
ਮਾਂ ਦਿਵਸ ਤੇ ਤਿੰਨ ਕਵਿਤਾਵਾਂ – ਗੁਰਭਜਨ ਗਿੱਲ
ਮੇਰੀ ਮਾਂ ਮੇਰੀ ਮਾਂ ਨੂੰ, ਸਵੈਟਰ ਬੁਣਨਾ ਨਹੀਂ ਸੀ ਆਉਂਦਾ, ਪਰ ਉਹ ਰਿਸ਼ਤੇ ਬੁਣਨੇ ਜਾਣਦੀ ਸੀ । ਮਾਂ ਨੂੰ ਤਰਨਾ ਨਹੀਂ ਸੀ ਆਉਂਦਾ, ਪਰ ਉਹ ਤਾਰਨਾ ਜਾਣਦੀ ਸੀ । ਸਰੋਵਰ ਚ ਵਾੜ ਕੇ ਆਖਦੀ, ਡਰ ਨਾ, ਮੈਂ ਤੇਰੇ ਨਾਲ ਹਾਂ । ਹੁਣ ਵੀ ਜਦ ਕਦੇ ਗ਼ਮ ਦੇ ਸਾਗਰ ਜਾਂ, ਮਨ ਦੇ ਵਹਿਣ ਚ ਵਹਿਣ ਲੱਗਦਾ…