ਐਡਮਿੰਟਨ ਚ ਸਾਲਾਨਾ ‘ਮਾਝਾ ਮਿਲਣੀ’ 13 ਅਕਤੂਬਰ ਨੂੰ
ਐਡਮਿੰਟਨ (ਗੁਰਪ੍ਰੀਤ ਸਿੰਘ)-ਐਡਮਿੰਟਨ ਸ਼ਹਿਰ ‘ਚ ਵਸਦੇ ਮਾਝਾ ਖੇਤਰ ਦੇ ਪਰਿਵਾਰਾਂ ਦੀ ਆਪਸੀ ਜਾਣ- ਪਛਾਣ, ਮੇਲ -ਮਿਲਾਪ ਦੀ ਸਾਲਾਨਾ ‘ਮਾਝਾ ਮਿਲਣੀ’ ਇਸ ਵਾਰ 13 ਅਕਤੂਬਰ ਦਿਨ ਐਤਵਾਰ ਨੂੰ ਸਥਾਨਕ ਮਹਾਰਾਜਾ ਬੈਂਕੁਇਟ ਹਾਲ ਵਿੱਚ ਹੋ ਰਹੀ ਹੈ। ਸਮਾਗਮ ਸਬੰਧੀ ਹੋਈ ਵਿਸ਼ੇਸ਼ ਮੀਟਿੰਗ ‘ਚ ਜਾਣਕਾਰੀ ਦਿੰਦਿਆ ਹਰਜੀਤ ਸਿੰਘ ਸੰਧੂ ਨੇ ਦੱਸਿਆ ਕਿ ਇਸ ਵਾਰ ‘ਥੈਂਕਸ ਗਿਵਿੰਗ’ ਦੇ ਲੌਂਗ…