Headlines

ਰਿਪਬਲਿਕਨ ਕਨਵੈਨਸ਼ਨ ਵਿਚ ਹਰਮੀਤ ਕੌਰ ਢਿੱਲੋਂ ਨੇ ਅਰਦਾਸ ਕੀਤੀ

ਮਿਲਵਾਕੀ, 16 ਜੁਲਾਈ-ਸਿਵਲ ਰਾਈਟਸ ਅਟਾਰਨੀ ਅਤੇ ਰਿਪਬਲਿਕਨ ਪਾਰਟੀ ਦੀ ਆਗੂ ਹਰਮੀਤ ਢਿੱਲੋਂ ਨੇ ਅੱਜ ਮਿਲਵਾਕੀ ਵਿੱਚ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਾਲਡ ਟਰੰਪ ਦੀ ਮੌਜੂਦਗੀ ਵਿੱਚ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ਵਿੱਚ ‘ਅਰਦਾਸ’ ਕੀਤੀ। ਉਨ੍ਹਾਂ ਸਿੱਖਾਂ ਦੀ ਧਾਰਮਿਕ ਰਸਮ ਅਦਾ ਕਰਦਿਆਂ ਕਿਹਾ ਕਿ ਇੱਕ ਸਿੱਖ ਪਰਵਾਸੀ ਪਰਿਵਾਰ ਦੀ ਮੈਂਬਰ ਹੋਣ ਦੇ ਨਾਤੇ ਉਸ ਨੂੰ ਸਤਿਕਾਰ ਦੀ ਨਿਸ਼ਾਨੀ ਵਜੋਂ…

Read More

ਵਿੰਨੀਪੈਗ ਵਿਚ ਚੜਦੀਕਲਾ ਸਪੋਰਟਸ ਕਲੱਬ ਵਲੋਂ ਟੂਰਨਾਮੈਂਟ 3-4 ਅਗਸਤ ਨੂੰ

ਵਿੰਨੀਪੈਗ ( ਸ਼ਰਮਾ)-ਚੜਦੀਕਲਾ ਸਪੋਰਟਸ ਕਲੱਬ ਵੈਸਟ ਸੇਂਟ ਪੌਲ ਵਲੋਂ  ਪਹਿਲਾ ਟੂਰਨਾਮੈਂਟ 3 ਅਤੇ 4 ਅਗਸਤ ਦਿਨ ਸ਼ਨਵੀਰ ਤੇ ਐਤਵਾਰ ਨੂੰ  48 ਹਾਲੈਂਡ ਰੋਡ ਵੈਸਟ ਸੇਂਟ ਪੌਲ ਵਿਖੇ ਕਰਵਾਇਆ ਜਾ ਰਿਹਾ ਹੈ। ਟੂਰਨਾਮੈਂਟ ਦੌਰਾਨ  ਸੋਕਰ ਲੜਕ ਤੇ ਲੜਕੀਆਂ, ਦੌੜਾਂ ਲੜਕੇ ਤੇ ਲੜਕੀਆਂ। ਰੱਸਕਸ਼ੀ, ਵਾਲੀਬਾਲ ਮੁਕਾਬਲੇ ਅਤੇ ਲੋਕਲ ਕਬੱਡੀ ਟੀਮਾਂ ਦੇ ਮੁਕਾਬਲੇ ਕਰਵਾਏ ਜਾਣਗੇ। ਟੀਮਾਂ ਵਲੋਂ ਐਂਟਰੀਆਂ…

Read More

ਤ੍ਰੈ ਮਾਸਿਕ ਪੱਤ੍ਰਿਕਾ ਪਰਵਾਸ ਦਾ 38ਵਾਂ ਅੰਕ ਲੋਕ ਅਰਪਨ

ਲੁਧਿਆਣਾਃ 16 ਜੁਲਾਈ-ਪਰਵਾਸੀ ਸਾਹਿਤ ਅਧਿਐਨ ਕੇਂਦਰ ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਲੁਧਿਆਣਾ ਵੱਲੋਂ ਤ੍ਰੈ ਮਾਸਿਕ ਪੱਤ੍ਰਿਕਾ ਪਰਵਾਸ ਦਾ 38ਵਾਂ ਅੰਕ ਲੋਕ ਅਰਪਨ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਪ੍ਰੋ. ਗੁਰਭਜਨ ਸਿੰਘ ਗਿੱਲ ਚੇਅਰਮੈਨ ਪੰਜਾਬੀ ਲੋਕ ਵਿਰਾਸਤ ਅਕਾਦਮੀ ਲੁਧਿਆਣਾ ਨੇ ਕੀਤੀ। ਡਾ. ਸ. ਪ. ਸਿੰਘ ਪ੍ਰਧਾਨ ਗੁਜਰਾਂਵਾਲਾ ਖ਼ਾਲਸਾ ਐਜੂਕੇਸ਼ਨਲ ਕੌਂਸਲ ਤੇ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ…

