
ਭਾਈਚਾਰੇ ਨੂੰ ਇਕਮੁੱਠ ਹੋਣ ਦਾ ਸੁਨੇਹਾ ਦੇ ਗਿਆ ਪਰਮਿੰਦਰ ਸਵੈਚ ਦਾ ਨਾਟਕ ‘ਜੰਨਤ’
ਸਰੀ, 17 ਅਕਤੂਬਰ 2024-ਬਹੁਪੱਖੀ ਲੇਖਿਕਾ ਪਰਮਿੰਦਰ ਸਵੈਚ ਵੱਲੋਂ ਲਿਖਿਆ ਨਾਟਕ ‘ਜੰਨਤ’ ਡਾ. ਜਸਕਰਨ ਦੇ ਨਿਰਦੇਸ਼ਨ ਹੇਠ ਬੀਤੇ ਦਿਨ ਸਰੀ ਆਰਟਸ ਸੈਂਟਰ ਵਿਚ ਖੇਡਿਆ ਗਿਆ। ਕੈਨੇਡਾ ਵਿਚ ਪੰਜਾਬੀਆਂ ਦੇ 100 ਇਤਿਹਾਸ ਨੂੰ ਦਰਸਾਉਂਦਾ ਇਹ ਨਾਟਕ ਇਹ ਸੁਨੇਹਾ ਦੇ ਗਿਆ ਕਿ ਅੱਜ ਵੀ ਪੰਜਾਬੀ ਭਾਈਚਾਰੇ ਨੂੰ ਨਸਲਵਾਦ ਵਿਰੁੱਧ ਇਕਮੁੱਠ ਹੋਣ ਦੀ ਲੋੜ ਹੈ। ਇਹ ਨਾਟਕ ਵਿਚ ਕੈਨੇਡਾ…