
ਸ਼ਰਮਾ ਪਰਿਵਾਰ ਨੂੰ ਸਦਮਾ, ਮਾਤਾ ਕਮਲਾ ਰਾਣੀ ਸਵਰਗਵਾਸ
ਅੰਤਿਮ ਸੰਸਕਾਰ ਤੇ ਸ਼ਾਂਤੀ ਪਾਠ 13 ਮਾਰਚ ਨੂੰ- ਸਰੀ- ਵੈਨਕੂਵਰ ਦੇ ਨਾਮੀ ਸ਼ਰਮਾ ਪਰਿਵਾਰ ਨੂੰ ਉਸ ਵਕਤ ਵੱਡਾ ਸਦਮਾ ਲੱਗਾ ਜਦੋਂ ਪਰਿਵਾਰ ਦੀ ਮੁਖੀ ਮਾਤਾ ਕਮਲਾ ਰਾਣੀ ਸ਼ਰਮਾ ਸਵਰਗ ਸਿਧਾਰ ਗਏ। ਸ੍ਰੀਮਤੀ ਸ਼ਰਮਾ ਜੋ ਇੱਕ ਮਾਂ, ਦਾਦੀ, ਭੈਣ, ਮਾਸੀ ਤੇ ਪਰਿਵਾਰਕ ਜੀਅ ਵਜੋਂ ਸਾਰੇ ਪਰਿਵਾਰ ਨੂੰ ਅਗਵਾਈ ਦੇ ਰਹੇ ਸਨ ਦਾ ਜਨਮ ਪਿੰਡ ਛੋਕਰਾਂ, ਜ਼ਿਲ੍ਹਾ…