ਅਦਾਕਾਰ ਲੋਕ-ਮਾਤਾ ਕੈਲਾਸ਼ ਕੌਰ ਦਾ ਸਦੀਵੀ ਵਿਛੋੜਾ
ਲੁਧਿਆਣਾ-ਪੰਜਾਬ ਦੇ ਲੋਕ ਸੱਭਿਆਚਾਰ ਨੂੰ ਨਾਟਕਾਂ ਰਾਹੀਂ ਚੇਤਨਾ ਦੇ ਰਾਹ ਤੋਰਨ ਵਾਲੇ ਸ ਗੁਰਸ਼ਰਨ ਸਿੰਘ ਦੀ ਅਸਲ ਅਰਥਾਂ ਵਿੱਚ ਜੀਵਨ ਸਾਥਣ ਸਾਡੀ ਮਾਤਾ ਕੈਲਾਸ਼ ਕੌਰ ਜੀ ਵਿਛੋੜਾ ਦੇ ਗਏ ਹਨ। ਪਿੰਡ- ਪਿੰਡ, ਸ਼ਹਿਰ- ਸ਼ਹਿਰ ਹਰ ਮੌਸਮ ਵਿੱਚ ਦੋ ਨਿੱਕੜੀਆਂ ਧੀਆਂ ਸਮੇਤ ਕੈਲਾਸ਼ ਜੀ ਨੇ ਜੋ ਪੈੜਾਂ ਅਦਾਕਾਰੀ ਦੇ ਖੇਤਰ ਵਿੱਚ ਪਾਈਆਂ , ਉਹ ਚੇਤਿਆਂ ਚੋਂ…