Read More

ਕੈਨੇਡਾ ਦੀ ਤਰਕਸ਼ੀਲ ਸੁਸਾਇਟੀ ਵਲੋਂ ਸਮਾਗਮ

ਟੋਰਾਂਟੋ (ਬਲਜਿੰਦਰ ਸੇਖਾ )-ਤਰਕਸ਼ੀਲ ( ਰੈਸ਼ਨਾਲਿਸਟ) ਸੁਸਾਇਟੀ ਕਨੇਡਾ ਦੀ ਇਕਾਈ ਓਨਟਾਰੀੳ ਵਲੋਂ ਗਰੀਨਰੀਅਰ ਸੈਂਟਰਲ ਪਾਰਕ ਬਰੈਂਮਪਟਨ ਵਿਖੇ 14 ਜੁਲਾਈ ਨੂੰ ਇੱਕ ਸੈਮੀਨਾਰ ਕਰਵਾਇਆ ਗਿਆ। ਡਾ ਬਲਜਿੰਦਰ ਸਿੰਘ ਸੇਖੋਂ ਅਤੇ ਬਲਵਿੰਦਰ ਬਰਨਾਲਾ ਇਸਦੇ ਮੁੱਖ ਬੁਲਾਰੇ ਸਨ। ਡਾ ਸੇਖੋਂ ਵੱਲੋਂ ਰਾਜਨੀਤੀ ਅਤੇ ਧਰਮ ਅਤੇ ਬਲਵਿੰਦਰ ਬਰਨਾਲਾ ਵੱਲੋਂ ਤਰਕਸ਼ੀਲਤਾ ਦੀ ਲੋੜ ਤੇ ਮਹੱਤਵ  ਵਿਸ਼ਿਆਂ ਤੇ ਤੇ ਆਪਣੇ ਵਿਚਾਰ…

Read More

ਯੂ.ਕੇ ਹਾਊਮ ਆਫਿਸ ਨੇ ਭਾਰਤੀ ਉੱਚ ਵਿੱਦਿਆ ਪ੍ਰਾਪਤ ਬੇਰੋਜ਼ਗਾਰਾਂ ਲਈ ਜਾਰੀ ਕੀਤੀ ਵੀਜ਼ਾ ਲਾਟਰੀ ਸਕੀਮ 

ਲੈਸਟਰ (ਇੰਗਲੈਂਡ),16 ਜੁਲਾਈ (ਸੁਖਜਿੰਦਰ ਸਿੰਘ ਢੱਡੇ)-ਯੂ.ਕੇ ਹਾਊਮ ਆਫਿਸ ਨੇ ਅੱਜ ਤੋਂ ਦੋ ਦਿਨ ਲਈ ਜਾਰੀ ਕੀਤੀ ਭਾਰਤੀ ਬੇਰੋਜ਼ਗਾਰ ਨੌਜਵਾਨ ਲੜਕੇ ਲੜਕੀਆਂ ਲਈ ਵੀਜ਼ਾ ਲਾਟਰੀ ਸਕੀਮ, ਇਹ ਸਕੀਮ ਅੱਜ 16 ਜੁਲਾਈ ਤੋਂ ਲੈ ਕੇ ਭਾਰਤੀ ਸਮੇਂ ਅਨੁਸਾਰ ਦੁਪਹਿਰ 1:30 ਵਜੇ ਸੁਰੂ ਹੋਈ ਹੈ,ਜ਼ੋ 18 ਜੁਲਾਈ ਦੁਪਹਿਰ 1 :30 ਵਜੇ ਤੱਕ ਜਾਰੀ ਰਹੇਗੀ।ਇਸ ਸਕੀਮ ਤਹਿਤ ਸੈਂਕੜੇ ਭਾਰਤੀ…

Read More

ਟੋਰਾਂਟੋ ਇਲਾਕੇ ਵਿੱਚ ਭਾਰੀ ਮੀਂਹ ਨਾਲ ਬਣੀ ਹੜਾਂ ਵਰਗੀ ਹਾਲਤ

ਟੋਰਾਂਟੋ, (ਬਲਜਿੰਦਰ ਸੇਖਾ) -ਟੋਰਾਂਟੋ ਤੇ ਨਾਲ ਲਗਦੇ ਖੇਤਰ ਮਿਸੀਸਾਗਾ , ਬਰੈਮਪਟਨ , ਵੁੱਡਬਰਿੱਜ ਵਿੱਚ ਭਾਰੀ ਮੀਂਹ ਕਾਰਨ ਹਾਈਵੇਅ ਤੇ ਸ਼ਹਿਰਾਂ ਤੇ ਪੁਲਾਂ ਹੇਠ ਮੀਂਹ ਦਾ ਪਾਣੀ ਇਕੱਠਾ ਹੋਣ ਨਾਲ ਕਈ ਥਾਵਾਂ ਤੇ ਕਾਰਾਂ ਪਾਣੀ ਵਿੱਚ ਡੁੱਬ ਗਈਆਂ ਹਨ । ਵੰਡਰਲੈਡ , ਟੋਰਾਂਟੋ ਯੂਨੀਅਨ ਸਟੇਸ਼ਨ , ਲੇਕ ਸ਼ੇਆਓਰ , ਟੋਰਬਰਾਮ , ਸਟੀਲ ਤੇ ਕਵਾਲਟੀ ਸਵੀਟ ਪਲਾਜਾ…

