ਬੀਸੀ ਕੰਸਰਵੇਟਿਵ ਬਣਾਏਗੀ ਸਰੀ ਨੂੰ ਬੀਸੀ ਦਾ ਫਸਟ ਕਲਾਸ ਸਿਟੀ-ਧਾਲੀਵਾਲ, ਬੱਲ
ਸਰੀ ( ਦੇ ਪ੍ਰ ਬਿ)-ਸਰੀ-ਨਾਰਥ ਤੋਂ ਕੰਸਰਵੇਟਿਵ ਉਮੀਦਵਾਰ ਮਨਦੀਪ ਧਾਲੀਵਾਲ ਤੇ ਸਰੀ-ਨਿਊਟਨ ਤੋਂ ਉਮੀਦਵਾਰ ਤੇਗਜੋਤ ਬੱਲ ਤੇ ਨੇ ਇਕ ਸਾਂਝੇ ਬਿਆਨ ਰਾਹੀਂ ਬੀਸੀ ਕੰਸਰਵੇਟਿਵ ਆਗੂ ਜੌਹਨ ਰਸਟੈਡ ਵਲੋਂ ਸਰੀ ਦੇ ਸਰਬਪੱਖੀ ਵਿਕਾਸ ਤੇ ਬੀ ਸੀ ਦਾ ਫਸਟ ਕਲਾਸ ਸ਼ਹਿਰ ਬਣਾਉਣ ਲਈ ਭਾਰੀ ਨਿਵੇਸ਼ ਕੀਤੇ ਜਾਣ ਦੇ ਬਿਆਨ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਬੀ ਸੀ…