Headlines

ਕੈਨੇਡਾ ਨੇ 400 ਮੀਟਰ ਰੀਲੇਅ ਵਿਚ ਸੋਨ ਤਗਮਾ ਜਿੱਤਿਆ

ਕਿਸ਼ਤੀ ਦੌੜ ਵਿਚ ਅਲੀਸ਼ਾ ਦੇ ਗੋਲਡ ਸਮੇਤ ਕੁਲ਼ 26 ਤਗਮੇ ਜਿੱਤੇ- ਪੈਰਿਸ ( ਮੰਡੇਰ)– ਪੈਰਿਸ ਉਲੰਪਿਕ ਦੇ ਐਥਲੈਟਿਕਸ ਮੁਕਾਬਲਿਆਂ ਵਿਚ ਕੈਨੇਡਾ ਦੀ ਪੁਰਸ਼ਾਂ ਦੀ 4×100-ਮੀਟਰ ਰਿਲੇਅ ਟੀਮ ਨੇ ਪੈਰਿਸ ਵਿੱਚ ਸੋਨ ਤਗਮਾ ਜਿਤਣ ਦਾ ਇਤਿਹਾਸ ਰਚਿਆ ਹੈ। ਕੈਨੇਡਾ ਦੇ ਤੇਜ਼ ਦੌੜਾਕ ਆਂਦਰੇ ਡੀ ਗਰਾਸ ਦੀ ਬਦੌਲਤ 400 ਮੀਟਰ ਰੀਲੇਅ ਦੌੜ ਵਿਚ ਐਰੋਨ ਬ੍ਰਾਊਨ, ਜੇਰੋਮ ਬਲੇਕ…

Read More

ਭਾਰਤ ਦੇ ਨੀਰਜ ਚੋਪੜਾ ਨੂੰ ਜੈਵਲਿਨ ਚ ਚਾਂਦੀ-ਪਾਕਿਸਤਾਨੀ ਖਿਡਾਰੀ ਅਰਸ਼ਦ ਨਦੀਮ ਬਣਿਆ ਨਵਾਂ ਚੈਂਪੀਅਨ

ਪੈਰਿਸ ( ਮੰਡੇਰ)- ਪੈਰਿਸ ਉਲੰਪਿਕ ਵਿਚ ਪੁਰਸ਼ਾਂ ਦੇ ਜੈਵਲਿਨ ਥਰੋਅ ਮੁਕਾਬਲੇ ਵਿਚ ਭਾਰਤ ਦੇ ਨੀਰਜ ਚੋਪੜਾ ਨੇ ਆਪਣੇ ਓਲੰਪਿਕ ਸੋਨ ਤਗ਼ਮੇ ਨੂੰ ਬਰਕਰਾਰ ਰੱਖਣ ਲਈ ਆਪਣੇ ਕਰੀਅਰ ਦਾ ਦੂਜਾ ਸਰਵੋਤਮ ਥਰੋਅ — 89.45 ਮੀਟਰ ਬਣਾਇਆ, ਪਰ ਇਹ ਕਾਫ਼ੀ ਨਹੀਂ ਸੀ। ਉਸਦੇ ਮੁਕਾਬਲੇ ਪਾਕਿਸਤਾਨ ਦੇ ਅਰਸ਼ਦ ਨਦੀਮ ਨੇ 92.97 ਮੀਟਰ ਦਾ ਨਵਾਂ ਓਲੰਪਿਕ ਰਿਕਾਰਡ ਕਾਇਮ ਕਰਕੇ…