Read More

ਅਕਾਲੀ ਲੀਡਰਸ਼ਿਪ ਨੂੰ ‘ਪਾਰਟੀ ਦਫ਼ਤਰ’ ਉੱਤੇ ਬਾਗ਼ੀ ਖੇਮੇ ਦੇ ਕਬਜ਼ੇ ਦਾ ਖਦਸ਼ਾ

ਸੁਖਬੀਰ ਬਾਦਲ ਦੇ ਸੱਦੇ ’ਤੇ ਸੈਂਕੜੇ ਆਗੂ ਤੇ ਕਾਰਕੁਨ ਮੁੱਖ ਦਫ਼ਤਰ ਪੁੱਜੇ; ਬਾਗ਼ੀਆਂ ਲਈ ਦਫ਼ਤਰ ਵਿੱਚ ਕੋਈ ਥਾਂ ਨਹੀਂ: ਚੀਮਾ   ਚੰਡੀਗੜ੍ਹ, 15 ਜੁਲਾਈ (ਚਰਨਜੀਤ ਭੁੱਲਰ)-ਸ਼੍ਰੋਮਣੀ ਅਕਾਲੀ ਦਲ ਨੂੰ ਹੁਣ ਪਾਰਟੀ ਦੇ ਮੁੱਖ ਦਫ਼ਤਰ ’ਤੇ ਬਾਗ਼ੀ ਖੇਮੇ ਦੇ ਕਾਬਜ਼ ਹੋਣ ਦਾ ਡਰ ਸਤਾਉਣ ਲੱਗਾ ਹੈ। ਅਜਿਹੀ ਹਲਚਲ ਅੱਜ ਪਾਰਟੀ ਅੰਦਰ ਉਦੋਂ ਦੇਖਣ ਨੂੰ ਮਿਲੀ ਜਦੋਂ…

Read More

ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਰੋਹ ਦਾ ਪਰਦਾਫਾਸ਼

ਚੰਡੀਗੜ੍ਹ, 16 ਜੁਲਾਈ ਪੰਜਾਬ ਪੁਲੀਸ ਵੱਲੋਂ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਅੰਤਰ-ਰਾਜੀ ਗਰੋਹ ਦਾ ਪਰਦਾਫਾਸ਼ ਕਰਦਿਆਂ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਸੁਖਦੇਵ ਸਿੰਘ ਉਰਫ਼ ਮੱਟੂ ਅਤੇ ਸਾਹਿਲ ਕੁਮਾਰ ਉਰਫ਼ ਮਸਤ ਦੋਵੇਂ ਵਾਸੀ ਛੋਟਾ ਹਰੀਪੁਰਾ ਅੰਮ੍ਰਿਤਸਰ ਅਤੇ ਪ੍ਰਭਜੋਤ ਸਿੰਘ ਉਰਫ਼ ਪ੍ਰਭ ਵਾਸੀ…

Read More

ਦਿਲਜੀਤ ਦੇ ਸ਼ੋਅ ਦੀ ਰਿਹਰਸਲ ’ਚ ਪੁੱਜੇ ਟਰੂਡੋ

ਦਿਲਜੀਤ ਦੀ ਟੀਮ ਨੇ ‘ਜਸਟਿਨ, ਜਸਟਿਨ’ ਅਤੇ ‘ਪੰਜਾਬੀ ਆ ਗਏ ਓਏ’ ਦੇ ਲਾਏ ਨਾਅਰੇ * ਦੋਵਾਂ ਨੇ ਮੁਲਾਕਾਤ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ’ਤੇ ਕੀਤੀਆਂ ਸਾਂਝੀਆਂ ਨਵੀਂ ਦਿੱਲੀ, 15 ਜੁਲਾਈ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਟੋਰਾਂਟੋ ਦੇ ਰੋਜਰਜ਼ ਸੈਂਟਰ ਵਿੱਚ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਸੰਗੀਤ ਸਮਾਗਮ ਤੋਂ ਪਹਿਲਾਂ ਅਚਾਨਕ ਉਨ੍ਹਾਂ ਨੂੰ ਮਿਲਣ…

Read More