Headlines

ਅੰਮ੍ਰਿਤਪਾਲ ਸਿੰਘ ਤੇ 8 ਸਾਥੀਆਂ ਦੀ ਨਜ਼ਰਬੰਦੀ ਦੀ ਮਿਆਦ ਵਧਾਈ

ਚੰਡੀਗੜ੍ਹ ( ਦੇ ਪ੍ਰ ਬਿ)- ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕਰਨ ਵਾਲੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਭਾਈ ਅੰਮ੍ਰਿਤਪਾਲ ਸਿੰਘ ਜੋ ਇਸ ਸਮੇਂ ਕੌਮੀ ਸੁਰੱਖਿਆ ਐਕਟ ਅਧੀਨ ਆਸਾਮ ਦੀ ਡਿਬਰੂਗੜ ਜੇਲ ਵਿਚ ਬੰਦ ਹਨ, ਦੀ ਰਿਹਾਈ ਲਈ ਜਿਥੇ ਕੋਸ਼ਿਸ਼ਾਂ ਹੋ ਰਹੀਆਂ ਉਥੇ ਖਬਰ ਹੈ ਕਿ ਪੰਜਾਬ ਸਰਕਾਰ ਨੇ…

Read More

ਸੁਜ਼ਾਰਾ (ਮਾਨਤੋਵਾ) ਨਗਰ ਕੌਂਸਲ ਚੋਣਾਂ ਵਿੱਚ ਸਿੱਖ ਬੀਬੀ ਸੈਣੀ ਸਰਬਜੀਤ ਕੌਰ ਦੀ ਹੋਈ ਸ਼ਾਨਦਾਰ ਜਿੱਤ-

 ਰੋਮ ਇਟਲੀ(ਗੁਰਸ਼ਰਨ ਸਿੰਘ ਸੋਨੀ)ਪੂਰੀ ਦੁਨੀਆਂ ਵਿੱਚ ਨਸਲੀ ਭਿੰਨ-ਭੇਦ ਕਾਰਨ ਸਥਾਨਕ ਕੁਝ ਲੋਕ ਅਕਸਰ ਪ੍ਰਵਾਸੀਆਂ ਨੂੰ ਨੀਵਾਂ ਦਿਖਾਉੁਣ ਤੇ ਉਹਨਾਂ ਦੀ ਸਾਖ਼ ਨੂੰ ਢਾਹ ਲਾਉਣ ਲਈ ਗਲਤ ਪ੍ਰਚਾਰ ਕਰਦੇ ਹਨ। ਅਜਿਹਾ ਹੀ ਮਾਹੌਲ ਇਟਲੀ ਦੇ ਲੰਬਾਰਦੀਆ ਸੂਬੇ ਸ਼ਹਿਰ ਦੇ ਸ਼ਹਿਰ ਸੁਜ਼ਾਰਾ(ਮਾਨਤੋਵਾ)ਵਿਖੇ ਬਣਿਆ ਸੀ, ਜਿੱਥੇ ਕਿ ਇੱਕ ਸਿਆਸੀ ਪਾਰਟੀ ਦੇ ਆਗੂ ਭਾਰਤੀ ਸਿੱਖਾਂ ਅਤੇ ਉਹਨਾਂ ਦੀਆਂ ਔਰਤਾਂ…

