
ਸਰੀ ਵਿਚ ਸਾਂਝ ਫੈਸਟੀਵਲ 28-29 ਸਤੰਬਰ ਨੂੰ
ਸਰੀ ( ਦੇ ਪ੍ਰ ਬਿ)- ਸਥਾਨਕ ਸਾਂਝ ਫਾਉਂਡੇਸ਼ਨ ਵਲੋਂ ਦੋ ਦਿਨਾਂ ਸਾਂਝ ਫੈਸਟੀਵਲ 2024, ਸਤੰਬਰ 28 ਤੇ 29 ਦਿਨ ਸ਼ਨੀਵਾਰ, ਐਤਵਾਰ ਨੂੰ ਐਲਗਿਨ ਹਾਲ 14250 ਕਰੈਂਸੈਂਟ ਰੋਡ ਸਰੀ ਵਿਖੇ ਕਰਵਾਇਆ ਜਾ ਰਿਹਾ ਹੈ। ਪਹਿਲੇ ਦਿਨ 28 ਸਤੰਬਰ ਦਿਨ ਸ਼ਨੀਵਾਰ ਨੂੰ ਸ਼ਾਮ 6 ਵਜੇ ਗੀਤ-ਸੰਗੀਤ ਤੇ ਡਾਂਸ ਪ੍ਰੋਗਰਾਮ ਹੋਵੇਗਾ। ਜਦੋਂਕਿ 29 ਸਤੰਬਰ ਦਿਨ ਐਤਵਾਰ ਨੂੰ ਦੁਪਹਿਰ…