Read More

ਸੁਪਰੀਮ ਕੋਰਟ ਵਲੋਂ ਸਿਸੋਦੀਆ ਦੀ ਜ਼ਮਾਨਤ ਮਨਜ਼ੂਰ

ਨਵੀਂ ਦਿੱਲੀ ( ਦਿਓਲ)-ਸੁਪਰੀਮ ਕੋਰਟ ਨੇ  ਦਿੱਲੀ ਆਬਕਾਰੀ ਨੀਤੀ ਘੁਟਾਲੇ ਨਾਲ ਜੁੜੇ ਭ੍ਰਿਸ਼ਟਾਚਾਰ ਅਤੇ ਮਨੀ ਲਾਂਡਰਿੰਗ ਦੇ ਮਾਮਲਿਆਂ ਵਿਚ ‘ਆਪ’ ਆਗੂ ਮਨੀਸ਼ ਸਿਸੋਦੀਆ ਨੂੰ ਜ਼ਮਾਨਤ ਦੇ ਦਿੱਤੀ। ਉਹ ਪਿਛਲੇ 17 ਮਹੀਨਿਆਂ ਤੋਂ ਹਿਰਾਸਤ ਵਿਚ ਹਨ। ਜਸਟਿਸ ਬੀਆਰ ਗਵਈ ਅਤੇ ਕੇਵੀ ਵਿਸ਼ਵਨਾਥਨ ਦੇ ਬੈਂਚ ਨੇ ਕਿਹਾ ਕਿ ਸਿਸੋਦੀਆ 17 ਮਹੀਨਿਆਂ ਤੋਂ ਹਿਰਾਸਤ ਵਿੱਚ ਹਨ ਅਤੇ ਮੁਕੱਦਮਾ…

Read More

ਨਿਊ ਕੈਨੇਡਾ ਕਬੱਡੀ ਫੈਡਰੇਸ਼ਨ ਤੇ ਕਿਡਜ ਪਲੇਅ ਵਲੋਂ ਕਬੱਡੀ ਟੂਰਨਾਮੈਂਟ 10 ਅਗਸਤ ਨੂੰ

ਸਰੀ ( ਦੇ ਪ੍ਰ ਬਿ)- ਨਿਊ ਕੈਨੇਡਾ ਕਬੱਡੀ ਫੈਡਰੇਸ਼ਨ ਅਤੇ ਕਿਡਜ ਪਲੇਅ ਵਲੋਂ ਕੈਨੇਡਾ ਦੇ ਜੰਮਪਲ ਖਿਡਾਰੀਆਂ ਦੇ ਕਬੱਡੀ ਮੁਕਾਬਲੇ 10 ਅਗਸਤ ਦਿਨ ਸ਼ਨੀਵਾਰ ਨੂੰ ਬੈਲ ਸੈਂਟਰ 6250-144 ਸਟਰੀਟ ਸਰੀ ਦੇ ਖੇਡ ਮੈਦਾਨ ਵਿਚ ਕਰਵਾਏ ਜਾ ਰਹੇ ਹਨ। ਇਸ ਸਬੰਧੀ ਫੈਡਰੇਸ਼ਨ ਦੇ ਪ੍ਰਧਾਨ ਜੀਵਨ ਗਿੱਲ, ਸਕੱਤਰ ਕੁਲਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਕੈਲ ਦੁਸਾਂਝ ਦੀ…

Read More

ਬਾਈ ਬਾਈ ਕਹਿੰਦੀ ਦੁਨੀਆ ਵਾਲੇ ਗਾਇਕ ਗੁਲਾਬ ਸਿੱਧੂ ਦਾ ਸ਼ੋਅ ਬੈਲ ਸੈਂਟਰ ਸਰੀ ਵਿਖੇ ਅੱਜ

ਸਰੀ ( ਮਾਂਗਟ )- ਫੋਕ ਟੱਚ ਐਟਰਟੇਨਮੈਂਟ ਵਲੋਂ ਬਾਈ ਬਾਈ ਕਹਿੰਦੀ ਦੁਨੀਆ ਵਾਲੇ ਪ੍ਰਸਿਧ ਗਾਇਕ ਗੁਲਾਬ ਸਿੱਧੂ  ਤੇ ਸਰਗੀ ਮਾਨ ਦਾ ਸ਼ੋਅ 9 ਅਗਸਤ ਦਿਨ ਸ਼ੁਕਰਵਾਰ ਨੂੰ ਸ਼ਾਮ 6.30 ਵਜੇ  ਬੈਲ ਪਰਫਾਰਮਿੰਗ ਆਰਟ ਸੈਂਟਰ ਵਿਖੇ ਕਰਵਾਇਆ ਜਾ ਰਿਹਾ ਹੈ। ਅੱਜ ਇਥੇ ਗੁਲਾਬ ਸਿੱਧੂ ਪੱਤਰਕਾਰਾਂ ਦੇ ਰੂਬਰੂ ਹੋਏ ਤੇ ਆਪਣੇ ਸ਼ੋਅ ਬਾਰੇ ਜਾਣਕਾਰੀ ਦਿੱਤੀ। ਇਸਤੋਂ ਪਹਿਲਾਂ…

