ਵਿਨੀਪੈਗ ਵਿਚ ਕਰਵਾਇਆ ਗਿਆ 45ਵਾਂ ਸਰਬ ਸਾਂਝਾ ਖੇਡ ਮੇਲਾ
ਗਾਇਕ ਚੰਨ ਚਮਕੌਰ ਨੇ ਲਾਈਆਂ ਤੀਆਂ ਵਿਚ ਰੌਣਕਾਂ- ਵਿੰਨੀਪੈਗ-ਸੁਰਿੰਦਰ ਮਾਵੀ-ਸ਼ਹੀਦ ਊਧਮ ਸਿੰਘ ਸਪੋਰਟਸ ਅਤੇ ਕਲਚਰਲ ਕਲੱਬ ਮੈਨੀਟੋਬਾ ਵੱਲੋਂ 45ਵਾਂ ਸਰਬ ਸਾਂਝਾਂ ਖੇਡ ਮੇਲਾ ਮੈਪਲ ਕਮਿਊਨਿਟੀ ਸੈਂਟਰ ਦੇ ਖੇਡ ਮੈਦਾਨਾਂ ਵਿਚ ਕਰਵਾਇਆ ਗਿਆ। ਇਸ ਕਲੱਬ ਦੇ ਵੱਲੋਂ ਕਰਵਾਏ ਗਏ ਇਸ ਖੇਡ ਮੇਲੇ ਦਾ ਮੁੱਖ ਉਦੇਸ਼ ਵਿਨੀਪੈਗ ਵਿਚ ਜਨਮੇ ਭਾਰਤੀ ਮੂਲ ਦੇ ਬੱਚਿਆਂ ਨੂੰ ਵੱਧ ਤੋਂ ਵੱਧ…