ਸੋਨੇ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ
83 ਹਜ਼ਾਰ ਨੂੰ ਪਾਰ ਹੋਇਆ ਤੋਲਾ- ਮੁੰਬਈ-ਸੋਨੇ ਦੀਆਂ ਕੀਮਤਾਂ ਵਿੱਚ ਇਸ ਹਫਤੇ ਅੱਠਵੇਂ ਦਿਨ ਵੀ ਵਾਧਾ ਜਾਰੀ ਰਿਹਾ ਅਤੇ ਇਹ ਪਹਿਲੀ ਵਾਰ 200 ਰੁਪਏ ਦੇ ਵਾਧੇ ਨਾਲ 83,000 ਰੁਪਏ ਪ੍ਰਤੀ 10 ਗ੍ਰਾਮ ਦੇ ਅੰਕੜੇ ਨੂੰ ਪਾਰ ਕਰ ਗਿਆ| ਆਲ ਇੰਡੀਆ ਸਰਾਫਾ ਐਸੋਸੀਏਸ਼ਨ ਦੇ ਅਨੁਸਾਰ 99.9 ਫੀਸਦੀ ਸ਼ੁੱਧਤਾ ਵਾਲਾ ਸੋਨਾ ਸ਼ੁੱਕਰਵਾਰ ਨੂੰ 83,100 ਰੁਪਏ ਪ੍ਰਤੀ 10…