Read More

ਕੇਜਰੀਵਾਲ ਦੀ ਨਿਆਂਇਕ ਹਿਰਾਸਤ ਵਿਚ 20 ਅਗਸਤ ਤੱਕ ਵਾਧਾ

ਨਵੀਂ ਦਿੱਲੀ ( ਦਿਓਲ)-ਦਿੱਲੀ ਦੀ ਅਦਾਲਤ ਨੇ  ਆਬਕਾਰੀ ਨੀਤੀ ਘੁਟਾਲੇ ਵਿੱਚ ਸੀਬੀਆਈ ਵੱਲੋਂ ਦਰਜ ਭ੍ਰਿਸ਼ਟਾਚਾਰ ਕੇਸ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਨਿਆਂਇਕ ਹਿਰਾਸਤ  20 ਅਗਸਤ ਤੱਕ ਵਧਾ ਦਿੱਤੀ ਹੈ। ਆਮ ਆਦਮੀ ਪਾਰਟੀ ਦੇ ਸੁਪਰੀਮੋ ਕੇਜਰੀਵਾਲ ਨੂੰ ਵੀਡੀਓ ਕਾਨਫਰੰਸ ਰਾਹੀਂ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਸਪੈਸ਼ਲ ਜੱਜ ਕਾਵੇਰੀ ਬਵੇਜਾ ਨੇ ਉਨ੍ਹਾਂ ਦੀ ਹਿਰਾਸਤ ਵਧਾ…

Read More

ਅਕਾਲੀ ਦਲ ਵਲੋਂ ਸੰਸਦੀ ਬੋਰਡ ਦਾ ਗਠਨ

ਚੰਡੀਗੜ੍ਹ –ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦੀ ਕੋਰ ਕਮੇਟੀ ਦੇ ਗਠਨ ਤੋਂ ਬਾਅਦ ਹੁਣ ਸੰਸਦੀ ਬੋਰਡ ਦਾ ਗਠਨ ਕੀਤਾ ਗਿਆ ਹੈ। ਸੰਸਦੀ ਬੋਰਡ ਵਿੱਚ ਚੇਅਰਮੈਨ ਅਤੇ ਪੰਜ ਹੋਰ ਮੈਂਬਰਾਂ ਨੂੰ ਸ਼ਾਮਲ ਕੀਤਾ ਗਿਆ ਹੈ। ਪਾਰਟੀ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਹੈ ਕਿ ਪ੍ਰਧਾਨ…