Read More

ਬਰੈਂਪਟਨ ਵਿਚ 10ਵੀਂ ਵਿਸ਼ਵ ਪੰਜਾਬੀ ਕਾਨਫਰੰਸ 5 ਤੋਂ 7 ਜੁਲਾਈ ਨੂੰ

ਬਰੈਂਪਟਨ-ਫਰੈਂਡਜ ਕਲੱਬ, ਬਰੈਂਪਟਨ ਵੱਲੋਂ 10 ਵੀਂ ਵਰਲਡ ਪੰਜਾਬੀ ਕਾਨਫਰੰਸ 5 ਤੋਂ 7 ਜੁਲਾਈ ਤੀਕ ਬਰੈਂਪਟਨ, ਕੈਨੇਡਾ ਵਿਚ ਕਰਵਾਈ ਜਾ ਰਹੀ ਹੈ।ਇਸ ਸੰਬੰਧੀ ਟੋਰਾਂਟੋ ਤੋ ਜਾਣਕਾਰੀ ਦਿੰਦਿਆ ਲੇਖਕ  ਹਰਦੇਵ ਚੌਹਾਨ ਨੇ ਦੱਸਿਆ ਕਿ ਇਸ ਲਈ ਰਵੀ ਸਿੰਘ ‘ਖਾਲਸਾ ਏਡ’ ਅਤੇ ਡਾ. ਇੰਦਰਬੀਰ ਸਿੰਘ ਨਿੱਝਰ, ਸਾਬਕਾ ਕੈਬਨਿਟ ਮੰਤਰੀ ਪੰਜਾਬ ਤੇ ਪ੍ਰਧਾਨ, ਚੀਫ਼ ਖ਼ਾਲਸਾ ਦੀਵਾਨ, ਅੰਮ੍ਰਿਤਸਰ ਹਰ ਸਹਿਯੋਗ…

Read More

ਅਕਾਲੀ ਆਗੂ ਕਰਨੈਲ ਸਿੰਘ ਪੀਰ ਮੁਹੰਮਦ ਨੇ ਮਹਾਰਾਜਾ ਦਲੀਪ ਸਿੰਘ ਦੀ ਸਮਾਧ ਤੇ ਕੀਤੇ ਸ਼ਰਧਾ ਦੇ ਫੁੱਲ ਭੇਟ 

*ਮਹਾਰਾਜਾ ਦਲੀਪ ਸਿੰਘ ਦੀਆਂ ਅਸਥੀਆਂ ਨੂੰ ਪੰਜਾਬ ਲਿਜਾ ਕੇ ਸਿੱਖ ਪ੍ਰੰਪਰਾਵਾਂ ਅਨੁਸਾਰ ਅੰਤਿਮ ਸੰਸਕਾਰ ਕੀਤੇ ਜਾਣ ਦੀ ਇੱਛਾ ਪ੍ਰਗਟਾਈ – * ਸ਼੍ਰੋਮਣੀ ਕਮੇਟੀ, ਅਕਾਲੀ ਦਲ, ਜਥੇਦਾਰ ਸਾਹਿਬ ਸਮੇਤ ਸਮੂਹ ਸਿੱਖ ਜਥੇਬੰਦੀਆਂ ਨੂੰ ਸਾਂਝਾ ਉਪਰਾਲਾ ਕਰਕੇ ਇਸ ਸਬੰਧੀ ਯੂ.ਕੇ ਸਰਕਾਰ ਨਾਲ਼ ਤਾਲਮੇਲ ਕਰਨ ਦੀ ਕੀਤੀ ਅਪੀਲ – ਲੈਸਟਰ (ਇੰਗਲੈਂਡ),19 ਜੂਨ (ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਫੇਰੀ ਤੇ ਆਏ…

Read More

ਇਟਲੀ ਵਿੱਚ ਪੰਜਾਬੀ ਨੌਜਵਾਨ ਨੇ ਡਾਕਟਰ ਬਣ ਕੇ ਚਮਕਾਇਆ ਦੇਸ਼ ਅਤੇ ਮਾਪਿਆਂ ਦਾ ਨਾਮ

 ਰੋਮ, ਇਟਲੀ(ਗੁਰਸ਼ਰਨ ਸਿੰਘ ਸੋਨੀ) ਇਟਲੀ ਦੇ ਪੰਜਾਬੀ ਭਾਰਤੀ ਨੌਜਵਾਨ ਨਿੰਰਤਰ ਕਾਮਯਾਬੀ ਦੇ ਨਵੇਂ ਨਵੇਂ ਮੁਕਾਮ ਹਾਸਿਲ ਕਰਦਿਆਂ ਇਟਲੀ ਵਿੱਚ ਭਾਰਤੀ ਭਾਈਚਾਰੇ ਲਈ ਸੁਨਹਿਰੀ ਭੱਵਿਖ ਦੇ ਆਗਾਜ ਦਾ ਨਗਾਰਾ ਵਜਾ ਰਹੇ ਹਨ ਤੇ ਇਸ ਕਾਬਲੇ ਤਾਰੀਫ਼ ਕਾਰਵਾਈ ਵਿੱਚ ਇੱਕ ਨਾਮ ਡਾਕਟਰ ਰਮਨਜੀਤ ਸਿੰਘ ਘੋਤੜਾ ਦਾ ਨਾਮ ਵੀ ਜੁੜ ਗਿਆ ਹੈ ਜਿਸ ਨੇ ਇਟਲੀ ਵਿਚ ਰਹਿ ਮੈਡੀਕਲ…

