
ਮਿੱਤਰਾਂ ਦੇ ਸੰਗ ਸਾਥ….ਕੁਝ ਕੋਸੇ ਅਹਿਸਾਸ…..
ਲੇ ਦੇ ਕੇ ਅਪਨੇ ਪਾਸ ਏਕ ਨਜ਼ਰ ਹੀ ਤੋ ਹੈ, ਕਿਊਂ ਦੇਖੂੰ ਮੈਂ ਕਿਸੀ ਔਰ ਕੀ ਨਜ਼ਰ ਸੇ…… ਬੀਤੇ ਦਿਨੀਂ ਪੰਜਾਬ ਫੇਰੀ ਦੌਰਾਨ ਹਾਕੀ ਉਲੰਪੀਅਨ ਤੇ ਜਲੰਧਰ ਕੈਂਟ ਤੋਂ ਐਮ ਐਲ ਏ ਸ ਪਰਗਟ ਸਿੰਘ ਨਾਲ ਕੇਂਦਰੀ ਪੰਜਾਬੀ ਲੇਖਕ ਸਭਾ ਉਤਰੀ ਅਮਰੀਕਾ ਦੇ ਮੀਤ ਪ੍ਰਧਾਨ ਸ ਸੁਰਜੀਤ ਸਿੰਘ ਮਾਧੋਪੁਰੀ, ਕੈਲਗਰੀ ਤੋਂ ਬਿਜਨਸਮੈਨ ਸ ਅਮਰਪ੍ਰੀਤ ਸਿੰਘ…