ਹੈ। ਉਹਨਾਂ ਅਨੇਕ ਬੱਚੀਆਂ ਕੁੱਖ ਵਿਚ ਕਤਲ ਹੋਣੋ ਬਚਾਈਆਂ…

Read More

ਸੰਨੀ ਧਾਲੀਵਾਲ ਦੀਆਂ ਕਵਿਤਾਵਾਂ

ਸੰਨੀ ਧਾਲੀਵਾਲ ਐਡਮਿੰਟਨ ਦਾ ਨਿਵਾਸੀ ਹੈ ਤੇ ਹਾਈ ਸਕੂਲ ਅਧਿਆਪਕ ਵਜੋਂ ਸੇਵਾਵਾਂ ਨਿਭਾਅ ਰਿਹਾ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੇ ਯੂਨੀਵਰਸਿਟੀ ਆਫ ਮੈਨੀਟੋਬਾ ਤੋ ਉਚ ਵਿਦਿਆ ਪ੍ਰਾਪਤ ਸੰਨੀ ਧਾਲੀਵਾਲ ਸਾਹਿਤਕ ਰਸੀਆ ਹੋਣ ਦੇ ਨਾਲ ਖੁਦ ਵੀ ਕਵਿਤਾ ਲਿਖਣ ਵੱਲ ਰੁਚਿਤ ਹੈ। ਇਥੇ ਪੇਸ਼ ਹਨ ਉਸਦੀਆਂ ਕੁਝ ਤਾਜਾ ਕਾਵਿ ਰਚਨਾਵਾਂ      -ਸੰਪਾਦਕ। ਮੌਲਾ ਬਲ਼ਦ…

Read More

ਅੰਤਰਰਾਸ਼ਟਰੀ ਮਾਂ ਦਿਵਸ ਤੇ ਵਿਸ਼ੇਸ਼-” ਮਾਂ ਵਰਗਾ ਮੀਤ ਨਾ ਕੋਈ, ਮਾਂ ਵਰਗੀ ਅਸੀਸ ਨਾ ਕੋਈ…….

” ਅੱਜ ਅੰਤਰਰਾਸ਼ਟਰੀ ਮਾਂ ਦਿਵਸ ਹੈ। ਪਰ ਇਸ ਦਿਵਸ ਨੂੰ ਹਰ ਕੋਈ ਨਹੀਂ ਸਮਝ ਸਕਦਾ ਕਿਉਂਕਿ ਜੋ ਲੋਕ ਮਾਂ ਦਾ ਸਤਿਕਾਰ ਨਹੀਂ ਕਰਦੇ। ਉਨ੍ਹਾਂ ਲਈ ਇਸ ਦਿਨ ਦੀ ਕੋਈ ਵਿਸ਼ੇਸ਼ਤਾ ਨਹੀਂ ਹੋਵੇਗੀ। ਉਹ ਮਾਂ ਸ਼ਬਦ ਅਤੇ ਇਸ ਦੇ ਅਰਥਾਂ ਨੂੰ ਨਹੀਂ ਸਮਝ ਸਕਦੇ। ਕਿਉਂਕਿ ਔਰਤ ਮਾਂ ਬਣਨ ਤੋਂ ਪਹਿਲਾਂ ਜਨਮ ਸਮੇਂ ਧੀ ਦੇ ਰੂਪ ਵਿੱਚ…

Read More

ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਵੱਲੋਂ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੀ ਜਨਮ ਸ਼ਤਾਬਦੀ ‘ਤੇ ਵਿਸ਼ੇਸ਼ ਸਮਾਗਮ ਕਰਵਾਏ

ਤਿੰਨ ਦਿਨਾਂ ਦੇ ਸਮਾਗਮਾਂ ਵਿਚ ਸ਼ਰਧਾਲੂਆਂ ਨੇ ਬੜੇ ਉਤਸ਼ਾਹ ਅਤੇ ਉਮਾਹ ਨਾਲ ਸ਼ਿਰਕਤ ਕੀਤੀ- ਸਰੀ, (ਹਰਦਮ ਮਾਨ)-ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਵੱਲੋਂ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੀ 300 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਤਿੰਨ ਦਿਨਾਂ ਵਿਸ਼ੇਸ਼ ਸਮਾਗਮ ਕਰਵਾਏ ਗਏ। ਇਨ੍ਹਾਂ ਸਮਾਗਮਾਂ ਵਿਚ ਸਿੱਖ ਵਿਦਵਾਨਾਂ, ਰਾਜਨੀਤਕ ਆਗੂਆਂ, ਸਕੂਲੀ ਬੱਚਿਆਂ ਅਤੇ ਸ਼ਰਧਾਲੂਆਂ ਨੇ ਵੱਡੀ ਗਿਣਤੀ ਵਿਚ ਸ਼ਾਮਲ ਹੋ ਕੇ ਸਿੱਖ ਕੌਮ ਦੇ…