Read More

ਮੁਹੰਮਦ ਯੂਨਸ ਨੇ ਬੰਗਲਾਦੇਸ਼ ਦੇ ਅੰਤਰਿਮ ਮੁਖੀ ਵਜੋਂ ਹਲਫ ਲਿਆ

ਨਵੀਂ ਦਿੱਲੀ-ਨੋਬੇਲ ਪੁਰਸਕਾਰ ਨਾਲ ਸਨਮਾਨਿਤ ਅਰਥ ਸ਼ਾਸਤਰੀ ਮੁਹੰਮਦ ਯੂਨਸ ਨੇ  ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦੇ ਮੁਖੀ ਵਜੋਂ ਹਲਫ਼ ਲਿਆ ਹੈ। ਰਾਸ਼ਟਰਪਤੀ ਮੁਹੰਮਦ ਸ਼ਹਾਬੂਦੀਨ ਨੇ ਰਾਸ਼ਟਰਪਤੀ ਭਵਨ ‘ਬੰਗਭਵਨ’ ਵਿੱਚ ਹਲਫ਼ਦਾਰੀ ਸਮਾਗਮ ਦੌਰਾਨ ਯੂਨਸ (84) ਨੂੰ ਅਹੁਦੇ ਦੀ ਸਹੁੰ ਚੁਕਾਈ। ਯੂਨਸ ਨੂੰ ਰਾਸ਼ਟਰਪਤੀ ਸ਼ਹਾਬੂਦੀਨ ਵੱਲੋਂ ਸੰਸਦ ਭੰਗ ਕਰਨ ਮਗਰੋਂ ਅੰਤਰਿਮ ਸਰਕਾਰ ਦਾ ਮੁਖੀ ਨਿਯੁਕਤ ਕੀਤਾ ਗਿਆ ਸੀ।…

Read More

ਇਕ ਪੋਸਟ-ਵਿਨੇਸ਼ ਫੋਗਾਟ ਦੇ ਨਾਮ….

ਵਿਨੇਸ਼ ਫੋਗਾਟ , ਰਿੰਗ ਵਿੱਚ ਨਹੀਂ  ਹਾਰੀ ….. ਮੈਡਲ ਜਿੱਤ ਲੈਣਾ , ਜਿੱਤਣ ਦੀ ਨਿਸ਼ਾਨੀ ਨਹੀਂ ਹੁੰਦੀ ਤੇ ਨਾ ਜਿੱਤਣਾ ਕਦੇ ਹਾਰਨ ਦੀ ਨਿਸ਼ਾਨੀ ਨਹੀਂ ਹੁੰਦਾ।  ਅਸਲ ਵਿੱਚ ਮੈਡਲ ਪਹਿਲੀਆਂ ਤਿੰਨ ਪੁਜੀਸ਼ਨਾਂ ਨੂੰ ਮਿਲਦਾ ਹੈ ਤੇ ਬਾਕੀਆਂ ਨੂੰ ਨਹੀਂ ਮਿਲਦਾ , ਬੱਸ ਚੌਥੇ ਨੰਬਰ ਉੱਤੇ ਰਹਿਣ ਵਾਲਾ ਬੰਦਾ ਹਾਰਿਆ ਨਹੀਂ ਹੁੰਦਾ , ਚੌਥੇ ਨੰਬਰ ਉੱਤੇ…

Read More

ਭਾਰ ਵਧਣ ਕਾਰਣ ਪਹਿਲਵਾਨ ਵਿਨੇਸ਼ ਫੋਗਾਟ ਕੁਸ਼ਤੀ ਦੇ ਫਾਈਨਲ ਮੁਕਾਬਲੇ ਲਈ ਅਯੋਗ ਕਰਾਰ

ਪੈਰਿਸ ( ਸੰਤੋਖ ਸਿੰਘ ਮੰਡੇਰ)- ਉਲੰਪਿਕ ਫਰੀ ਸਟਾਈਲ ਕੁਸ਼ਤੀ ( 50 ਕਿਲੋਗਰਾਮ ਭਾਰ ਵਰਗ) ਦੇ ਫਾਈਨਲ ਮੁਕਾਬਲੇ ਵਿਚ ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਨੂੰ ਕੁਸ਼ਤੀ ਸ਼ੁਰੂ ਹੋਣ ਤੋਂ ਪਹਿਲਾਂ 100 ਗਰਾਮ ਭਾਰ ਵਧਣ ਕਾਰਣ ਆਯੋਗ ਕਰਾਰ ਦੇ ਦਿੱਤਾ ਗਿਆ। ਮੁਕਾਬਲਾ ਸ਼ੁਰੂ ਹੋਣ ਤੋਂ ਪਹਿਲਾਂ ਵਿਨੇਸ਼ ਵਲੋਂ ਆਪਣਾ ਭਾਰ ਮੁਕਾਬਲੇ ਮੁਤਾਬਿਕ ਕਰਨ ਦਾ ਪੂਰਾ ਯਤਨ ਕੀਤਾ ਗਿਆ।…

Read More