Read More

ਸਾਲ 2023 ਦਾ ਭਾਰਤੀ ਸਾਹਿੱਤ ਅਕਾਡਮੀ ਯੁਵਾ ਪੁਰਸਕਾਰ ਵਿਜੇਤਾ -ਰਣਧੀਰ

-ਗੁਰਭਜਨ ਗਿੱਲ- ਰਣਧੀਰ ਨੂੰ ਭਾਰਤੀ ਸਾਹਿੱਤ ਅਕਾਡਮੀ ਨਵੀਂ ਦਿੱਲੀ ਵੱਲੋਂ ਕਾਵਿ ਪੁਸਤਕ “ਖ਼ਤ ਜੋ ਲਿਖਣੋਂ ਰਹਿ ਗਏ” ਲਈ 2023 ਸਾਲ ਦਾ ਯੁਵਾ ਕਵੀ ਪੁਰਸਕਾਰ ਦੇਣ ਦਾ ਐਲਾਨ ਹੋਇਆ ਹੈ। ਇਹ ਮੁਬਾਰਕ ਉਸ ਦੇ ਮਾਪਿਆਂ ਪਿਤਾ ਜੀ ਸ. ਭਾਗ ਸਿੰਘ ਅਤੇ ਮਾਤਾ ਸਿੰਦਰ ਕੌਰ ਦੇ ਨਾਲ ਨਾਲ ਪਤਨੀ ਰੀਤ ਨੂੰ ਵੀ ਹੈ। ਢਾਈ ਮਹੀਨੇ ਦੀ ਇੱਕ…

Read More

ਗੁਰੂ ਦਾ ਪੂਰਨ ਸਿੰਘ

ਗੁਰਭਜਨ ਗਿੱਲ- ਗੁਰੂ ਨਾਨਕ ਦੀ ਬਾਣੀ ਜਿਸ ਦੇ ਸਾਹੀਂ ਤੁਰਦੀ। ਗੁਰੂ ਅੰਗਦ ਦੀ ਸੇਵਾ-ਸ਼ਕਤੀ। ਭਰ ਭਰ ਗਾਗਰ, ਕਈ ਕਈ ਸਾਗਰ। ਦੀਨ ਦੁਖੀ ਦੀ ਪਿਆਸ ਬੁਝਾਈ। ਅਮਰਦਾਸ ਗੁਰ ਕੋਲੋਂ ਉਸਨੇ ਲੰਗਰ ਲੈ ਕੇ, ਰਾਮ ਦਾਸ ਦੀ ਧਰਤੀ ਤੇ ਸੇਵਾ ਵਰਤਾਈ। ਅਰਜੁਨ ਗੁਰ ਤੋਂ ਸਿਦਕ ਸਬਰੀ। ‘ਤੇਰਾ ਭਾਣਾ ਮੀਠਾ ਲਾਗੇ’। ਚਰਨਾਮ੍ਰਿਤ ਵਿਚ ਭਗਤੀ ਲੈ ਕੇ, ਅੰਮ੍ਰਿਤਸਰ ਵਿਚ…