Read More

ਜਤਿੰਦਰ ਸਿੰਘ ਗਿੱਲ ਖਿਲਾਫ ਧਾਰਮਿਕ ਵਰਕਰ ਪ੍ਰਭਜੋਤ ਸਿੰਘ ਵਲੋਂ ਲਗਾਏ ਦੋਸ਼ ਬੇਬੁਨਿਆਦ ਕਰਾਰ

ਐਬਟਸਫੋਰਡ- ਡਾਇਰੈਕਟਰ ਰੋਜ਼ਗਾਰ ਸਟੈਂਡਰਡ ਵਲੋਂ 8 ਮਈ 2023 ਨੂੰ ਦਿੱਤੇ ਗਏ ਇਕ ਫੈਸਲੇ ਵਿਚ ਗੁਰ ਸਿੱਖ ਟੈਂਪਲ ਅਤੇ ਸਿੱਖ ਹੈਰੀਟੇਜ ਮਿਊਜ਼ਮ ਸੁਸਾਇਟੀ ਦੇ ਤਤਕਾਲੀ ਸੈਕਟਰੀ ਜਤਿੰਦਰ ਸਿੰਘ ਗਿੱਲ ਖਿਲਾਫ ਕੀਤੀ ਗਈ ਸ਼ਿਕਾਇਤ ਨੂੰ ਗਲਤ ਸਬੂਤਾਂ ਅਤੇ ਪੁਖਤਾ ਤੱਥਾਂ ਦੀ ਘਾਟ ਕਾਰਣ ਰੱਦ ਕਰ ਦਿੱਤਾ ਹੈ ਤੇ ਆਪਣੇ ਫੈਸਲੇ ਵਿਚ ਕਿਹਾ ਹੈ ਕਿ ਸ਼ਿਕਾਇਤਕਰਤਾ ਪ੍ਰਭਜੋਤ ਸਿੰਘ…

Read More

ਸਚਿਤ ਮਹਿਰਾ ਕੈਨੇਡਾ ਲਿਬਰਲ ਪਾਰਟੀ ਦੇ ਨਵੇਂ ਪ੍ਰਧਾਨ ਚੁਣੇ ਗਏ

ਭਾਰਤੀ ਮੂਲ ਦੇ ਪੰਜਾਬੀ ਨੇ ਫੈਡਰਲ ਪਾਰਟੀ ਦਾ ਪ੍ਰਧਾਨ ਬਣਨ ਦਾ ਇਤਿਹਾਸ ਸਿਰਜਿਆ- ਓਟਵਾ-ਭਾਰਤੀ ਮੂਲ ਦੇ ਸਚਿਤ ਮਹਿਰਾ ਲਿਬਰਲ ਪਾਰਟੀ ਆਫ ਕੈਨੇਡਾ ਦੇ ਨਵੇਂ ਪ੍ਰਧਾਨ ਚੁਣੇ ਗਏ ਹਨ| ਸੱਤਾਧਾਰੀ ਪਾਰਟੀ ਦੇ ਨੇਤਾ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹਨ ਜਦਕਿ ਪ੍ਰਧਾਨ ਪਾਰਟੀ ਦੀ ਮੈਂਬਰਸ਼ਿਪ ਵਿਚ ਸੁਧਾਰ ਤੋਂ ਲੈ ਕੇ ਫੰਡ ਇਕੱਤਰ ਕਰਨ ਅਤੇ ਦੇਸ਼ ਭਰ ਵਿਚ…

Read More

ਹੁਣ 20 ਡਾਲਰ ਦੇ ਨੋਟ ਅਤੇ ਸਿੱਕਿਆਂ ‘ਤੇ ਨਜ਼ਰ ਆਵੇਗੀ ਕਿੰਗ ਚਾਰਲਸ ਦੀ ਤਸਵੀਰ

ਟੋਰਾਂਟੋ (ਬਲਜਿੰਦਰ ਸੇਖਾ )-ਇੰਗਲੈਡ ਦੇ ਕਿੰਗ ਚਾਰਲਜ਼ ਦੀ  ਤਾਜਪੋਸ਼ੀ ਤੋਂ ਬਾਅਦ ਹੁਣ ਕੈਨੇਡਾ ਦੇ 20 ਡਾਲਰ ਦੇ ਨੋਟ ਅਤੇ ਸਿੱਕਿਆਂ ‘ਤੇ ਵੀ ਚਾਰਲਸ ਦੀ ਤਸਵੀਰ ਨਜ਼ਰ ਆਵੇਗੀ। ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਦੇ ਦਫ਼ਤਰ ਦੀ ਇੱਕ ਨਿਊਜ਼ ਰਿਲੀਜ਼ ਅਨੁਸਾਰ, ਫ਼ੈਡਰਲ ਸਰਕਾਰ ਨੇ ਬੈਂਕ ਔਫ਼ ਕੈਨੇਡਾ ਨੂੰ ਅਗਲੇ ਡਿਜ਼ਾਈਨ ਦੀ ਪ੍ਰਕਿਰਿਆ ਵਿਚ ਮਹਾਰਾਣੀ ਐਲੀਜ਼ਾਬੈਥ ਦੀ…

Read More