
ਦੀਵਾਲੀ ਤੇ ਵਿਸ਼ੇਸ਼-ਆਸਥਾ ਤੇ ਰੌਸ਼ਨੀ ਦਾ ਪ੍ਰਤੀਕ ਦੀਵਾ
ਮਦਨ ਬੰਗੜ- ਦੀਵਾ ਪੁਰਾਤਨ ਸਮੇਂ ਤੋਂ ਹੀ ਮਨੁੱਖਤਾ ਦੀ ਮੁੱਖ ਲੋੜ ਰਿਹਾ ਹੈ। ਪ੍ਰਾਚੀਨ ਕਾਲ ਤੋਂ ਹੀ ਇਹ ਮਨੁੱਖੀ ਜ਼ਿੰਦਗੀ ਦਾ ਹਿੱਸਾ ਬਣਿਆ ਹੋਇਆ ਹੈ ਅਤੇ ਅੱਜ ਵੀ ਮਨੁੱਖ ਦੇ ਅੰਗ ਸੰਗ ਇਸ ਦੀ ਹੋਂਦ ਬਰਕਰਾਰ ਨਜ਼ਰ ਆਉਂਦੀ ਹੈ। ਦੀਵੇ ਦੇ ਵੱਖ ਵੱਖ ਰੂਪ ਹੋਏ ਹਨ। ਜਿਵੇਂ ਜਿਵੇਂ ਮਨੁੱਖ ਦੀ ਸਮਝ ਵਿੱਚ ਇਜ਼ਾਫਾ ਹੁੰਦਾ ਗਿਆ,…