Read More

ਪਰਵਾਸੀ ਸਾਹਿਤ ਅਧਿਐਨ  ਕੇਂਦਰ ਵੱਲੋਂ  ਮੋਹਨ ਗਿੱਲ ਦੀ ਪੁਸਤਕ “ਰੂਹ ਦਾ ਸਾਲਣੁ” ਦਾ ਲੋਕ ਅਰਪਣ

ਡਾ. ਸ ਪ ਸਿੰਘ ਤੇ ਡਾ. ਦਲਬੀਰ ਸਿੰਘ ਕਥੂਰੀਆ ਤੇ ਸਾਥੀਆਂ ਨੇ ਰਸਮ ਨਿਭਾਈ- ਲੁਧਿਆਣਾਃ -ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਿਜ ਲੁਧਿਆਣਾ ਵੱਲੋਂ ਸਰੀ(ਕੈਨੇਡਾ) ਵੱਸਦੇ ਪੰਜਾਬੀ ਲੇਖਕ ਮੇਹਨ ਗਿੱਲ(ਡੇਹਲੋਂ ਦੀ ਚੇਤਨਾ ਪ੍ਰਕਾਸ਼ਨ ਵੱਲੋਂ ਨਵ ਪ੍ਰਕਾਸ਼ਿਤ ਪੁਸਤਕ ਗੁਰੂ ਨਾਨਕ ਦੇਵ ਯੂਨੀ. ਦੇ ਸਾਬਕਾ ਵੀ ਸੀ,ਡਾ. ਸ ਪ ਸਿੰਘ, ਡਾ. ਦਲਬੀਰ ਸਿੰਘ ਕਥੂਰੀਆ ਚੇਅਰਮੈਨ. ਵਿਸ਼ਵ ਪੰਜਾਬੀ ਸਭਾ, ਪ੍ਰੋ….

Read More

ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਾਬਕਾ ਪ੍ਰਧਾਨ ਹਰਭਜਨ ਸਿੰਘ ਮਾਂਗਟ ਦਾ ਸਦੀਵੀ ਵਿਛੋੜਾ

ਅੰਤਿਮ ਸੰਸਕਾਰ ਤੇ ਭੋਗ 25 ਜੂਨ ਨੂੰ- ਸਰੀ ( ਅਰਮਾਨਦੀਪ ਮਾਂਗਟ )- ਦੁਖਦਾਈ ਖਬਰ ਹੈ ਕਿ  ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਦੇ ਸਾਬਕਾ ਪ੍ਰਧਾਨ ਅਤੇ  ਸਰਵੋਤਮ ਸਾਹਿਤਕਾਰ ਐਵਾਰਡ ਜੇਤੂ ਸ : ਹਰਭਜਨ ਸਿੰਘ ਮਾਂਗਟ 90 ਸਾਲ ਦੀ ਉਮਰ ਭੋਗ ਕੇ ਅਕਾਲ ਚਲਾਣਾ ਕਰ ਗਏ ਹਨ। ਉਹ ਦੋਰਾਹਾ ਨੇੜੇ ਪਿੰਡ ਬੇਗੋਵਾਲ ਦੇ ਜੰਮਪਲ ਸਨ।ਪਰਿਵਾਰ ਵਲੋਂ…

Read More

ਨਾਮਵਰ ਸ਼ਾਇਰ ਜਸਵਿੰਦਰ ‘ਇਕਬਾਲ ਅਰਪਨ ਯਾਦਗਾਰੀ ਪੁਰਸਕਾਰ’  ਨਾਲ ਸਨਮਾਨਿਤ

ਸਰੀ, 18 ਜੂਨ (ਹਰਦਮ ਮਾਨ)- ਸਰੀ ਸ਼ਹਿਰ ਦੇ ਵਸਨੀਕ ਅਤੇ ਪੰਜਾਬੀ ਦੇ ਨਾਮਵਰ ਸ਼ਾਇਰ ਜਸਵਿੰਦਰ ਨੂੰ ਅਰਪਨ ਲਿਖਾਰੀ ਸਭਾ ਕੈਲਗਰੀ ਵੱਲੋਂ ਸਾਲ 2024 ਦੇ ‘ਇਕਬਾਲ ਅਰਪਨ ਯਾਦਗਾਰੀ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਐਵਾਰਡ ਸਭਾ ਵੱਲੋਂ ਬੀਤੇ ਦਿਨ ਟੈਂਪਲ ਕਮਿਊਨਿਟੀ ਹਾਲ, ਕੈਲਗਰੀ ਵਿਚ ਕਰਵਾਏ ਗਏ ਸਾਲਾਨਾ ਸਾਹਿਤਕ ਸਮਾਗਮ ਦੌਰਾਨ ਪ੍ਰਦਾਨ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਸਭਾ ਦੇ…

Read More